Support
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਸੁਖਬੀਰ ਦਾ ਯੂ-ਟਰਨ, ਹੁਣ ਦਿੱਲੀ ‘ਚ ਕਰਨਗੇ ਭਾਜਪਾ ਦਾ ਸਮਰਥਨ
Published On
By Sach Kahoon Punjabi Desk
ਦਿੱਲੀ ਵਿੱਚ ਭਾਜਪਾ ਦੇ ਖ਼ਿਲਾਫ਼ ਜਾ ਰਿਹਾ ਸੀ ਅਕਾਲੀ ਦਲ, ਜੇ.ਪੀ. ਨੱਢਾ ਦੀ ਮੀਟਿੰਗ ‘ਚ ਦਿੱਤੀ ਹਮਾਇਤ ਪਹਿਲੀ ਵਾਰ ਬਿਨਾਂ ਚੋਣ ਲੜੇ ਦਿੱਲੀ ‘ਚ ਅਕਾਲੀ ਦਲ ਕਰੇਗਾ ਭਾਜਪਾ ਦੇ ਹੱਕ ਵਿੱਚ ਪ੍ਰਚਾਰ ਅਕਾਲੀ ਦਲ ਨਾਲ ਝਗੜਾ ਭਾਜਪਾ ਲਈ ਹੋਇਆ ਫਾਇਦੇਮੰਦ ਸਾਬਤ ਚੰਡੀਗੜ, (ਅਸ਼ਵਨੀ ਚਾਵਲਾ)। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ (Sukhbir badal) ਨੇ ਬੁੱਧਵਾਰ […]
CAA ਨਾਲ ਨਾਗਰਿਕਤਾ ਖੋਹੀ ਨਹੀਂ ਦਿੱਤੀ ਜਾਂਦੀ ਹੈ
Published On
By Sach Kahoon Punjabi Desk
CAA ਨਾਲ ਨਾਗਰਿਕਤਾ ਖੋਹੀ ਨਹੀਂ ਦਿੱਤੀ ਜਾਂਦੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਸੀਏਏ ਲਈ ਮੰਗਿਆ ਸਮਰਥਨ ਨਵੀਂ ਦਿੱਲੀ, ਏਜੰਸੀ। ਨਾਗਰਿਕਤਾ ਸੋਧ ਕਾਨੂੰਨ (CAA) ਸਬੰਧੀ ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਕੈਂਪਨ ਲਾਂਚ ਕੀਤਾ ਹੈ, ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਮੋ ਐਪ ਰਾਹੀਂ ਇਸ ਕਾਨੂੰਨ ਦਾ ਸਮਰਥਨ ਕਰਨ। ਪ੍ਰਧਾਨ ਮੰਤਰੀ ਨੇ ਇੱਕ ਵਾਰ […]
ਬਲਾਕ ਮਹਿਮਾ ਗੋਨਿਆਣਾ ਦੀ ਸਾਧ-ਸੰਗਤ ਇੱਕ ਹੋਰ ਵਿਧਵਾ ਦਾ ਬਣੀ ਸਹਾਰਾ
Published On
By Sach Kahoon Punjabi Desk
ਤੰਬੂ ‘ਚ ਰਹਿਣ ਵਾਲੀ ਵਿਧਵਾ ਨੂੰ ਬਣਾ ਕੇ ਦਿੱਤਾ ਪੱਕਾ ਮਕਾਨ | Dera Sacha Sauda ਗੋਨਿਆਣਾ ਮੰਡੀ (ਜਗਤਾਰ ਜੱਗਾ)। ਬਲਾਕ ਮਹਿਮਾ ਗੋਨਿਆਣਾ ਦੀ ਸਾਧ-ਸੰਗਤ ਵੱਲੋਂ ਪਿੰਡ ਕੋਠੇ ਨੱਥਾ ਸਿੰਘ ਵਾਲੇ ਦੀ ਇੱਕ ਵਿਧਵਾ ਨੂੰ ਪੱਕਾ ਮਕਾਨ ਬਣਾ ਕੇ ਮਾਨਵਤਾ ਭਲਾਈ ਕਾਰਜਾਂ ਨੂੰ ਅੱਗੇ ਵਧਾਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਹਰਬੰਸ ਕੌਰ ਪਤਨੀ ਸੱਚਖੰਡ ਵਾਸੀ ਨਰੰਜਣ ਸਿੰਘ […]
ਮੋਦੀ ਤੇ ਸੋਨੀਆ ਵੱਲੋਂ ਇਸਰੋ ਦੀ ਹਮਾਇਤ
Published On
By Sach Kahoon Punjabi Desk
ਬੰਗਲੌਰ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਦਰਮਾ ‘ਤੇ ਭਾਰਤ ਦੇ ਦੂਜੇ ਮਿਸ਼ਨ ਚੰਦਰਯਾਨ-2 ਦੀ ਯਾਤਰਾ ਨੂੰ ਸ਼ਾਨਦਾਰ ਤੇ ਜਾਨਦਾਰ ਦੱਸਦਿਆਂ ਅੱਜ ਕਿਹਾ ਕਿ ਆਖਰੀ ਪਲਾਂ ‘ਚ ਚੰਨ ਦੀ ਸਤ੍ਹਾ ‘ਤੇ ਉਤਰਨ ਤੋਂ ਖੁੰਝਣ ਤੋਂ ਬਾਅਦ ਉਸ ਨੂੰ ਛੋਹਣ ਤੇ ਗਲ ਲਾਉਣ ਦੀ ਸਾਡੀ ਇੱਛਾ ਸ਼ਕਤੀ ਹੋਰ ਮਜ਼ਬੂਤ ਹੋਈ ਹੈ ਤੇ ਆਉਣ ਵਾਲੇ ਸਮੇਂ ‘ਚ ਅਸੀਂ […]
ਨਕਸਲ : ਸੂਬੇ ਵੀ ਸਹਿਯੋਗ ਦੇਣ
Published On
By Sach Kahoon Punjabi Desk
ਨਕਸਲੀ ਹਿੰਸਾ ਨੇ ਪਿਛਲੇ ਪੰਜ ਸਾਲਾਂ ਵਿਚ ਕਸ਼ਮੀਰ ਵਿਚ ਅੱਤਵਾਦ ਤੋਂ ਵੀ ਜ਼ਿਆਦਾ ਜਾਨਾਂ ਲਈਆਂ ਹਨ ਨਕਸਲਵਾਦ ਨੇ ਦੇਸ਼ ਵਿਚ ਆਦਿਵਾਸੀਆਂ ਦੇ ਅਧਿਕਾਰਾਂ ਦੀ ਰੱਖਿਆ ਦਾ ਮੁਖੌਟਾ ਪਾਇਆ ਹੋਇਆ ਹੈ ਜਿਸ ਕਾਰਨ ਪੇਂਡੂ ਅਤੇ ਜੰਗਲੀ ਖੇਤਰ ਦੇ ਲੋਕ ਉਨ੍ਹਾਂ ਲਈ ਸਹਿਜ਼ ਹੀ ਕੰਮ ਕਰ ਰਹੇ ਹਨ ਜਦੋਂ ਕਿ ਇਹ ਨਕਸਲਵਾਦੀ ਜਿਨ੍ਹਾਂ ਲੋਕਾਂ ਦੇ ਹਿੱਤਾਂ ਦੀ […]
ਰਾਹੁਲ ਗਾਂਧੀ ਦੀ ਹਮਾਇਤ ‘ਚ ਮਿਲਿੰਦ ਦੇਵੜਾ ਦਾ ਅਸਤੀਫਾ
Published On
By Sach Kahoon Punjabi Desk
ਕੌਮੀ ਪੱਧਰ ‘ਤੇ ਵੱਡੀ ਜ਼ਿਮੇਵਾਰੀ ਮਿਲਣ ਦੀ ਕਿਆਸ ਮੁੰਬਈ | ਲੋਕ ਸਭਾ ਚੋਣਾਂ ‘ਚ ਕਰਾਰੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਹੁਣ ਮੁੰਬਈ ਪਾਰਟੀ ਪ੍ਰਧਾਨ ਮਿਲਿੰਦ ਦੇਵੜਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਨਾਲ ਹੀ ਦੇਵੜਾ ਨੇ ਸੂਬੇ ‘ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਨੂੰ ਅਗਵਾਈ ਦੇਣ ਲਈ ਤਿੰਨ ਮੈਂਬਰੀ ਪੈਨਲ ਗਠਿਤ ਕਰਨ ਦਾ ਵੀ […]
ਅੱਤਵਾਦ ਨੂੰ ਪਨਾਹ ਦੇਣ ਵਾਲਿਆਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਜਰੂਰੀ: ਮੋਦੀ
Published On
By Sach Kahoon Punjabi Desk
ਅੱਤਵਾਦ ਨੂੰ ਪਨਾਹ ਦੇਣ ਵਾਲਿਆਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਜਰੂਰੀ: ਮੋਦੀ ਬਿਸ਼ਕੇਕ, ਏਜੰਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਰਗਿਸਤਾਨ ਦੇ ਬਿਸਕੇਕ ‘ਚ ਹੋਏ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਸੰਮੇਲਨ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਕਿਹਾ ਕਿ ਅੱਤਵਾਦ ਨੂੰ ਸਮਰਥਨ, ਪਨਾਹ ਅਤੇ ਬੜਾਵਾ ਦੇਣ ਵਾਲੇ ਦੇਸ਼ਾਂ ਨੂੰ ਜਿੰਮੇਵਾਰ ਠਹਿਰਾਇਆ ਜਾਣਾ ਜ਼ਰੂਰੀ ਹੈ। ਨਾਲ ਹੀ ਉਹਨਾਂ ਕਿਹਾ ਕਿ […]
ਭਾਰਤ ਦੇ ਸਮਰਥਨ ‘ਚ ਆਇਆ ਅਮਰੀਕਾ
Published On
By Sach Kahoon Punjabi Desk
ਕਿਹਾ ‘ਭਿਆਨਕ ਸੀ ਪੁਲਵਾਮਾ ਹਮਲਾ’ ਵਾਸ਼ਿੰਗਟਨ (ਏਜੰਸੀ)। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ਨੂੰ ‘ਭਿਆਨਕ ਹਾਲਾਤ’ ਕਰਾਰ ਦਿੱਤਾ ਹੈ। ਮੰਗਲਵਾਰ ਨੂੰ ਟਰੰਪ ਨੇ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਰਿਪੋਰਟਾਂ ਦੇਖ ਰਹੇ ਹਨ ਅਤੇ ਜਲਦੀ ਹੀ ਇਕ ਬਿਆਨ ਜਾਰੀ ਕਰਨਗੇ। ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਪੁਲਵਾਮਾ ‘ਚ […]
ਦੋ ਵਿਧਾਇਕਾਂ ਨੇ ਐਚਡੀ ਕੁਮਾਰ ਸੁਆਮੀ ਨੇ ਸਰਕਾਰ ਤੋਂ ਵਾਪਸ ਲਿਆ ਸਮਰਥਨ
Published On
By Sach Kahoon Punjabi Desk
ਕਰਨਾਟਕ : ਕਰਨਾਟਕ ‘ਚ ਮੱਚੇ ਸਿਆਸੀ ਡ੍ਰਾਮੇ ਅਤੇ ਜਿਆਦਾ ਤੇਜ ਹੋਣ ਤੇ ਆਸਾਰ ਨਜ਼ਰ ਆ ਰਹੇ ਹਨ। ਮੰਗਲਵਾਰ ਨੂੰ ਇਕ ਨਿਰਦਲ ਵਿਧਾਇਕ ਐਚ ਨਾਗੇਸ਼ ਅਤੇ ਕੇਪੀਜੇਪੀ ਪਾਰਟੀ ਦੇ ਵਿਧਾਇਕ ਆਰ ਸ਼ੰਕਰ ਨੇ ਰਾਜ ਦੀ ਐਚਡੀ ਕੁਮਾਰ ਸੁਆਮੀ ਨੀਤ ਤੋਂ ਸਮਰਥਨ ਵਾਪਸ ਲੈ ਲਿਆ ਹੈ। 224 ਮੈਂਬਰੀ ਵਿਧਾਨਸਭਾ ‘ਚ ਭਾਜਪਾ ਦੇ 104 ਵਿਧਾਇਕ, ਕਾਂਗਰਸ ਦੇ 79 […]
ਯੂਕ੍ਰੇਨ ਦੇ ਸਮੱਰਥਨ ‘ਚ ਆਇਆ ਅਮਰੀਕਾ
Published On
By Sach Kahoon Punjabi Desk
ਦੋਵਾਂ ਦੇਸ਼ਾਂ ਵਿਚਾਕਰ ਪਹਿਲਾਂ ਤੋਂ ਜਾਰੀ ਤਣਾਅ ਹੋਰ ਵਧ ਗਿਆ ਹੈ ਸੰਯੁਕਤ ਰਾਸ਼ਟਰ (ਏਜੰਸੀ)। ਯੁਕ੍ਰੇਨ ਤੇ ਰੂਸ ਵਿਚਕਾਰ ਜਾਰੀ ਤਣਾਅ ਦੇ ਮੁੱਦੇ ‘ਤੇ ਅਮਰੀਕਾ ਨੇ ਯੁਕ੍ਰੇਨ ਦਾ ਸਮੱਥਰਨ ਕੀਤਾ ਹੈ। ਸੰਯੁਕਤ ਰਾਸ਼ਟਰ ‘ਚ ਅਮਰੀਕਾ ਦੀ ਸਥਾਈ ਪ੍ਰਤੀਨਿਧੀ ਨਿੱਕੀ ਹੇਲੀ ਨੇ ਸੋਮਵਾਰ ਨੂੰ ਸੁਰੱਖਿਆ ਪਰਿਸ਼ਦ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਹੇਲੀ ਨੇ ਕਿਹਾ ਕਿ ਮੈਂ […]
ਵਾਲੀਬਾਲ ਲੀਗ ਨੂੰ ਸਹਿਯੋਗ ਦੇਵੇਗੀ ਸਿੰਧੂ
Published On
By Sach Kahoon Punjabi Desk
ਸਿੰਧੂ ਦੇ ਮਾਤਾ-ਪਿਤਾ ਵੱਡੇ ਪੱਧਰ ‘ਤੇ ਇਸ ਖੇਡ ਨੂੰ ਖੇਡ ਚੁੱਕੇ ਹਨ ਮੁੰਬਈ, 2 ਨਵੰਬਰ ਰਿਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਅਤੇ ਵਿਸ਼ਵ ਦੀ ਨੰਬਰ 2 ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੇ ਪ੍ਰੋ ਵਾਲੀਬਾਲ ਲੀਗ ਦੇ ਪ੍ਰਚਾਰਕ ਦੇ ਤੌਰ ‘ਤੇ ਭਾਰਤ ‘ਚ ਇਸ ਖੇਡ ਨੂੰ ਸਹਿਯੋਗ ਦੇਣ ਦੀ ਜ਼ਿੰਮ੍ਹੇਦਾਰੀ ਚੁੱਕੀ ਹੈ ਪ੍ਰੋ ਵਾਲੀਬਾਲ ਲੀਗ ਨੇ […]
ਸਿੱਖਿਆ ਵਿਭਾਗ ਨੂੰ ਰੜਕਣ ਲੱਗੀ ਸੰਘਰਸ਼ੀ ਅਧਿਆਪਕਾਂ ਦੀ ਹਮਾਇਤ
Published On
By Sach Kahoon Punjabi Desk
ਜੋਗਾ ਵਾਸੀ ਲਾਇਬ੍ਰੇਰੀਅਨ ਦੀ ਬਰਨਾਲਾ ਜ਼ਿਲ੍ਹੇ ‘ਚੋਂ ਤਰਨਤਾਰਨ ਜ਼ਿਲ੍ਹੇ ‘ਚ ਕੀਤੀ ਬਦਲੀ ਸੁਖਵੀਰ ਸਿੰਘ ਨੇ ਪਟਿਆਲਾ ਮੋਰਚੇ ‘ਚ ਅਧਿਆਪਕਾਂ ਦੇ ਪੱਖ ‘ਚ ਲਾਏ ਸੀ ਨਾਅਰੇ ਵਿਭਾਗ ਨੇ ਆਖਿਆ ਧਰਨੇ ‘ਚ ਸ਼ਮੂਲੀਅਤ ਨਹੀਂ, ਸਟਾਫ ਮੈਂਬਰ ਦੀ ਸ਼ਿਕਾਇਤ ਕਾਰਨ ਕੀਤੀ ਹੈ ਬਦਲੀ ਸੁਖਜੀਤ ਮਾਨ, ਮਾਨਸਾ ਮੁੱਖ ਮੰਤਰੀ ਦੇ ਸ਼ਹਿਰ ‘ਚ ਪੱਕਾ ਮੋਰਚਾ ਲਾ ਕੇ ਬੈਠੇ ਅਧਿਆਪਕਾਂ ਦੀ […]
