Sugar Price Hike
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Sugar Price Hike: ਤਿਉਹਾਰਾਂ ਦੇ ਸੀਜ਼ਨ ਦੌਰਾਨ ਖੰਡ ਦੀਆਂ ਕੀਮਤਾਂ ’ਤੇ ਰਾਹਤ ਦੀ ਉਮੀਦ, ਰਿਫਾਇਨਰੀਆਂ 2.5 ਲੱਖ ਟਨ ਖੰਡ ਵੇਚਣਗੀਆਂ
Published On
By Ravinder Sharma
ਹਾਲਾਂਕਿ, ਸਰਕਾਰ ਅਤੇ ਖੰਡ ਰਿਫਾਇਨਰੀਆਂ ਹੁਣ ਕੀਮਤਾਂ ਨੂੰ ਕੰਟਰੋਲ ਕਰਨ ਲਈ ਯਤਨ ਕਰ ਰਹੀਆਂ ਹਨ। ਸ਼੍ਰੀ ਰੇਣੂਕਾ ਸ਼ੂਗਰਜ਼ ਦੇ ਐਮਡੀ ਅਤੇ ਸੀਈਓ ਸੁਸ਼ੀਲ ਕੁਮਾਰ ਦੇ ਅਨੁਸਾਰ ਭਾਰਤੀ ਖੰਡ ਰਿਫਾਇਨਰੀਆਂ ਘਰੇਲੂ ਬਾਜ਼ਾਰ ਵਿੱਚ ਲਗਭਗ 2.5 ਲੱਖ ਟਨ ਖੰਡ ਵੇਚਣ ਦੀ ਯੋਜਨਾ ਬਣਾ ਰਹੀਆਂ ਹਨ।
Sugar Price Hike: ਤਿਉਹਾਰਾਂ ਤੋਂ ਪਹਿਲਾਂ ਚੀਨੀ ਮਹਿੰਗੀ, 10 ਦਿਨਾਂ ’ਚ 20 ਰੁਪਏ ਤੱਕ ਵਧੇ ਭਾਅ
Published On
By Khushdeep Singh
ਪੰਜਾਬ ’ਚ ਤਿਉਹਾਰਾਂ ਦੇ ਸੀਜ਼ਨ ਤੋਂ ਠੀਕ ਪਹਿਲਾਂ ਚੀਨੀ ਦੀਆਂ ਕੀਮਤਾਂ ’ਚ ਤੇਜ਼ੀ ਆ ਗਈ ਹੈ। ਪਿਛਲੇ 10 ਦਿਨਾਂ ਦੌਰਾਨ ਚੀਨੀ ਦੇ ਭਾਅ ’ਚ 20 ਰੁਪਏ ਪ੍ਰਤੀ ਕਿਲੋ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। ਜਲੰਧਰ ’ਚ ਚੀਨੀ ਦੀ ਕੀਮਤ 45 ਰੁਪਏ ਤੋਂ ਵਧ ਕੇ ਸਿੱਧੀ 65 ਰੁਪਏ ਪ੍ਰਤੀ ਕਿਲੋ ਹੋ ਗਈ ਹੈ
Sugar Price Hike: ਗੰਨੇ ਤੋਂ ਈਥਾਨੌਲ ਬਣਾਉਣ ਨਾਲ 17 ਦਿਨਾਂ ਵਿੱਚ ਚੀਨੀ 20 ਰੁਪਏ ਮਹਿੰਗੀ : ਕੇਜਰੀਵਾਲ
Published On
By Ravinder Sharma
ਹੁਣ ਉਹੀ ਵਿਦੇਸ਼ੀ ਮੁਦਰਾ ਖਰਚ ਕੇ ਚੀਨੀ ਦਰਾਮਦ ਕਰਨ ਦੀ ਨੌਬਤ ਆ ਗਈ ਹੈ- ਕੇਜਰੀਵਾਲ