ਖੇਤ ‘ਚੋਂ ਢਾਈ ਲੱਖ ਤੋਂ ਵੱਧ ਦੇ ਟਮਾਟਰ ਚੋਰੀ
ਬੋਰੀਆਂ 'ਚ ਭਰ ਕੇ ਲੈ ਗਏ ਚੋਰ (Tomatoes)
ਕਰਨਾਟਕ। ਟਮਾਟਰ (Tomatoes) ਦੀਆਂ ਆਸਮਾਨ ਛੂੰਹਦੀਆਂ ਕੀਮਤਾਂ ਦਰਮਿਆਨ ਇੱਕ ਅਜੀਬੋ ਗਰੀਬ ਮਾਮਲਾ ਸਾਹਮਣਾ ਆਇਆ ਹੈ। ਸ਼ਾਇਦ ਤੁਹਾਨੂੰ ਸੁਣ ਕੇ ਵੀ ਹੈਰਾਨੀ ਹੋਵੇਗੀ ਕਿ ਕਦੇ ਟਮਾਟਰ ਵੀ ਚੋਰੀ ਹੋਏ ਹਨ ਪਰ ਹਾਂ ਇਹ ਘਟਨਾ ਕਰਨਾਟਕ ’ਚ ਵਾਪਰੀ ਹੈ। ਕਰਨਾਟਕ ’ਚ ਢਾਈ ਲੱਖ...
ਭਰਤਪੁਰ ‘ਚ ਟਰਾਲੇ ਤੇ ਬੱਸ ਦੀ ਟੱਕਰ ‘ਚ 11 ਲੋਕਾਂ ਦੀ ਮੌਤ, 15 ਜ਼ਖਮੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਕੀਤਾ ਐਲਾਨ
ਭਰਤਪੁਰ (ਏਜੰਸੀ)। ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੇ ਲਖਨਪੁਰ ਥਾਣਾ ਖੇਤਰ ਵਿੱਚ ਅੱਜ ਤੜਕੇ ਇੱਕ ਟਰਾਲੇ ਦੀ ਇੱਕ ਖੜ੍ਹੀ ਬੱਸ ਨਾਲ ਟੱਕਰ ਹੋਣ ...
ਸੁਖਦੁਆ ਸਮਾਜ ਨੇ ਪੂਜਨੀਕ ਗੁਰੂ ਜੀ ਨੂੰ ਦਿੱਤੀ ਰੰਗਾਂ ਦੇ ਤਿਉਹਾਰ ਹੋਲੀ ਦੀਆਂ ਵਧਾਈਆਂ
(ਸੱਚ ਕਹੂੰ ਨਿਊਜ਼) ਹਨੂੰਮਾਨਗੜ੍ਹ। ਹਨੂੰਮਾਨਗੜ੍ਹ ਦੇ ਸੁਖਦੁਆ ਸਮਾਜ ਨੇ ਸ਼ਨਿੱਚਰਵਾਰ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਰੰਗਾਂ ਦੇ ਤਿਉਹਾਰ ਹੋਲੀ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਸੁਖਦੁਆ ਸਮਾਜ ਦੀ ਛੰਨੋਬਾਈ ਤੇ ਮੈਨਾਬਾਈ ਨੇ ਪੂਜਨੀਕ ਗੁਰੂ ਜੀ ਵੱਲੋਂ ਸ਼ੁਰੂ ਕੀਤੇ ਗਏ ਮ...
ਵਿਧਾਨ ਸਭਾ ਚੋਣਾਂ : ਕਾਂਗਰਸ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ, 3 ਸੂਬਿਆਂ ਦੇ 229 ਉਮੀਦਵਾਰ ਐਲਾਨੇ
(Madhya Pradesh Assembly Polls) : MP 144, ਛੱਤੀਸਗੜ੍ਹ 30 ਅਤੇ ਤੇਲੰਗਾਨਾ ਦੇ 55 ਉਮੀਦਵਾਰ ਐਲਾਨੇ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪੰਜ ਸੂਬਿਆਂ ’ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਆਪਣੇ ਉਮੀਦਾਵਾਰਾਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਨੇ ਮੱਧ ਪ੍ਰਦੇਸ਼, ਛੱਤੀਸਗ...
Bathinda-Ajmer Greenfield Expressway: ਬਠਿੰਡਾ-ਅਜਮੇਰ ਗ੍ਰੀਨਫੀਲਡ ਹਾਈ-ਸਪੀਡ ਕੋਰੀਡੋਰ ਬਾਰੇ ਆਇਆ ਵੱਡਾ ਅਪਡੇਟ, ਜਾਣੋ
Bathinda-Ajmer Greenfield Expressway: ਸਾਦੁਲਪੁਰ (ਸੱਚ ਕਹੂੰ/ਓਮਪ੍ਰਕਾਸ਼)। ਚੁਰੂ ਦੇ ਸੰਸਦ ਮੈਂਬਰ ਰਾਹੁਲ ਕਸਵਾਨ ਨੇ ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਤੇ ਸੜਕੀ ਆਵਾਜਾਈ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਬਠਿੰਡਾ-ਅਜਮੇਰ ...
ਦੇਸ਼ ਦੀ ਆਣ ਬਾਨ ਸ਼ਾਨ ਲਈ ਲਹਿਰਾਇਆ ਤਿਰੰਗਾ
ਦੇਸ਼ ਦੀ ਆਣ ਬਾਨ ਸ਼ਾਨ ਲਈ ਲਹਿਰਾਇਆ ਤਿਰੰਗਾ
ਪੀਲੀਬੰਗਾ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸ਼ੁਰੂ ਕੀਤੇ ਗਏ ਮਾਨਵਤਾ ਭਲਾਈ ਕਾਰਜਾਂ ਤਹਿਤ ਇਲਾਕੇ ਅੰਦਰ ਹਰ ਘਰ ਤਿਰੰਗਾ ਮੁਹਿੰਮ ਤਹਿਤ ਅੱਜ ਨਾਮ ਚਰਚਾ ਘਰ ਵਿਖੇ ਝੰਡਾ ਲਹਿਰਾਇਆ ਗਿਆ। ਪ੍ਰੋਗਰਾਮ ਦੇ ਮੁੱਖ ...
ਹਿਮਾਚਲ ‘ਚ ਬਰਫਬਾਰੀ ਤੋਂ ਬਾਅਦ ਕੜਾਕੇ ਦੀ ਠੰਢ
ਹਿਮਾਚਲ 'ਚ ਬਰਫਬਾਰੀ ਤੋਂ ਬਾਅਦ ਕੜਾਕੇ ਦੀ ਠੰਢ
ਸ਼ਿਮਲਾ (ਏਜੰਸੀ)। ਹਿਮਾਚਲ ਪ੍ਰਦੇਸ਼ 'ਚ ਧੁੰਦ ਅਤੇ ਬਰਫੀਲੀ ਠੰਢ ਰੁਕਣ ਦਾ ਨਾ ਨਹੀਂ ਲੈ ਰਹੀ ਹੈ, ਜਿਸ ਕਾਰਨ ਸੂਬੇ 'ਚ ਘੱਟੋ-ਘੱਟ ਤਾਪਮਾਨ ਡਿੱਗਣਾ ਸ਼ੁਰੂ ਹੋ ਗਿਆ ਹੈ। ਸੈਲਾਨੀ ਸਥਾਨਾਂ ਮਨਾਲੀ ਅਤੇ ਸ਼ਿਮਲਾ 'ਚ ਵੀਰਵਾਰ ਨੂੰ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ ...
ਗੁੱਜਰ ਆਗੂ ਕਰਨਲ ਕਿਰੋੜੀ ਸਿੰਘ ਬੈਂਸਲਾ ਦਾ ਦਿਹਾਂਤ
ਗੁੱਜਰ ਆਗੂ ਕਰਨਲ ਕਿਰੋੜੀ ਸਿੰਘ ਬੈਂਸਲਾ ਦਾ ਦਿਹਾਂਤ
ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਗੁੱਜਰ ਆਗੂ ਕਰਨਲ ਕਿਰੋੜੀ ਸਿੰਘ ਬੈਂਸਲਾ ਦਾ ਅੱਜ ਇੱਥੇ ਦੇਹਾਂਤ ਹੋ ਗਿਆ। ਉਹ ਲਗਭਗ 82 ਸਾਲ ਦੇ ਸਨ। ਸ੍ਰੀ ਬੈਂਸਲਾ ਲੰਮੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਨੇ ਸਵੇਰੇ ਮਨੀਪਾਲ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਹਨ...
PM Modi Rajasthan Visit: ਕੇਂਦਰ ਸਰਕਾਰ ਨੇ ਪਿਛਲੇ ਨੌਂ ਸਾਲਾਂ ’ਚ ਕਿਸਾਨਾਂ ਦੇ ਹਿੱਤ ਵਿੱਚ ਕਈ ਫੈਸਲੇ ਲਏ ਹਨ: ਪੀਐਮ ਮੋਦੀ
ਸੀਕਰ (ਸੱਚ ਕਹੂੰ ਨਿਊਜ਼)। PM Modi Rajasthan Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਸ਼ੇਖਾਵਾਟੀ ਨੂੰ ਕਿਸਾਨਾਂ ਦਾ ਗੜ੍ਹ ਦੱਸਦੇ ਹੋਏ ਕਿਹਾ ਕਿ ਪਾਣੀ ਦੀ ਕਮੀ ਦੇ ਬਾਵਜੂਦ ਇੱਥੋਂ ਦੇ ਕਿਸਾਨਾਂ ਨੇ ਮਿੱਟੀ ਵਿੱਚੋਂ ਫ਼ਸਲਾਂ ਉਗਾਈਆਂ ਹਨ ਅਤੇ ਮਿੱਟੀ ਵਿੱਚੋਂ ਸੋਨਾ ਕੱਢਿਆ ਹੈ, ਜਦੋਂਕਿ ਕੇਂਦਰ...
ਪਤੀ ਨਾਲ ਹੋਏ ਗੁੱਸੇ ਗਿਲੇ ਦਾ ਫਾਇਦਾ ਚੁੱਕਦਿਆਂ ਵਿਚੋਲਣ ਨੇ ਵਿਆਹੁਤਾ ਨੂੰ ਦੋ ਲੱਖ ’ਚ ਵੇਚਿਆ
ਖਰੀਦਦਾਰ ਨੇ ਬੰਧਕ ਬਣਾ ਕੇ ਜ਼ਬਰਦਸਤੀ ਬਣਾਏ ਸਬੰਧ, ਬਚ ਕੇ ਘਰ ਪਹੁੰਚੀ ਮਹਿਲਾ ਨੇ ਪੁਲਿਸ ਕੋਲ ਕੀਤੀ ਸ਼ਿਕਾਇਤ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਪਤੀ- ਪਤਨੀ ਵਿਚਕਾਰ ਪੈਦਾ ਹੋਏ ਗੁੱਸੇ ਗਿਲੇ ਦਾ ਫਾਇਦਾ ਚੁੱਕਦਿਆਂ ਵਿਚੋਲਣ ਵੱਲੋਂ ਇੱਕ ਮਹਿਲਾ ਨੂੰ ਦੋ ਲੱਖ ਰੁਪਏ ਵਿੱਚ ਰਾਜਸਥਾਨ ਵਾਸੀ ਇੱਕ ਵਿਅਕਤੀ ਨੂੰ ਵੇਚ ਦੇ...