ਵਿਵਾਦਾਂ ਮਗਰੋਂ ‘ਸਮਾਜ ਨੂੰ ਸਮਰਪਿਤ’ ‘ਚ ਬਦਲਿਆ ‘ਉਦਘਾਟਨੀ’ ਸਮਾਗਮ
ਪ੍ਰਨੀਤ ਕੌਰ ਨੇ ਅੱਜ ਕਰਨਾ ਸੀ ਸਸਕਾਰ ਵਾਲੀ ਐੱਲਪੀਜੀ ਨਾਲ ਚੱਲਣ ਵਾਲੀ ਮਸ਼ੀਨ ਦਾ ਉਦਘਾਟਨ
ਸਿਮਾਗਮ ਦੀ ਵਿਆਪਕ ਆਲੋਚਨਾ ਮਗਰੋਂ ਪ੍ਰਬੰਧਕਾਂ ਨੇ ਬਦਲਿਆ 'ਉਦਘਾਟਨੀ' ਸ਼ਬਦ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਪ੍ਰਨੀਤ ਕੌਰ ਵੱਲੋਂ ਅੱਜ ਸਥਾਨਕ ਬੀਰ ਜੀ ਸ਼ਮਸ਼ਾ...
ਅੱਤਵਾਦੀ ਹਰਮਿੰਦਰ ਮਿੰਟੂ ਪੀਜੀਆਈ ਦਾਖਲ
ਦਿਲ ਦੀ ਬਿਮਾਰੀ ਤੋਂ ਪੀੜਤ ਹੈ ਨਾਭਾ ਜੇਲ੍ਹ ਕਾਂਡ ਦਾ ਮੁਲਜ਼ਮ ਮਿੰਟੂ
ਪੁਲਿਸ ਨੇ ਪਹਿਲਾਂ ਰਾਜਿੰਦਰਾ ਹਸਪਤਾਲ 'ਚ ਕਰਵਾਇਆ ਸੀ ਦਾਖਲ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) । ਪਟਿਆਲਾ ਜੇਲ੍ਹ ਵਿੱਚ ਬੰਦ ਨਾਭਾ ਜੇਲ੍ਹ ਕਾਂਡ ਦੇ ਮੁਲਜ਼ਮ ਅਤੇ ਖਾਲਿਸਤਾਨ ਲਿਬਰੇਸ਼ਨ ਫਰੰਟ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਦੀ ਅਚਾਨ...
ਪਤਨੀ ਦਾ ਕਤਲ ਕਰਨ ਉਪਰੰਤ ਪਤੀ ਵੱਲੋਂ ਖੁਦਕੁਸ਼ੀ
ਖ਼ੁਦਕੁਸ਼ੀ ਨੋਟ 'ਚ ਲਾਇਆ ਰਿਸ਼ਤੇਦਾਰ 'ਤੇ ਪਤਨੀ ਨਾਲ ਨਜਾਇਜ਼ ਸਬੰਧ ਰੱਖਣ ਦਾ ਦੋਸ਼
ਪੁਲਿਸ ਨੇ ਰਿਸ਼ਤੇਦਾਰ ਨੂੰ ਪਰਚਾ ਦਰਜ ਕਰਨ ਤੋਂ ਬਾਅਦ ਕੀਤਾ ਗ੍ਰਿਫ਼ਤਾਰ
ਗੁਰਦਾਸਪੁਰ, (ਸੱਚ ਕਹੂੰ ਨਿਊਜ਼) । ਸ਼ੱਕ ਕਾਰਨ ਇੱਕ ਵਿਅਕਤੀ ਨੇ ਆਪਣੀ ਪਤਨੀ ਦੇ ਸਿਰ ਵਿੱਚ ਲੋਹੇ ਦੀ ਰਾਡ ਮਾਰ ਕੇ ਉਸ ਦਾ ਕਤਲ ਕਰ ਦਿੱਤਾ, ਜਦੋਂਕਿ...
ਪੰਜਾਬ ‘ਵਰਸਿਟੀ ‘ਚ ਲੱਗੀ ਅੱਗ, ਸਾਲਾਂ ਪੁਰਾਣਾ ਰਿਕਾਰਡ ਸੁਆਹ
'ਵਰਸਿਟੀ ਦੇ ਬਜਟ ਸੈਕਸ਼ਨ 'ਚ ਸਵੇਰ ਸਮੇਂ ਲੱਗੀ ਅੱਗ
ਸਿਵੇਰ ਸਮੇਂ ਸੈਰ ਕਰ ਰਹੇ ਲੋਕਾਂ ਨੇ ਦਿੱਤੀ 'ਵਰਸਿਟੀ ਅਧਿਕਾਰੀਆਂ ਨੂੰ ਸੂਚਨਾ
ਚੰਡੀਗੜ੍ਹ, (ਅਸ਼ਵਨੀ ਚਾਵਲਾ) । ਪੰਜਾਬ ਯੂਨੀਵਰਸਿਟੀ ਦੇ ਮੁੱਖ ਐਡਮਿਨ ਬਲਾਕ ਦੀ ਪਹਿਲੀ ਮੰਜਿਲ 'ਤੇ ਸਥਿਤ ਬਜਟ ਸੈਕਸ਼ਨ ਵਿੱਚ ਅੱਗ ਲੱਗ ਜਾਣ ਦੇ ਕਾਰਨ ਕਈ ਸਾਲਾਂ ਤੋਂ ਪਿਆ ਪੁ...
ਆਪ’ ਦੀ ਮੌਜੂਦਾ ਸਥਿਤੀ ਜਾਣਨ ਲਈ ਮੀਟਿੰਗਾਂ ਦਾ ਦੌਰ ਅੱਜ
ਪੰਜਾਬ ਕਨਵੀਨਰ ਭਗਵੰਤ ਮਾਨ ਤੇ ਅਮਨ ਅਰੋੜਾ ਹਲਕਾ ਵਾਈਜ ਆਗੂਆਂ ਨਾਲ ਕਰਨਗੇ ਮੀਟਿੰਗ
ਚੰਡੀਗੜ੍ਹ, (ਅਸ਼ਵਨੀ ਚਾਵਲਾ) ਆਮ ਆਦਮੀ ਪਾਰਟੀ (AAP) ਦੇ ਬਨੇਰੇ ਤੋਂ ਗੁਰਪ੍ਰੀਤ ਘੁੱਗੀ ਦੇ ਉੱਡ ਜਾਣ ਤੋਂ ਬਾਅਦ 'ਆਪ' ਦੇ ਪੰਜਾਬ ਕਨਵੀਨਰ ਭਗਵੰਤ ਮਾਨ ਪਹਿਲੀ ਵਾਰ ਪਾਰਟੀ ਲੀਡਰਾਂ ਅਤੇ ਵਿਧਾਇਕਾਂ ਨਾਲ ਹਲਕਾ ਵਾਈਜ਼ ਅੱਜ ਮੀਟ...
ਪੁਲਿਸ ਨੇ ਐਨਆਰਆਈ ਸੁਰਜੀਤ ਸਿੰਘ ਦੇ ਕਾਤਲਾਂ ਨੂੰ ਕੀਤਾ ਗ੍ਰਿਫ਼ਤਾਰ
ਬਲੈਕਮੇਲ ਕਰਨ ਲਈ ਅਸ਼ਲੀਲ ਫੋਟੋਆਂ ਖਿੱਚਣ ਦੀ ਕੀਤੀ ਸੀ ਕੋਸ਼ਿਸ਼
ਐਨ.ਆਰ.ਆਈ. ਦੇ ਘਰ 'ਚ ਲੱਗੇ ਸੀਸੀਟੀਵੀ ਕੈਮਰੇ ਦੋਸ਼ੀਆਂ ਨੂੰ ਫੜਾਉਣ 'ਚ ਹੋਏ ਸਹਾਈ
ਐੱਸਏਐੱਸ ਨਗਰ, (ਕੁਲਵੰਤ ਕੋਟਲੀ)। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਨੇ 8 ਮਈ ਨੂੰ ਹੋਏ ਸੁਰਜੀਤ ਸਿੰਘ ਨਾਮੀ ਐੱਨ.ਆਰ.ਆਈ. ਦੇ ਕਾਤਲਾਂ ਨੂੰ ਗ੍ਰਿਫਤ...
ਕਾਂਗਰਸੀ ਵਰਕਰਾਂ ‘ਤੇ ਸਰਕਾਰੀ ਸ਼ਹਿ ‘ਤੇ ਕੁੱਟਮਾਰ ਕਰਨ ਦੇ ਦੋਸ਼
ਬਠਿੰਡਾ, (ਅਸ਼ੋਕ ਵਰਮਾ) । ਰਾਮਪੁਰਾ ਫੂਲ ਦੇ ਵਾਰਡ ਨੰ. 4 ਦੀ ਅਕਾਲੀ ਕੌਂਸਲਰ ਬਿੰਦੂ ਬਾਲਾ ਦੇ ਪਤੀ ਵਿਨੋਦ ਕੁਮਾਰ ਨੇ ਸਿਆਸੀ ਸ਼ਹਿ 'ਤੇ ਇੱਕ ਕਾਂਗਰਸੀ ਨੇਤਾ 'ਤੇ ਕੁੱਟਮਾਰ ਕਰਨ ਅਤੇ ਕੱਪੜੇ ਪਾੜਨ ਦੇ ਦੋਸ਼ ਲਾਏ ਹਨ ਵਿਨੋਦ ਕੁਮਾਰ ਦੀ ਇੱਕ ਦਰਜਨ ਦੇ ਕਰੀਬ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੀ ਗਈ, ਜਿਸ ਦੀ ਸੋਸ਼ਲ ...
ਰਿਸ਼ਵਤ ਲੈਂਦਾ ਜੇਈ ਵਿਜੀਲੈਂਸ ਅੜਿੱਕੇ
ਜੇਈ ਨੇ ਟਿਊਬਵੈੱਲ ਕੁਨੈਕਸ਼ਨ ਦੇ ਸਮਾਨ ਬਦਲੇ ਮੰਗੇ ਸਨ 9 ਹਜ਼ਾਰ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) । ਸਥਾਨਕ ਵਿਜੀਲੈਂਸ ਬਿਊਰੋਂ ਨੇ ਪਾਵਰਕੌਮ ਦੇ ਇੱਕ ਜੇਈ ਨੂੰ 9 ਹਜ਼ਾਰ ਰੁਪਏ ਦੀ ਵੱਢੀ ਲੈਂਦਿਆਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋਂ ਦੇ ਤਫਤੀਸ਼ੀ ਅਫਸਰ ਇੰਸਪੈਕਟਰ ਪ੍ਰਿਤਪਾਲ ਸਿੰਘ ...
ਮੋਰਲ ਗਰਾਊਂਡ ‘ਤੇ ਟੀਵੀ ਸ਼ੋਅ ਛੱਡ ਦੇਣਾ ਚਾਹੀਦੈ ਸਿੱਧੂ ਨੂੰ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦਿੱਤੀ ਨਵਜੋਤ ਸਿੱਧੂ ਨੂੰ ਸਲਾਹ
ਅਤੁਲ ਨੰਦਾ ਹੋਏ ਪੰਜਾਬ ਸਰਕਾਰ ਅਤੇ ਸਿੱਧੂ ਵੱਲੋਂ ਪੇਸ਼
ਚੰਡੀਗੜ੍ਹ, (ਅਸ਼ਵਨੀ ਚਾਵਲਾ) । ਨਵਜੋਤ ਸਿੰਘ ਸਿੱਧੂ ਨੂੰ ਆਪਣੇ ਮੋਰਲ ਗਰਾਊਂਡ 'ਤੇ ਹੀ ਆਪਣੇ ਟੀ.ਵੀ. ਸ਼ੋਅ ਨੂੰ ਛੱਡ ਦੇਣਾ ਚਾਹੀਦਾ ਹੈ, ਇਹ ਇੱਕ ਮੰਤਰੀ ਦੇ ਵਿਹਾਰ ਨਾਲ ਜੁੜ...
ਪੰਜਾਬ ਦੇ ਰਾਜਪਾਲ ਨੂੰ ਮਿਲੇ ਆਪ ਵਿਧਾਇਕ, ਪੰਜਾਬ ਸਰਕਾਰ ‘ਤੇ ਲਗਾਏ ਗੰਭੀਰ ਦੋਸ਼
ਚੰਡੀਗੜ੍ਹ, (ਸੱਚ ਕਹੂੰ ਨਿਊਜ਼) । ਆਮ ਆਦਮੀ ਪਾਰਟੀ ਦੇ ਐਮ.ਐਲ.ਏ ਦੇ ਵਫਦ ਨੇ ਅੱਜ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਐਚ.ਐਸ ਫੂਲਕਾਂ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਨਾਲ ਪੰਜਾਬ ਰਾਜ ਭਵਨ ਵਿਖੇ ਭੇਂਟ ਕੀਤੀ ਅਤੇ ਲੋਕਾਂ ਨਾਲ ਸਬੰਧਤ ਮੁੱਦਿਆਂ 'ਤੇ ਚਰਚਾ ਕੀਤੀ।
ਵਫ਼ਦ ਨੇ...