Strait of Hormuz Attacks

Strait of Hormuz Attacks: ਹੋਰਮੁਜ਼ ’ਚ ਇੱਕ ਹਫ਼ਤੇ ’ਚ 10 ਜਹਾਜ਼ਾਂ ’ਤੇ ਹਮਲਾ, ਓਮਾਨ ਸਾਗਰ ’ਚ ਤੇਲ ਟੈਂਕਰ ਨੂੰ ਲੱਗੀ ਅੱਗ

ਮੱਧ ਪੂਰਬ ’ਚ ਚੱਲ ਰਹੇ ਤਣਾਅ ਵਿਚਕਾਰ, ਐਤਵਾਰ ਤੋਂ ਹੁਣ ਤੱਕ ਹਰਮੁਜ਼ ਜਲਡਮਰੂ ’ਚ ਜਾਂ ਇਸਦੇ ਆਲੇ-ਦੁਆਲੇ ਘੱਟੋ-ਘੱਟ 10 ਜਹਾਜ਼ਾਂ ’ਤੇ ਹਮਲਾ ਕੀਤਾ ਗਿਆ ਹੈ। ਇਹ ਜਾਣਕਾਰੀ ਬ੍ਰਿਟਿਸ਼ ਮੈਰੀਟਾਈਮ ਏਜੰਸੀ ਨੇ ਦਿੱਤੀ। ਇਸ ਦੌਰਾਨ, ਓਮਾਨ ਸਾਗਰ ’ਚ ਇੱਕ ਤੇਲ ਟੈਂਕਰ ਨੂੰ ਅੱਗ ਲੱਗਣ ਦੀ ਰਿਪੋਰਟ ਮਿਲੀ ਹੈ।
ਕੁੱਲ ਜਹਾਨ  ਖਾਸ ਖਬਰ