ਏਅਰ ਏਸ਼ੀਆ ਵੱਲੋਂ ਅੰਮ੍ਰਿਤਸਰ ਤੋਂ ਕੁਆਲਾਲੰਪਰ ਲਈ ਉਡਾਨ ਸ਼ੁਰੂ
ਅੰਮ੍ਰਿਤਸਰ ਦੀ ਸੈਰ ਸਪਾਟਾ ਸਨਅਤ ਤੇ ਪੰਜਾਬੀਆਂ ਲਈ ਵਰਦਾਨ ਹੋਵੇਗੀ ਇਹ ਉਡਾਨ-ਸਿੱਧੂ
ਅੰਮ੍ਰਿਤਸਰ, (ਰਾਜਨ ਮਾਨ)। ਏਸ਼ੀਆ ਉਪ ਮਹਾਂਦੀਪ ਵਿਚ ਸਸਤੀ ਤੇ ਚੰਗੀ ਹਵਾਈ ਯਾਤਰਾ ਕਰਕੇ ਜਾਣੀ ਜਾਂਦੀ ਏਅਰ ਏਸ਼ੀਆ ਨੇ ਅੰਮ੍ਰਿਤਸਰ ਤੋਂ ਕੁਆਲਾਲੰਪਰ ਲਈ ਨਵੀਂ ਉਡਾਨ ਏਅਰ ਏਸ਼ੀਆ ਐਕਸ ਸ਼ੁਰੂ ਕਰ ਦਿੱਤੀ ਹੈ। ਬੀਤੀ ਰਾਤ ਡੀ 7188...
‘ਖੂਨਦਾਨ ਦਾ ਸਮੁੰਦਰ ਹੈ ਡੇਰਾ ਸੱਚਾ ਸੌਦਾ’
'ਸਾਡੇ ਬਲੱਡ ਬੈਂਕਾਂ ਦੀ ਜ਼ਰੂਰਤ ਪੂਰੀ ਡੇਰੇ ਦੇ ਖੂਨਦਾਨ ਕੈਂਪਾਂ ਤੋਂ ਹੀ ਹੁੰਦੀ ਐ' | Dera Sacha Sauda
ਬਲੱਡ ਬੈਂਕਾਂ ਦੇ ਇੰਚਾਰਜ਼ਾਂ ਨੇ ਦੱਸੀ ਦਿਲ ਦੀ ਗੱਲ | Dera Sacha Sauda
ਸਰਸਾ, (ਸੁਖਜੀਤ ਮਾਨ)। ''ਅਸੀਂ ਬਲੱਡ ਬੈਂਕਾਂ 'ਚ ਖੂਨ ਇਕੱਤਰ ਕਰਨ ਲਈ ਡੇਰਾ ਸੱਚਾ ਸੌਦਾ 'ਤੇ ਨਿਰਭਰ ਹਾਂ। ਇੱ...
ਜਿੰਦਾ ਅਟੱਲ ਬਿਹਾਰੀ ਵਾਜਪਾਈ ਨੂੰ ਸੁਖਬੀਰ ਨੇ ਦਿੱਤੀ ਸ਼ਰਧਾਂਜਲੀ
ਕੁਝ ਮਿੰਟ ਬਾਅਦ ਹੋਇਆ ਗਲਤੀ ਦਾ ਅਹਿਸਾਸ, ਟਵਿੱਟ ਕੀਤਾ ਡੀਲਿਟ | Atal Bihari Vajpayee
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਹਰ ਕਿਸੇ ਤੋਂ ਅੱਗੇ ਰਹਿਣ ਵਾਲੀ ਕਾਹਲੀ ਵਿੱਚ ਸੁਖਬੀਰ ਬਾਦਲ ਅੱਜ ਨੂੰ ਇੱਕ ਵੱਡੀ ਗਲਤੀ ਕਰ ਗਏ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਠੀਕ ਹੋਣ ਦੀਆਂ ਕਾਮ...
ਮੁੱਖ ਮੰਤਰੀ ਵੱਲੋਂ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ
ਸਰਕਾਰੀ ਦਫ਼ਤਰਾਂ ਅਤੇ ਸਿੱਖਿਆ ਸੰਸਥਾਵਾਂ ਵਿੱਚ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ | Atal Bihari Vajpayee
ਚੰਡੀਗੜ, (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ 'ਤੇ ਦੁੱਖ ਜ਼ਾਹਰ ਕਰਦਿਆਂ ਉਨ੍ਹਾਂ ਨੂੰ ਕੱਦਾਵਰ ਸ਼ਖਸੀਅਤ ...
ਲੁਧਿਆਣਾ ਨਗਰ ਨਿਗਮ ਅਤੇ ਸਾਰੀਆਂ ਨਗਰ ਕੌਂਸਲਾਂ ਲਈ ਫੰਡਾਂ ਦਾ ਐਲਾਨ
ਜਲਦੀ ਬਣੇਗਾ ਹਲਵਾਰਾ ਵਿਖੇ ਸਿਵਲ ਹਵਾਈ ਅੱਡਾ
ਮੁੱਖ ਮੰਤਰੀ ਵੱਲੋਂ ਲੁਧਿਆਣਾ ਵਾਸੀਆਂ ਨੂੰ 24 ਘੰਟੇ ਨਹਿਰੀ ਪਾਣੀ ਦੀ ਸਪਲਾਈ ਲਈ 1469 ਕਰੋੜ ਰੁਪਏ ਦਾ ਐਲਾਨ
ਲੁਧਿਆਣਾ, (ਰਾਮ ਗੋਪਾਲ ਰਾਏਕੋਟੀ)। ਅਜਾਦੀ ਦਿਹਾੜੇ 'ਤੇ ਸਵੇਰੇ ਇੱਥੇ ਗੁਰੂ ਨਾਨਕ ਸਟੇਡੀਅਮ ਵਿਖੇ 72ਵੇਂ ਅਜ਼ਾਦੀ ਦਿਹਾੜੇ ਮੌਕੇ ਤਿਰੰਗਾ ਲਹ...
ਨਕਲੀ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦਾ ਵੱਡਾ ਜ਼ਖੀਰਾ ਬਰਾਮਦ
ਮਾਮਲਾ ਪਟਿਆਲਾ ਦੇ ਦੇਵੀਗੜ੍ਹ 'ਚ ਸਿਹੋਣ ਕਸਬੇ 'ਚ ਫੈਕਟਰੀ ਦਾ
ਪਟਿਆਲਾ/ਸਨੌਰ, (ਖੁਸ਼ਵੀਰ ਸਿੰਘ ਤੂਰ/ਰਾਮ ਸਰੂਪ ਪੰਜੋਲਾ)। ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ ਪੁਲਿਸ ਵੱਲੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੀ ਇੱਕ ਵੱਡੀ ਫ਼ੈਕਟਰੀ ਉਪਰ ਛਾਪਾ ਮਾਰ ਕੇ ਨਕਲੀ ਦੁੱਧ, ਨਕਲੀ ਪਨੀਰ ਤੇ ਦੇਸੀ ਘਿਓ ਦਾ ਵੱਡਾ ਜ਼ਖੀਰ...
ਲੀਕ ਹੋਈ ਰਿਪੋਰਟ ਸਬੰਧੀ ਕੈਬਨਿਟ ਮੀਟਿੰਗ ‘ਚ ਹੋਇਆ ਹੰਗਾਮਾ
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਦਿੱਤਾ ਭਰੋਸਾ, ਹੋਵੇਗੀ ਲੀਕ ਦੀ ਜਾਂਚ | Justice Ranjit Singh
3 ਤੋਂ 5 ਮੰਤਰੀਆਂ ਨੇ ਕੀਤਾ ਸਖ਼ਤ ਇਤਰਾਜ਼ | Justice Ranjit Singh
ਬੇਅਦਬੀ ਮਾਮਲੇ ਵਿੱਚ ਕਮਿਸ਼ਨ ਦੀ ਰਿਪੋਰਟ ਹੋਈ ਸੀ ਮੁਕੰਮਲ ਲੀਕ | Justice Ranjit Singh
ਚੰਡੀਗੜ੍ਹ, (ਅਸ਼ਵਨੀ ਚਾਵਲਾ)। ...
ਮਾਨਵਤਾ ਭਲਾਈ ਕੰਮਾਂ ਦੇ ਨਾਮ ਰਿਹਾ ਪਵਿੱਤਰ ਅਵਤਾਰ ਦਿਹਾੜਾ
ਸਾਧ-ਸੰਗਤ ਨੇ ਲਾਏ ਲੱਖਾਂ ਬੂਟੇ, ਹਜ਼ਾਰਾਂ ਦੀ ਗਿਣਤੀ ਹੋਇਆ ਖੂਨਦਾਨ | Dera Sacha Sauda
ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਸ਼ਾਹੀ ਪਰਿਵਾਰ ਨੇ ਬੂਟੇ ਲਾਏ | Dera Sacha Sauda
ਡੇਰਾ ਪ੍ਰਬੰਧਕ ਕਮੇਟੀ ਨੇ ਵੀ ਲਾਏ ਬੂਟੇ ਤੇ ਕੀਤਾ ਖੂਨਦਾਨ
15 ਗਰੀਬ ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
...
ਲਛਮਣ ਨਹਿਰ ਵਿੱਚ ਪਾਣੀ ਜਿਆਦਾ ਛੱਡਣ ਕਾਰਨ ਪਿਆ 20 ਫੁੱਟ ਚੌੜਾ ਪਾੜ
ਮਮਦੋਟ, (ਬਲਜੀਤ ਸਿੰਘ)। ਬੀਤੇ ਦਿਨ ਹੋਈ ਭਾਰੀ ਬਾਰਸ਼ ਤੋਂ ਬਾਅਦ ਲਛਮਣ ਨਹਿਰ ਵਿੱਚ ਜਿਆਦਾ ਪਾਣੀ ਆਉਣ ਕਾਰਨ ਅੱਜ ਤੜਕੇ ਕਰੀਬ 4 ਵਜੇ ਪਿੰਡ ਹਜਾਰਾ ਸਿੰਘ ਵਾਲਾ ਦੇ ਨਜਦੀਕ ਨਹਿਰ ਵਿੱਚ 20 ਫੁੱਟ ਚੌੜਾ ਪਾੜ ਪੈ ਗਿਆ ਜਿਸ ਵਿੱਚੋਂ ਤੇਜੀ ਨਾਲ ਪਾਣੀ ਖੇਤਾਂ ਨੂੰ ਜਾ ਰਿਹਾ ਸੀ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਗ...
ਸਾਧ-ਸੰਗਤ ਨੇ 25 ਲੱਖ ਦੇ ਕਰੀਬ ਬੂਟੇ ਲਾ ਕੇ ਮਨਾਇਆ ਅਵਤਾਰ ਦਿਹਾੜਾ
ਪੂਜਨੀਕ ਗੁਰੂ ਜੀ ਦਾ 51ਵਾਂ ਪਵਿੱਤਰ ਅਵਤਾਰ ਦਿਵਸ | Incarnation Day
ਪੰਜਾਬ 'ਚ 9 ਲੱਖ ਤੇ ਹਰਿਆਣਾ 'ਚ 9 ਲੱਖ 50 ਹਜ਼ਾਰ ਬੂਟੇ ਲਾਏ | Incarnation Day
ਸਰਸਾ, (ਸੱਚ ਕਹੂੰ/ਸੰਦੀਪ ਕੰਬੋਜ਼)। ਵਾਤਾਵਰਨ ਦੀ ਰੱਖਿਆ ਹਰ ਇਨਸਾਨ ਦਾ ਨੈਤਿਕ ਫਰਜ਼ ਹੈ ਤੇ ਇਸ ਫਰਜ਼ ਨੂੰ ਪੂਰਾ ਜ਼ਿੰਮੀਵਾਰੀ ਨਾਲ ਨਿਭਾਉਣ '...