Strait of Hormuz Blockade. Donald Trump
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Strait of Hormuz Blockade: ਅਮਰੀਕਾ ਅੱਜ ਤੋਂ ਹੋਰਮੁਜ਼ ਜਲਡਮਰੂ ’ਤੇ ਕਰੇਗਾ ਨਾਕਾਬੰਦੀ
Published On
By Khushdeep Singh
ਅਮਰੀਕਾ ਅੱਜ ਤੋਂ ਹੋਰਮੁਜ਼ ਜਲਡਮਰੂ ’ਤੇ ਨਾਕਾਬੰਦੀ ਲਾ ਰਿਹਾ ਹੈ। ਅਮਰੀਕੀ ਕੇਂਦਰੀ ਕਮਾਂਡ ਦੇ ਅਨੁਸਾਰ, ਈਰਾਨੀ ਬੰਦਰਗਾਹਾਂ ’ਤੇ ਜਾਣ ਵਾਲੇ ਤੇ ਆਉਣ ਵਾਲੇ ਜਹਾਜ਼ਾਂ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਤੋਂ ਰੋਕ ਦਿੱਤਾ ਜਾਵੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਸ ਨਾਕਾਬੰਦੀ ਦਾ ਉਦੇਸ਼ ਈਰਾਨ ਨੂੰ ਤੇਲ ਵੇਚਣ ਤੋਂ ਰੋਕਣਾ ਹੈ।
