Stay
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਆਪਸ ‘ਚ ਨਿਹਸਵਾਰਥ ਪ੍ਰੇਮ ਭਾਵਨਾ ਨਾਲ ਰਹੋ : Saint Dr MSG
Published On
By Sach Kahoon Punjabi Desk
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਹੇ ਭਾਈ! ਤੁਸੀਂ ਆਪਸ ‘ਚ ਪਿਆਰ ਨਾਲ ਰਹੋ ਜੋ ਬੇਗਰਜ਼, ਨਿਹਸਵਾਰਥ ਪਿਆਰ ਕਰਦੇ ਹਨ ਅੱਲ੍ਹਾ, ਵਾਹਿਗੁਰੂ, ਸਤਿਗੁਰੂ, ਰਹਿਬਰ ਤੋਂ ਉਹੀ ਖੁਸ਼ੀਆਂ ਦੇ ਖ਼ਜ਼ਾਨੇ ਲੈਂਦੇ ਹਨ ਜਿਸ ਘਰ ‘ਚ ਰਹਿਣ ਵਾਲਿਆਂ ‘ਚ ਆਪਸ ‘ਚ ਪ੍ਰੇਮ ਹੈ, ਮਾਲਕ ਨਾਲ ਪ੍ਰੇਮ […]
ਪਾਪ-ਕਰਮਾਂ ਤੋਂ ਦੂਰ ਰਹੋ ਤੇ ਪ੍ਰਭੂ-ਭਗਤੀ ਕਰੋ : ਪੂਜਨੀਕ ਗੁਰੂ ਜੀ
Published On
By Sach Kahoon Punjabi Desk
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਰੋਜ਼ਾਨਾ ਇਸ ਸੰਸਾਰ ‘ਚ ਕਿੰਨੇ ਹੀ ਲੋਕ ਆਉਂਦੇ ਹਨ ਅਤੇ ਪਤਾ ਨਹੀਂ ਕਿੰਨੇ ਹੀ ਚਲੇ ਜਾਂਦੇ ਹਨ ਪਰ ਕੋਈ ਇਸ ਤੋਂ ਸਿੱਖਿਆ ਨਹੀਂ ਲੈਂਦਾ ਪਤਾ ਨਹੀਂ ਕਦੋਂ ਤੁਹਾਨੂੰ ਵੀ ਸੱਦਾ ਆ ਜਾਵੇ ਅਤੇ ਤੁਹਾਨੂੰ ਇਸ ਸੰਸਾਰ ਤੋਂ ਜਾਣਾ ਪਵੇ […]
ਆਨਲਾਈਨ ਠੱਗੀ ਮਾਰਨ ਵਾਲੇ ਠੱਗਾਂ ਤੋਂ ਰਹੋ ਸਾਵਧਾਨ
Published On
By Sach Kahoon Punjabi Desk
ਪ੍ਰਮੋਦ ਧੀਰ ਨੋਟਬੰਦੀ ਹੋਣ ਉਪਰੰਤ ਅੱਜ-ਕੱਲ੍ਹ ਆਨਲਾਈਨ ਭੁਗਤਾਨ, ਨੈੱਟ ਬੈਂਕਿੰਗ, ਆਨਲਾਈਨ ਸ਼ਾਪਿੰਗ, ਪੇਟੀਐਮ, ਡੈਬਿਟ ਕਾਰਡ, ਕ੍ਰੇਡਿਟ ਕਾਰਡ, ਮੋਬਾਇਲ ਬੈਂਕਿੰਗ ਆਦਿ ਦੀ ਵਰਤੋਂ ਦਿਨੋ-ਦਿਨ ਤੇਜੀ ਨਾਲ ਵਧ ਰਹੀ ਹੈ ਇਸਦੇ ਸਾਨੂੰ ਕਾਫੀ ਫਾਇਦੇ ਹਨ ਪਰ ਇਨ੍ਹਾਂ ਦੀ ਵਰਤੋਂ ਕਰਨ ਲਈ ਸਾਨੂੰ ਕੁਝ ਸਾਵਧਾਨੀਆਂ ਵੀ ਵਰਤਣੀਆਂ ਚਾਹੀਦੀਆਂ ਹਨ । ਆਏ ਦਿਨ ਬੈਂਕ ਖਾਤੇ ਵਿਚੋਂ ਪੈਸੇ ਕਢਵਾ ਲੈਣ, ਏਟੀਐਮ […]
ਮਿਸ਼ਨ ਪੂਰਤੀ ਲਈ ਬਠਿੰਡਾ ਤੇ ਫਿਰੋਜ਼ਪੁਰ ‘ਚ ਰਹਾਂਗਾ ਦੋ-ਦੋ ਦਿਨ: ਅਮਰਿੰਦਰ
Published On
By Sach Kahoon Punjabi Desk
ਕੈਪਟਨ ਦੀ ਹਾਜ਼ਰੀ ‘ਚ ਅਮਰਿੰਦਰ ਨੇ ਭਰੇ ਨਾਮਜ਼ਦਗੀ ਪੱਤਰ ਬਠਿੰਡਾ, (ਸੁਖਜੀਤ ਮਾਨ) | ਬਠਿੰਡਾ ਤੋਂ ਲੋਕ ਸਭਾ ਲਈ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕਾਗਜ਼ ਦਾਖਲ ਕਰਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਇੱਥੇ ਪੁੱਜੇ ਇਸ ਮੌਕੇ ਉਨ੍ਹਾਂ ਨੇ ਰੋਡ ਸ਼ੋਅ ਵੀ ਕਰਨਾ ਸੀ ਪਰ ਖਰਾਬ ਮੌਸਮ ਕਾਰਨ ਕਾਹਲੀ ‘ਚ ਵਾਪਸ ਪਰਤ ਗਏ ਜ਼ਿਲ੍ਹਾ […]
ਐਸਸੀ ਨੇ ਅਲਕਾਸੇਮ ਦੇ ਦੇਸ਼ ਨਿਕਾਲੇ ‘ਤੇ ਲਾਈ ਰੋਕ
Published On
By Sach Kahoon Punjabi Desk
ਅਮਰੀਕੀ ਵਿਦਿਆਰਥਣ ਹੈ ਅਲਕਾਸੇਮ ਯਰੂਸ਼ਲਮ, ਏਜੰਸੀ। ਇਜਰਾਇਲ ਦੀ ਸੁਪਰੀਮ ਕੋਰਟ (SC) ਨੇ ਫਿਲਿਸਤੀਨ ਦੇ ਬਾਈਕਾਟ, ਪਰਦਾਫਾਸ਼ ਅਤੇ ਪਾਬੰਦੀਸ਼ੁਦਾ ਅੰਦੋਲਨ ਨਾਲ ਸਬੰਧਿਤ ਹੋਣ ਦੇ ਦੋਸ਼ ‘ਚ ਗ੍ਰਿਫ਼ਤਾਰ ਅਮਰੀਕੀ ਵਿਦਿਆਰਥਣ ਲਾਰਾ ਅਲਕਾਸੇਮ ਦੇ ਦੇਸ਼ ਨਿਕਾਲੇ ‘ਤੇ ਰੋਕ ਲਾ ਦਿੱਤੀ ਹੈ। ਦ ਗਾਰਜੀਅਨ ਅਖਬਾਰ ‘ਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਬੁੱਧਵਾਰ ਨੂੰ ਹੋਵੇਗੀ ਅਤੇ […]
ਸੀਰੀਜ਼ ‘ਚ ਬਣੇ ਰਹਿਣ ਲਈ ਨਿੱਤਰੇਗਾ ਭਾਰਤ
Published On
By Sach Kahoon Punjabi Desk
ਭਾਰਤ-ਇੰਗਲੈਂਡ ਟੈਸਟ ਮੈਚਅੱਜ ਸ਼ਾਮ ਸਾਢੇ ਤਿੰਨ ਵਜੇ ਤੋਂ | Virat Kohli ਪੰਜ ਮੈਚਾਂ ਦੀ ਲੜੀ ‘ਚ ਇੰਗਲੈਂਡ 2-1 ਨਾਲ ਅੱਗੇ | Virat Kohli ਮੈਚ ਹਾਰਨ ਜਾਂ ਡਰਾਅ ਰਹਿਣ ‘ਤੇ ਇੰਗਲੈਂਡ ਕੋਲ ਬਣੇਗਾ ਅਜੇਤੂ ਵਾਧਾ | Virat Kohli ਸਾਊਥੰਪਟਨ, (ਏਜੰਸੀ)। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਨਾਟਿੰਘਮ ‘ਚ ਤੀਸਰਾ ਟੈਸਟ ਜਿੱਤਣ ਤੋਂ ਬਾਅਦ ਉੱਚੇ […]
ਸਿੱਧੂ ਕੌਣ ਹੁੰਦਾ ਐ ਕਿਸੇ ਨੂੰ ਕੁੱਤਾ ਕਹਿਣ ਵਾਲਾ, ਹੱਦ ‘ਚ ਰਹਿਣ
Published On
By Sach Kahoon Punjabi Desk
ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦਾ ਸਿੱਧੂ ਨੂੰ ਜੁਆਬ | Navjot Singh Sidhu ਰਫ਼ਤਾਰ ਹੌਲੀ ਕਰਨ ਸਿੱਧੂ ਆਪਣੀ ਨਹੀਂ ਤਾਂ ਹੋਏਗਾ ਨੁਕਸਾਨ, ਹਰ ਕਿਸੇ ਨੂੰ ਰੜਕ ਰਿਹਾ ਐ ਸਿੱਧੂ | Navjot Singh Sidhu ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਨਵਜੋਤ ਸਿੱਧੂ ਕਿਸੇ ਨੂੰ ਵੀ ਕੁੱਤਾ ਕਹਿਣ ਵਾਲਾ ਕੌਣ ਹੁੰਦਾ ਹੈ। ਉਸ ਨੇ ਕੁੱਤਾ […]
