Sukhbir's Dream Project

ਸੁਖਬੀਰ ਦੇ ਡ੍ਰੀਮ ਪ੍ਰੋਜੈਕਟ ‘ਤੇ ਕਾਂਗਰਸ ਨੇ ਜੜਿਆ ਜਿੰਦਰਾ

ਪੰਜਾਬ ਵਿੱਚ ਅਗਲੇ ਕੁਝ ਦਿਨਾਂ ਵਿੱਚ ਹੀ ਬੰਦ ਹੋ ਜਾਣਗੇ 70 ਫੀਸਦੀ ਤੋਂ ਜ਼ਿਆਦਾ ਸੇਵਾ ਕੇਂਦਰ (ਅਸ਼ਵਨੀ ਚਾਵਲਾ) ਚੰਡੀਗੜ੍ਹ। ਸੁਖਬੀਰ ਬਾਦਲ ਦੇ ਡ੍ਰੀਮ ਪ੍ਰੋਜੈਕਟ ਸੇਵਾ ਕੇਂਦਰਾਂ ਨੂੰ ਕਾਂਗਰਸ ਦੀ ਅਮਰਿੰਦਰ ਸਿੰਘ ਸਰਕਾਰ ਨੇ ਤਾਲੇ ਜੜਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਅਤੇ ਅਗਲੇ ਕੁਝ ਹੀ ਦਿਨਾਂ ਵਿੱਚ ਸਟਾਫ਼ ਅਤੇ ਫਰਨੀਚਰ ਦੀ ਸੈਟਿੰਗ ਕਰਨ ਤੋਂ ਬਾਅਦ […]
Breaking News  ਕੁੱਲ ਜਹਾਨ 
Ad Ad Ad