ਟਰੈਕਟਰ ਬਿਆਸ ‘ਚ ਰੁੜ੍ਹਿਆ, ਡਰਾਈਵਰ ‘ਤੇ ਮਜ਼ਦੂਰ ਵਾਲ-ਵਾਲ ਬਚੇ
ਨਦੀ ਵਿੱਚੋਂ ਭਰ ਰਹੇ ਸਨ ਰੇਤ
ਨਾਦੌਨ: ਹਿਮਾਚਲ ਦੇ ਨਾਦੌਨ ਗੁਰਦੁਆਰੇ ਦੇ ਨਜ਼ਦੀਕ ਬਿਆਸ ਨਦੀਂ 'ਚੋਂ ਰੇਤ ਭਰ ਰਿਹਾ ਟਰੈਕਟਰ ਟਰਾਲੀ ਅਚਾਨਕ ਨਦੀ 'ਚ ਪਾਣੀ ਦਾ ਪੱਧਰ ਵਧਣ ਕਾਰਨ ਰੁੜ੍ਹ ਗਿਆ। ਇਸ ਹਾਦਸੇ ਵਿੱਚ ਡਰਾਈਵਰ ਅਤੇ ਦੋ ਮਜ਼ਦੂਰ ਵੀ ਪਾਣੀ ਵਿੱਚ ਰੁੜ ਗਏ ਪਰੰਤੂ ਉਨ੍ਹਾਂ ਨੇ ਤੈਰ ਕੇ ਆਪਣੀ ਜਾਨ ਬਚਾਈ।
ਮਿਲੀ...
ਬਠਿੰਡਾ ਪੁਲਿਸ ਵੱਲੋਂ ਗਿਰੋਹ ਦੇ ਪੰਜ ਮੈਂਬਰ ਕਾਬੂ, ਦੋ ਫਰਾਰ
ਲੱਖਾਂ ਦਾ ਮਾਲ ਤੇ ਅਸਲਾ ਬਰਾਮਦ
ਅਸ਼ੋਕ ਵਰਮਾ ਬਠਿੰਡਾ: ਬਠਿੰਡਾ ਪੁਲਿਸ ਨੇ ਗੈਗਸਟਰ ਰੋਹਿਤ ਵਿਕਟਰ ਉਰਫ ਵਿੱਕੀ ਕ੍ਰਿਸਚੀਅਨ ਗਿਰੋਹ ਦੇ ਵਿੱਕੀ ਸਮੇਤ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਨੇ ਇਨ੍ਹਾਂ ਗ੍ਰਿਫਤਾਰੀਆਂ ਨਾਲ ਤਿੰਨ ਮੁਕੱਦਮੇ ਹੱਲ ਹੋਣ ਦਾ ਦਾਅਵਾ ਕੀਤਾ ਹੈ ਜਿਨ੍ਹਾਂ ਵਿਚ 12 ਜੁਲਾਈ ਨੂੰ...
ਸ਼ਰੀਕਾਂ ‘ਚ ਗੋਲੀ ਚੱਲਣ ਨਾਲ ਦੋ ਨੌਜਵਾਨਾਂ ਦੀ ਮੌਤ
ਪੁਲਿਸ ਜਾਂਚ 'ਚ ਜੁਟੀ
ਸੱਤਪਾਲ ਥਿੰਦ,ਫਿਰੋਜ਼ਪੁਰ: ਜਿ਼ਲ੍ਹੇ ਦੇ ਸਰਹੱਦੀ ਪਿੰਡ ਪਾਲੇ ਚੱਕ ਵਿੱਚ ਅੱਜ ਸ਼ਰੀਕਾਂ ਵਿੱਚ ਲੜਾਈ ਹੋ ਗਈ। ਇਸ ਲੜਾਈ ਵਿੱਚ ਗੋਲੀ ਚੱਲਣ ਨਾਲ ਦੋ ਨੌਜਵਾਨਾਂ ਦੀ ਮੌਤ ਹੋਣ ਦਾ ਸਮਾਚਾਰ ਹੈ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸ...
ਅੰਮ੍ਰਿਤਸਰ ਨੂੰ ਸਮਾਰਟ ਸਿਟੀ ਬਣਾਉਣ ‘ਚ ਅੜਿੱਕਾ ਬਣ ਖ਼ੁਦ ਨਵਜੋਤ ਸਿੱਧੂ
ਸਮਾਰਟ ਸਿਟੀ ਪ੍ਰੋਜੈਕਟ ਲਈ ਸਲਾਹਕਾਰ ਤੈਅ ਨਹੀਂ ਕਰ ਸਕੇ ਹਨ ਨਵਜੋਤ ਸਿੱਧੂ
ਅਸ਼ਵਨੀ ਚਾਵਲਾ, ਚੰਡੀਗੜ:ਪੰਜਾਬ ਦੇ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਬਣਾਉਣ ਦੇ ਪ੍ਰੋਜੈਕਟ ਵਿੱਚ ਕੋਈ ਹੋਰ ਨਹੀਂ ਸਗੋਂ ਖ਼ੁਦ ਨਵਜੋਤ ਸਿੱਧ ਸਿੱਧੂ ਹੀ ਅੜਿੱਕਾ ਬਣੀ ਬੈਠੇ ਹਨ, ਜਿਸ ਕਾਰਨ ਅੰਮ੍ਰਿਤਸਰ ਦੇ ਨਾਲ ਹੀ ਜਲੰਧਰ ...
ਸਿੱਖਿਆ ਵਿਭਾਗ ਵੱਲੋਂ ਤਿੰਨ ਹਜ਼ਾਰ ਤੋਂ ਵੱਧ ਬਦਲੀਆਂ
ਸਭ ਤੋਂ ਵੱਧ ਬਦਲੀਆਂ ਮਾਸਟਰ ਕੇਡਰ ਦੀਆਂ ਕੀਤੀਆਂ
ਕੁਲਵੰਤ ਕੋਟਲੀ, ਮੋਹਾਲੀ: ਪਿਛਲੇ ਲੰਬੇ ਸਮੇਂ ਤੋਂ ਬਦਲੀਆਂ ਦੀ ਉਡੀਕ ਕਰਦੇ ਆ ਰਹੇ ਅਧਿਆਪਕਾਂ ਦੀਆਂ ਬਦਲੀਆਂ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਅਧਿਆਪਕਾਂ 'ਚ ਆਪਸੀ ਹੱਲਚਲ ਪੈਦਾ ਹੋ ਗਈ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਵੱਖ ਵੱਖ ਸੂਚੀਆਂ 'ਚ ...
ਇਸ ਬੋਲਵੈਲ ‘ਚ ਹੋਇਆ ਕੁਝ ਖਾਸ, ਲੋਕ ਹੋ ਗਏ ਹੈਰਾਨ
ਜਾਨੀ ਨੁਕਸਾਨ ਤੋਂ ਬਚਾਅ ਹੋਇਆ
ਜੀਵਨ ਰਾਮਗੜ੍ਹ, ਬਰਨਾਲਾ: ਪਿੰਡ ਬਖ਼ਤਗੜ੍ਹ ਵਿਖੇ ਤਕਰੀਬਨ 130 ਫੁੱਟ ਡੂੰਘੀ ਮੋਟਰ ਬਿਨ੍ਹਾ ਕਿਸੇ ਸਹਾਰੇ ਦੇ ਆਪਣੇ ਆਪ ਧਰਤੀ 'ਚੋਂ ਬਾਹਰ ਆ ਗਈ। ਇਸ ਸਬੰਧੀ ਕਿਸਾਨ ਮਲਕੀਤ ਸਿੰਘ ਪੁੱਤਰ ਮੋਦਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ 'ਚ ਫਸਲਾਂ ਦੀ ਸਿੰਚਾਈ ਹਿੱਤ 20 ਹਾਰਸ ਪਾਵਰ ਦ...
ਕਰਜੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ
ਆੜ੍ਹਤੀਏ ਤੇ ਬੈਂਕ ਦਾ ਦੇਣਾ ਸੀ ਕਾਫ਼ੀ ਕਰਜ਼ਾ
ਗੁਰਪ੍ਰੀਤ ਸਿੰਘ, ਸੰਗਰੂਰ: ਜਿਲੇ ਦੇ ਪਿੰਡ ਰਾਮਗੜ੍ਹ ਜਵੰਧਿਆਂ ਵਿਖੇ ਇੱਕ ਕਿਸਾਨ ਵੱਲੋਂ ਕਰਜੇ ਦੇ ਬੋਝ ਦੇ ਚੱਲਦਿਆਂ ਜਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਜਾਣਕਾਰੀ ਅਨੁਸਾਰ ਪਿੰਡ ਰਾਮਗੜ੍ਹ ਜਵੰਧਿਆਂ ਦਾ ਕਿਸਾਨ ਗੁਰਮੇਲ ਸਿੰਘ ਉਰਫ ਹੈਪੀ (28...
ਭਾਰਤ-ਪਾਕਿ ਸਰਹੱਦ ਤੋਂ 5 ਕਰੋੜ ਦੀ ਹੈਰੋਇਨ ਬਰਾਮਦ
ਦੋ ਪੈਕੇਟਾਂ 'ਚ ਜ਼ਮੀਨ ਵਿੱਚ ਦੱਬੀ ਹੋਈ ਸੀ ਹੈਰੋਇਨ
ਸਤਪਾਲ ਥਿੰਦ,ਫਿਰੋਜ਼ਪੁਰ: ਭਾਰਤ-ਪਾਕਿ ਸਰਹੱਦ ਤੋਂ ਸੀਮਾ ਸੁਰੱਖਿਆ ਬਲ ਦੀ 193 ਬਟਾਲੀਅਨ ਨੇ ਦੋ ਪੈਕਟ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਬੀਐੱਸਐਫ ਦੇ ਡੀਆਈਜੀ ਨੇ ਦੱਸਿਆ ਕਿ ਬੀਓਪੀ ਜਗਦੀਸ਼ ਚੌਂਕੀ 'ਤੇ ਤਾਇਨਾਤ 193 ਬਟਾਲੀਅਨ ਬੀਐਸਐਫ ਦੇ ਜਵਾਨਾਂ ਨੂੰ ...
ਰੀਟ੍ਰੀਟ ਸੈਰੇਮਨੀ:ਪੈਰ ਤਿਲਕ ਜਾਣ ਕਾਰਨ ਡਿੱਗਿਆ ਪਾਕਿ ਰੇਂਜਰ
ਸ਼ੋਸ਼ਲ ਮੀਡਿਆ 'ਤੇ ਵੀਡਿਓ ਹੋਈ ਵਾਇਰਲ
ਸਤਪਾਲ ਥਿੰਦ, ਫਿਰੋਜ਼ਪੁਰ:ਹੁਸੈਨੀਵਾਲਾ ਭਾਰਤ ਪਾਕਿ ਬਾਰਡਰ 'ਤੇ ਬੀਤੀ ਸ਼ਾਮ ਹੋਈ ਰੀਟ੍ਰੀਟ ਸੈਰੇਮਨੀ ਦੌਰਾਨ ਇੱਕ ਪਾਕਿ ਰੇਜ਼ਰ ਪੈਰ ਤਿਲਕ ਜਾਣ ਕਾਰਨ ਅਚਾਨਕ ਜ਼ਮੀਨ 'ਤੇ ਜਾ ਡਿੱਗਿਆ, ਜਿਸ ਤੋਂ ਬਾਅਦ ਭਾਰਤੀ ਦਰਸ਼ਕਾਂ ਨੇ ਚੀਕਾਂ ਤੇ ਭਾਰਤ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ, ...
ਐਲੀਮੈਂਟਰੀ ਟੀਚਰਜ਼ ਯੂਨੀਅਨ ਵੱਲੋਂ ਜਿ਼ਲ੍ਹਾ ਇਕਾਈ ਦਾ ਗਠਨ
ਬੋਪਾਰਾਏ ਨੂੰ ਸਰਵਸੰਮਤੀ ਨਾਲ ਦੂਜੀ ਵਾਰ ਪ੍ਰਧਾਨ ਚੁਣਿਆ
ਰਾਜਨ ਮਾਨ, ਅੰਮਿ੍ਤਸਰ:ਐਲੀਮੈਂਟਰੀ ਸਕੂਲਾਂ ਅੰਦਰ ਕੰਮ ਕਰਦੇ ਅਧਿਆਪਕਾਂ ਦਾ ਇੱਕ ਚੋਣ ਇਜਲਾਸ ਪ੍ਰਮੁੱਖ ਅਧਿਆਪਕ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਅਤੇ ਸੂਬਾ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਘੁੱਕੇਵਾਲੀ ...