Summer
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Punjab Weather Today: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਅੱਜ ਮੀਂਹ ਦਾ ਅਲਰਟ, ਮੌਸਮ ਵਿਭਾਗ ਨੇ ਜਾਰੀ ਕੀਤਾ ਵੱਡਾ ਅਪਡੇਟ
Published On
By Sach Kahoon Punjabi Desk
Punjab Weather Today: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੌਸਮ ’ਚ ਲਗਾਤਾਰ ਬਦਲਾਅ ਆ ਰਿਹਾ ਹੈ। ਅੱਜ ਤੋਂ ਜੂਨ ਮਹੀਨਾ ਸ਼ੁਰੂ ਹੋ ਗਿਆ ਹੈ, ਜਿਸ ਨੂੰ ਬਹੁਤ ਗਰਮ ਮੰਨਿਆ ਜਾਂਦਾ ਹੈ, ਪਰ ਪੱਛਮੀ ਗੜਬੜੀ ਕਾਰਨ ਤਾਪਮਾਨ ’ਚ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਨੌਟਪਾ ਵੀ 2 ਜੂਨ ਨੂੰ ਖਤਮ ਹੋ ਜਾਵੇਗਾ ਤੇ ਇਸ ਦੌਰਾਨ […]
ਤਿੱਖੜ ਗਰਮੀ ’ਚ ‘ਘੜੇ’ ਦੇ ਠੰਢੇ ਪਾਣੀ ਦੀ ਅਹਿਮੀਅਤ
Published On
By Sach Kahoon Punjabi Desk
ਆਧੁਨਿਕ ਚਮਕ-ਧਮਕ ’ਚ ਟੈਕਨਾਲੋਜੀ ਨਾਲ ਲਬਰੇਜ਼ ਯੁੱਗ ’ਚ ਦੇਸੀ ਮਿੱਟੀ ਦੇ ਘੜਿਆਂ ਦਾ ਕਰੇਜ਼ ਅੱਜ ਵੀ ਬਰਕਰਾਰ ਹੈ ਦੂਸ਼ਿਤ ਪਾਣੀ ਦੀ ਵਰਤੋਂ ਨਾਲ ਵਧਦੇ ਮਰੀਜ਼ਾਂ ਨੂੰ ਜਦੋਂ ਤੋਂ ਡਾਕਟਰਾਂ ਨੇ ਘੜਿਆਂ ਦਾ ਪਾਣੀ ਪੀਣ ਦੀ ਸਲਾਹ ਦਿੱਤੀ ਹੈ, ਲੋਕਾਂ ਦਾ ਰੁਝਾਨ ਅਚਾਨਕ ਘੜਿਆਂ ਵੱਲ ਹੋਇਆ ਹੈ ਮਿੱਟੀ ਦਾ ਇਹ ਤੋਹਫ਼ਾ ਨਾ ਸਿਰਫ ਦਿਲ ਨੂੰ ਭਾਉਂਦਾ […]
School Holidays: ਭਿਆਨਕ ਗਰਮੀ ਦੇ ਮੱਦੇਨਜ਼ਰ 8ਵੀਂ ਜਮਾਤ ਤੱਕ ਛੁੱਟੀਆਂ ਦਾ ਐਲਾਨ
Published On
By Sach Kahoon Punjabi Desk
20 ਮਈ ਤੋਂ 24 ਮਈ ਤੱਕ 8ਵੀਂ ਜਮਾਤ ਤੱਕ ਦੇ ਬੱਚਿਆਂ ਦੀਆਂ ਛੁੱਟੀਆਂ Haryana School Holidays: ਸਿਰਸਾ। ਡਿਪਟੀ ਕਮਿਸ਼ਨਰ ਆਰ ਕੇ ਸਿੰਘ ਨੇ ਭਿਆਨਕ ਗਰਮੀ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸਮੂਹ ਸਕੂਲਾਂ (ਸਰਕਾਰੀ, ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ) ਵਿੱਚ ਕਿੰਡਰਗਾਰਟਨ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਛੁੱਟੀ ਦਾ ਐਲਾਨ ਕੀਤਾ ਹੈ। ਅੱਤ ਦੀ ਗਰਮੀ/ਗਰਮੀ ਦੀ ਲਹਿਰ […]
ਗਰਮੀ ਦਾ ਕਹਿਰ : ਪੰਜਾਬ ’ਚ ਤਾਪਮਾਨ 44 ਡਿਗਰੀ ਤੋਂ ਪਾਰ
Published On
By Sach Kahoon Punjabi Desk
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ (weather Update) ਸਮੇਤ ਮੈਦਾਨੀ ਇਲਾਕਿਆਂ ’ਚ ਗਰਮੀ ਨੇ ਆਪਣਾ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ’ਚ ਤਾਪਮਾਨ 44 ਡਿਗਰੀ ਨੂੰ ਪਾਰ ਕਰ ਗਿਆ ਹੈ। ਹਫਤੇ ਦੀਆਂ ਛੁੱਟੀਆਂ ਦੌਰਾਨ ਗਰਮੀ ਤੋਂ ਰਾਹਤ ਪਾਉਣ ਲਈ ਲੋਕਾਂ ਨੇ ਪਹਾੜਾਂ ਦਾ ਰੁਖ ਕੀਤਾ ਹੈ। ਹਿਮਾਚਲ ਦੇ ਸੈਰ-ਸਪਾਟਾ ਸਥਾਨਾਂ ’ਤੇ ਹੋਟਲਾਂ ’ਚ ਵੀਕਐਂਡ ’ਤੇ […]
ਗਰਮੀ ਨੇ ਲਈ ਮਾਸੂਮ ਦੀ ਜਾਨ, ਚੌਥੀ ਜਮਾਤ ’ਚ ਪੜ੍ਹਦਾ ਸੀ ਵਿਦਿਆਰਥੀ
Published On
By Sach Kahoon Punjabi Desk
ਗਰਮੀ (Summer) ਕਾਰਨ ਬੁਖਾਰ ਹੋ ਗਿਆ ਸੀ ਤੇ ਹਸਪਤਾਲ ’ਚ ਇਲਾਜ ਦੌਰਾਨ ਹੋਈ ਮੌਤ (ਸੱਚ ਕਹੂੰ ਨਿਊਜ਼) ਸੰਗਰੂਰ। ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਵਾਰ ਪੈ ਰਹੀ ਗਰਮੀ (Summer) ਜਾਨਲੇਵਾ ਸਾਬਿਤ ਹੋ ਰਹੀ ਹੈ, ਲਗਾਤਾਰ ਗਰਮ ਹਵਾਵਾਂ ਚੱਲ ਰਹੀਆਂ ਹਨ। ਪੰਜਾਬ ’ਚ ਗਰਮੀ ਨੇ ਇੱਕ ਮਾਸੂਮ ਬੱਚੇ ਦੀ ਜਾਨ ਲੈ ਲਈ ਹੈ। ਜਾਣਕਾਰੀ ਅਨੁਸਾਰ […]
ਗਰਮੀਆਂ ‘ਚ ਪਸ਼ੂਆਂ ਦੀ ਦੇਖਭਾਲ
Published On
By Sach Kahoon Punjabi Desk
ਹੀਟ ਸਟਰੈੱਸ ਦੌਰਾਨ ਗਾਵਾਂ ‘ਚ ਆਮ ਤਾਪਮਾਨ ਹੀਟ ਸਟਰੈੱਸ ਦੌਰਾਨ ਗਾਵਾਂ ‘ਚ ਆਮ ਤਾਪਮਾਨ ਬਣਾਈ ਰੱਖਣ ਲਈ ਖਾਣ-ਪੀਣ ‘ਚ ਕਮੀ, ਦੁੱਧ ਉਤਪਾਦਨ ਵਿਚ 10 ਤੋਂ 25 ਫੀਸਦੀ ਦੀ ਗਿਰਾਵਟ, ਦੁੱਧ ਵਿਚ ਫੈਟ ਦੇ ਪ੍ਰਤੀਸ਼ਤ ਵਿਚ ਕਮੀ, ਆਦਿ ਲੱਛਣ ਦਿਖਾਈ ਦਿੰਦੇ ਹਨ ਗਰਮੀਆਂ ਵਿਚ ਪਸ਼ੂਆਂ ਨੂੰ ਸਿਹਤਮੰਦ ਰੱਖਣ ਤੇ ਉਨ੍ਹਾਂ ਦੇ ਉਤਪਾਦਨ ਪੱਧਰ ਨੂੰ ਆਮ ਬਣਾਈ […]
ਗਰਮੀ ਦਾ ਕਹਿਰ, ਸ੍ਰੀਗੰਗਾਨਗਰ ‘ਚ ਪਾਰਾ 48 ਤੋਂ ਪਾਰ, ਯੈਲੋ ਅਲਰਟ ਜਾਰੀ, ਤੇਲੰਗਾਨਾ ‘ਚ 17 ਮੌਤਾਂ
Published On
By Sach Kahoon Punjabi Desk
ਨਵੀਂ ਦਿੱਲੀ | ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਗਰਮ ਹਵਾਵਾਂ ਚੱਲ ਰਹੀਆਂ ਹਨ ਤੇ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ ਕਈ ਥਾਵਾਂ ‘ਤੇ ਤਾਪਮਾਨ 48 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ ਯੂਪੀ, ਦਿੱਲੀ, ਬਿਹਾਰ, ਰਾਜਸਥਾਨ, ਹਰਿਆਣਾ, ਪੰਜਾਬ, ਮੱਧ ਪ੍ਰਦੇਸ਼, ਛੱਤੀਸਗੜ੍ਹ, ਸਮੇਤ ਦਰਜਨ ਭਰ ਸੂਬਿਆਂ ਦੇ ਕਰੋੜਾਂ ਲੋਕ ਗਰਮੀ ਤੇ ਲੂ ਦੀ ਮਾਰ ਝੱਲ ਰਹੇ ਹਨ ਕੁੱਲ […]
ਸਰਕਾਰੀ ਸਕੂਲਾਂ ਦੇ ਬੱਚੇ ਗਰਮੀਆਂ ‘ਚ ਪਾਉਣਗੇ ਕੋਟੀਆਂ
Published On
By Sach Kahoon Punjabi Desk
ਸਰਕਾਰੀ ਸਕੂਲਾਂ ਦੇ ਬੱਚਿਆਂ ਨਾਲ ਸਿੱਖਿਆ ਵਿਭਾਗ ਦਾ ਕੋਝਾ ਮਜ਼ਾਕ ਸਰਦੀਆਂ ਵਾਲੀ ਵਰਦੀ ਗਰਮੀਆਂ ‘ਚ ਭੇਜੀ ਬਰਗਾੜੀ, ਕੁਲਦੀਪ ਪੰਜਾਬ ਸਕੂਲ ਸਿੱਖਿਆ ਬੋਰਡ ਕਿਵੇਂ ਨਾ ਕਿਵੇਂ ਅਖਬਾਰਾਂ ਦੀਆਂ ਸੁਰਖੀਆਂ ਬਣਦਾ ਹੀ ਰਹਿੰਦਾ ਹੈ। ਇਸ ਵਾਰ ਚਰਚਾ ਦਾ ਵਿਸ਼ਾ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਭੇਜੀਆਂ ਵਰਦੀਆਂ ਹਨ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ […]
‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਫਿਲਮ ‘ਤੇ ਗਰਮਾਈ ਸਿਆਸਤ
Published On
By Sach Kahoon Punjabi Desk
ਫਿਲਮ ਵਿਵਾਦ : ਕਾਂਗਰਸ ਨੇ ਫਿਲਮ ਦੇ ਕੰਟੈਂਟ ‘ਤੇ ਇਤਾਰਜ਼ਗੀ ਪ੍ਰਗਟਾਈ ਪੰਜਾਬ ‘ਚ ਨਹੀਂ ਲੱਗੇਗਾ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ‘ਤੇ ਬੈਨ ਭੋਪਾਲ | ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਜੀਵਨ ‘ਤੇ ਅਧਾਰਿਤ ਫਿਲਮ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦ ਦੀ ਸਥਿਤੀ ਬਣ ਗਈ ਹੈ ਕਾਂਗਰਸ ਨੇ ਸ਼ੁੱਕਰਵਾਰ ਨੂੰ ਇਸ […]
ਸਰਕਾਰ ਗਰਮੀ ਤੋਂ ਬਚਾਉਣ ਲਈ ਚਲਾਏਗੀ 31 ਅੰਤਰਰਾਸ਼ਟਰੀ ਪੱਧਰ ਦੀਆਂ ਸੁਪਰ ਇੰਟੈਗਰਲ ਬੱਸਾਂ
Published On
By Sach Kahoon Punjabi Desk
ਚੰਡੀਗੜ ਸਮੇਤ ਪੰਜਾਬ ਦੇ ਕੁਲ 9 ਬੱਸ ਡਿਪੂਆਂ ਨੂੰ ਸੌਂਪੀਆਂ ਜਾਣਗੀਆਂ ਲੁਧਿਆਣਾ (ਸੱਚ ਕਹੂੰ ਨਿਊਜ਼) ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਬੱਸ ਯਾਤਰੀਆਂ ਨੂੰ ਸ਼ਾਨਦਾਰ ਸਫਰ ਦੀਆਂ ਸੁੱਖ ਸਹੂਲਤਾਂ ਦੇਣ ਤੇ ਗਰਮੀ ਤੋਂ ਬਚਾਉਣ ਲਈ ਟ੍ਰਾਂਸਪੋਰਟ ਵਿਭਾਗ ਪੰਜਾਬ ਅੰਤਰਰਾਸ਼ਟਰੀ ਪੱਧਰ ਦੀਆਂ ਅਤਿ-ਆਧੁਨਿਕ ਸੁਪਰ ਇੰਟੈਗਰਲ ਬੱਸਾਂ ਦਾ ਫਲੀਟ ਪਾਉਣ ਜਾ ਰਿਹਾ ਹੈ। ਜਿਨਾਂ ਵਿਚ ਬੱਸਾਂ ਦੀ ਗਿਣਤੀ […]
ਗਰਮੀਆਂ ਦਾ ਤੋਹਫਾ ਦਹੀਂ
Published On
By Sach Kahoon Punjabi Desk
ਦਹੀਂ ਸਿਹਤ ਲਈ ਬਹੁਤ ਗੁਣਕਾਰੀ ਖਾਧ ਪਦਾਰਥ ਮੰਨਿਆ ਜਾਂਦਾ ਹੈ। ਆਯੁਰਵੇਦ ਗ੍ਰੰਥਾਂ, ਚਰਕ ਸਹਿੰਤਾ, ਸੁਸ਼ਰਤ ਸਹਿੰਤਾ ਆਦਿ ‘ਚ ਵੀ ਦਹੀਂ ਨੂੰ ਅੰਮ੍ਰਿਤ ਦੇ ਸਮਾਨ ਦੱਸਿਆ ਗਿਆ ਹੈ ਅੱਜ ਦੇ ਵਿਗਿਆਨ ਨੇ ਵੀ ਦਹੀਂ ਦੀ ਮਹੱਤਤਾ ਨੁੰ ਸਵੀਕਾਰਿਆ ਹੈ ਦੁੱਧ ਨੂੰ ਗਰਮ ਕਰਕੇ ਸਹੀ ਤਾਪਮਾਨ ਰਹਿਣ ‘ਤੇ ਖੱਟੇ ਦੀ ਜਾਗ ਲਾ ਦੇਣ ਤੋਂ ਕੁੱਝ ਘੰਟੇ ਬਾਅਦ […]
ਲੋਹੜੇ ਦੀ ਗਰਮੀ ‘ਚ ਰਾਮ ਨਾਮ ਗਾ ਠਾਰਿਆ ਮਨ
Published On
By Sach Kahoon Punjabi Desk
ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਦਿਵਸ ਮੌਕੇ ਵੱਡੀ ਗਿਣਤੀ ‘ਚ ਪਹੁੰਚੀ ਸਾਧ-ਸੰਗਤ | Dera Sacha Sauda ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ ਤੇ ਬੱਚਿਆਂ ਨੂੰ ਸਟੇਸ਼ਨਰੀ | Dera Sacha Sauda ਸਰਸਾ (ਭੁਪਿੰਦਰ ਸਿੰਘ)। ਲੋਹੜੇ ਦੀ ਗਰਮੀ ਤੇ ਕੰਮਕਾਜੀ ਸੀਜਨ ਦੇ ਦਿਨਾਂ ਦੌਰਾਨ ਵੀ ਵੱਡੀ ਗਿਣਤੀ ‘ਚ ਪਹੁੰਚੀ ਸਾਧ-ਸੰਗਤ ਨੇ ਐਤਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ […]
