Super bike

ਤੇਜ਼ ਰਫ਼ਤਾਰ ਨੇ ਖੋਹੀ ਨੌਜਵਾਨ ਦੀ ਜ਼ਿੰਦਗੀ

ਨਵੀਂ ਦਿੱਲੀ: ਰਾਜਧਾਨੀ ਵਿੱਚ ਆਪਣੇ ਦੋ ਦੋਸਤਾਂ ਨਾਲ ਸੁਪਰ ਬਾਈਕ ਨਾਲ ਰੇਸ ਲਾ ਰਹੇ ਇੱਕ ਲੜਕੇ ਦੀ ਹਾਦਸੇ ਵਿੱਚ ਮੌਤ ਹੋ ਗਈ। ਰੇਸ ਦੌਰਾਨ 24 ਸਾਲ ਦੇ ਹਿਮਾਂਸ਼ੂ ਬਾਂਸਲ ਨੇ ਕੰਟਰੋਲ ਗੁਆ ਦਿੱਤਾ ਅਤੇ ਉਸ ਦੀ ਬਾਈਕ ਇੱਕ ਕਾਲਜ ਦੀ ਕੰਧ ਨਾਲ ਟਕਰਾ ਗਈ। ਹਾਦਸਾ ਮੰਡੀ ਹਾਊਸ ਮੈਟਰੋ ਸਟੇਸ਼ਨ ਇਲਾਕੇ ਵਿੱਚ ਵਾਪਰਿਆ। ਪੁਲਿਸ ਨੇ ਦੱਸਿਆ […]
Breaking News  ਦਿੱਲੀ  ਸੂਬੇ