Sukhna Opened

ਸੁਖਨਾ ਨੇ ਖੋਲ੍ਹਿਆ ਫਲੱਡ ਗੇਟ, ਖਤਰੇ ਵਾਲੀ ਗੱਲ ਨਹੀਂ

ਅਚਾਨਕ ਵਧੇ ਪਾਣੀ ਦੇ ਚਲਦੇ ਛਡਿਆ ਗਿਆ ਵਾਧੂ ਪਾਣੀ ਚੰਡੀਗੜ੍ਹ (ਅਸ਼ਵਨੀ ਚਾਵਲਾ)। ਸੁਖਨਾ ਲੇਕ ਵਿੱਚ ਅਚਾਨਕ ਇੱਕ ਵਾਰ ਫਿਰ ਤੋਂ ਪਾਣੀ ਦਾ ਪੱਧਰ ਵੱਧਣ ਕਰਕੇ ਵੀਰਵਾਰ ਸਵੇਰੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ ਹਾਲਾਂਕਿ ਫਲੱਡ ਗੇਟ ਇੱਕ ਖੋਲ੍ਹੇ ਜਾਣ ਕਰਕੇ ਜਿਆਦਾ ਪਾਣੀ ਨਹੀਂ ਛੱਡਿਆ ਗਿਆ ਹੈ। ਜਿਸ ਦੇ ਚਲਦੇ ਜਿਆਦਾ ਖ਼ਤਰੇ ਵਾਲੀ ਗੱਲ ਨਹੀਂ ਹੈ […]
ਪੰਜਾਬ  Breaking News  ਖਾਸ ਖਬਰ 
Ad Ad Ad