ਕੋਟਾ ਦੀ ਸਾਧ-ਸੰਗਤ ਨੇ ਦਯਾਪੁਰ ਆਸ਼ਰਮ ’ਚ ਕੀਤੀ ਸੇਵਾ

ਕੋਟਾ ਦੀ ਸਾਧ ਸੰਗਤ ਨੇ ਦਯਾਪੁਰ ਆਸ਼ਰਮ ’ਚ ਕੀਤੀ ਸੇਵਾ

ਕੋਟਾ (ਸੱਚ ਕਹੂੰ ਬਿਊਰੋ)। ਪੂਜਨੀਕ ਗੁਰੂ ਜੀ ਦੀਆਂ ਪਾਵਨ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਕੋਟਾ ਦੀ ਸਾਧ ਸੰਗਤ ਨੇ ਡੇਰਾ ਸੱਚਾ ਸੌਦਾ ਸ਼ਾਹ ਸਤਿਨਾਮ ਜੀ ਦਯਾਪੁਰ ਧਾਮ ਆਸ਼ਰਮ ਵਿਖੇ ਸੇਵਾ ਕੀਤੀ। ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਦੀ ਪਾਵਨ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂਆਂ ਨੂੰ ਰਾਸ਼ਨ ਦੇਣ, ਗਰੀਬ ਮਰੀਜ਼ਾਂ ਦਾ ਇਲਾਜ ਕਰਵਾਉਣ, ਲੋੜਵੰਦ ਬੇਸਹਾਰਾ ਨੂੰ ਘਰ ਬਣਾਉਣ, ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਵਿਆਹਾਂ ਵਿਚ ਆਰਥਿਕ ਸਹਾਇਤਾ, ਛੱਤਾਂ ਤੇ ਆਪਣੇ ਨੇੜੇ ਨੇੜੇ ਛੱਤਾਂ ’ਤੇ ਪੱਛੀਆਂ ਲਈ ਦਾਣਾ ਪਾਣੀ ਦੇ ਸਕੌਰੇ ਰੱਖਣਾ, ਖੂਨਦਾਨ ਕਰਨਾ ਅਤੇ 142 ਮਾਨਵਤਾ ਭਲਾਈ ਦੇ ਕੰਮ ਲਗਾਤਾਰ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ