Punjab
Sirsa News: ਪੰਜ ਖੁਸ਼ਕਿਸਮਤ ਪਾਠਕਾਂ ਨੇ ਜਿੱਤੇ ਲੈਪਟਾਪ, ਸੱਚ ਕਹੂੰ ਸਰਕੂਲੇਸ਼ਨ ਸਕੀਮ 1 ਜਨਵਰੀ ਤੋਂ 30 ਜੂਨ, 2026 ਦਾ ਕੱਢਿਆ ਡਰਾਅ
20 ਨੇ ਜਿੱਤੇ ਏਅਰ ਫਰਾਇਰ, 75 ਨੇ ਕੰਬਲ, 100 ਨੇ ਆਇਰਨ (ਪ੍ਰੈਸ), ਅਤੇ 1,500 ਨੇ ਜਿੱਤੇ ਮਲਟੀਪਲ ਚੋਪਰ
ਸਰਸਾ (ਸੱਚ ਕਹੂੰ ਨਿਊਜ਼)। ‘ਸੱਚ ਕਹੂੰ’ ਦਫ਼ਤਰ ’ਚ ਬੁੱਧਵਾਰ ਨੂੰ ‘ਸੱਚ ਕਹੂੰ ਸਰਕੂਲੇਸ਼ਨ ਕੂਪਨ ਲੱਕੀ ਡਰਾਅ ਸਕੀਮ’ (1 ਜਨਵਰੀ, 2026 ਤੋਂ 30 ਜੂਨ, 2026) ਦੇ ਡਰਾਅ ਕੱਢੇ ਗਏ ਇਸ ਪ੍ਰੋਗਰਾਮ ’ਚ ਵੱਖ-ਵੱਖ ਸੂਬਿਆਂ ਦੇ ਸੱਚੇ ਨਿਮਰ ਸੇਵਾਦਾਰਾਂ, ਖੇਤਰੀ ਸਰਕੂਲੇਸ਼ਨ ਇੰਚਾਰਜਾਂ ਅਤੇ ਪਤਵੰਤਿਆਂ ਨੇ ਹਿੱਸਾ ਲਿਆ ‘ਸੱਚ ਕਹੂੰ’ ਵੱਲੋਂ ਆਪਣੇ ਪਾਠਕਾਂ ਲਈ ਚਲਾਈ ਗਈ ਲੱਕੀ ਡਰਾਅ ਸਕੀਮ ਦੇ ਤਹਿਤ ਪਹਿਲੇ ਪੁਰਸਕਾਰ ਲੈਪਟਾਪ ਦੇ ਜੇਤੂ 5 ਖੁਸ਼ਕਿਸਮਤ ਪਾਠਕਾਂ ਦਾ ਨਾਂਅ ਐਲਾਨ ਕੀਤਾ ਗਿਆ।
ਪਹਿਲੇ ਇਨਾਮ ਦੇ ਖੁਸ਼ਕਿਸਮਤ ਜੇਤੂਆਂ ਵਿੱਚ ਨਰਾਇਣਗੜ੍ਹ, ਹਰਿਆਣਾ ਤੋਂ ਰੰਗਲਾਲ (ਕੂਪਨ ਨੰਬਰ 1251), ਧੂਰਾਲਾ ਤੋਂ ਰਣਧੀਰ ਸਿੰਘ (ਕੂਪਨ ਨੰਬਰ 9000), ਪੰਜਾਬ ’ਚ ਹੰਡਿਆਇਆ ਤੋਂ ਕੁਲਬੀਰ ਸਿੰਘ (ਕੂਪਨ ਨੰਬਰ 20704), ਮੁਹਾਲੀ ਤੋਂ ਰਾਜਰਾਣੀ (ਕੂਪਨ ਨੰਬਰ 38642) ਅਤੇ ਰਾਜਸਥਾਨ ਦੇ ਰਿਡਮਲਸਰ ਤੋਂ ਲਲਿਤ ਨੰਦਵਾਲੀ (ਕੂਪਨ ਨੰਬਰ 56185) ਸ਼ਾਮਲ ਸਨ।
Read Also : ਮਾਣਹਾਨੀ ਕੇਸ ਵਿੱਚ ਸਵਾਤੀ ਮਾਲੀਵਾਲ ਨੂੰ ਵੱਡਾ ਝਟਕਾ, ਮੋਗਾ ਅਦਾਲਤ ਨੇ ਦਿੱਤੇ ਪੇਸ਼ ਹੋਣ ਦੇ ਹੁਕਮ
ਇਸ ਤੋਂ ਬਾਅਦ ਦੂਜੇ ਇਨਾਮ ਵਜੋਂ 20 ਏਅਰ ਫਰਾਇਰ, ਤੀਜੇ ਇਨਾਮ ਵਜੋਂ 75 ਬਲੈਂਕੇਟ, ਚੌਥਾ ਇਨਾਮ 100 ਆਇਰਨ (ਪ੍ਰੈਸਾਂ) ਅਤੇ ਪੰਜਵਾਂ ਇਨਾਮ 1500 ਮਲਟੀਪਲ ਚੋਪਰ ਦੇ ਖੁਸ਼ਕਿਸਮਤ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ‘ਸੱਚ ਕਹੂੰ (ਪੰਜਾਬੀ) ਦੇ ਸੰਪਾਦਕ ਤਿਲਕ ਰਾਜ ਇੰਸਾਂ ਨੇ ਸਮਾਗਮ ਵਿੱਚ ਆਏ ਮਹਿਮਾਨਾਂ ਦਾ ਸੁਆਗਤ ਕੀਤਾ। ਉਨ੍ਹਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸਰਸਾ ਆਗਮਨ ’ਤੇ ਵਧਾਈ ਦਿੰਦਿਆਂ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਅਤੇ ਅਸ਼ੀਰਵਾਦ ਨਾਲ ‘ਸੱਚ ਕਹੂੰ ਅਖਬਾਰ ਲਗਾਤਾਰ ਤਰੱਕੀ ਕਰ ਰਿਹਾ ਹੈ। ਪਾਠਕਾਂ ਦੇ ਪਿਆਰ ਅਤੇ ਸਾਫ਼-ਸੁਥਰੀ ਅਤੇ ਨਿਰਪੱਖ ਪੱਤਰਕਾਰੀ ਸਦਕਾ ‘ਸੱਚ ਕਹੂੰ’ ਨੇ ਸਮਾਜ ਵਿੱਚ ਇੱਕ ਵੱਖਰੀ ਪਛਾਣ ਬਣਾਈ ਹੈ।
ਸੱਚੇ ਨਿਮਰ ਸੇਵਾਦਾਰ ਸਹਿਦੇਵ ਇੰਸਾਂ ਨੇ ਕਿਹਾ ਕਿ ਸੱਚ ਕਹੂੰ ਨੇ ਹਰ ਸਥਿਤੀ ਵਿੱਚ ਆਪਣੀ ਗੁਣਵੱਤਾ ਅਤੇ ਮਹੱਤਵ ਨੂੰ ਸਾਬਤ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਸੱਚ ਕਹੂੰ’ ਅਖਬਾਰ ਨੂੰ ਅੱਜ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੇ ਹਰ ਘਰ ਤੱਕ ਪਹੁੰਚਾਉਣ ਦੀ ਲੋੜ ਹੈ, ਇਸ ਲਈ ਸਾਰਿਆਂ ਨੂੰ ਇੱਕ ਤਾਲਮੇਲ ਵਾਲਾ ਯਤਨ ਕਰਨਾ ਪਵੇਗਾ। ਇਸ ਮੌਕੇ ਸੱਚੇ ਨਿਮਰ ਸੇਵਾਦਾਰ ਅਮਨਦੀਪ ਇੰਸਾਂ, ਚਿਮਨ ਲਾਲ ਇੰਸਾਂ, ਸੁਖਮੰਦਰ ਇੰਸਾਂ, ਮਲਕੀਤ ਇੰਸਾਂ, ਲਖਜੀਤ ਇੰਸਾਂ, ਨਛੱਤਰ ਇੰਸਾਂ, ਹਰਨੇਕ ਇੰਸਾਂ, ਪਾਲ ਸਿੰਘ ਇੰਸਾਂ, ਸਰਕੂਲੇਸ਼ਨ ਮੈਨੇਜ਼ਰ ਸੁਰਿੰਦਰ ਸ਼ਰਮਾ, ਇਸ਼ਤਿਹਾਰ ਮੈਨੇਜ਼ਰ ਰਾਜੀਵ ਸਪਰਾ, ਸੋਸ਼ਲ ਮੀਡੀਆ ਇੰਚਾਰਜ ਵਿਕਾਸ ਬਾਗਲਾ ਇੰਸਾਂ ਅਤੇ ਹਰਿਆਣਾ, ਪੰਜਾਬ ਅਤੇ ਰਾਜਸਥਾਨ ਸਮੇਤ ਵੱਖ-ਵੱਖ ਸੂਬਿਆਂ ਦੇ ਸੱਚੇ ਨਿਮਰ ਸੇਵਾਦਾਰ, ‘ਸੱਚ ਕਹੂੰ’ ਏਜੰਸੀ ਹੋਲਡਰਜ਼, ‘ਸੱਚ ਕਹੂੰ’ ਸਟਾਫ ਸਮੇਤ ਵੱਖ-ਵੱਖ ਪਤਵੰਤੇ ਹਾਜ਼ਰ ਸਨ।
ਸੱਚ ਕਹੂੰ ਸਰਕੂਲੇਸ਼ਨ ਸਕੀਮ ਦੇ ਡਰਾਅ ਦੇ ਨਤੀਜੇ
ਪਹਿਲਾ ਇਨਾਮ
ਮੁਹਾਲੀ: 38642, ਹੰਡਿਆਇਆ: 20704
ਦੂਜਾ ਇਨਾਮ
ਅਬੋਹਰ: 29967, ਮਹਿਲਾ ਚੌਂਕ: 49266, ਮਾਣੂਕੇ: 32381, ਸ੍ਰੀ ਮੁਕਤਸਰ ਸਾਹਿਬ: 19332 , ਨਿਹਾਲ ਸਿੰਘ ਵਾਲਾ: 37776, ਪਟਿਆਲਾ: 43420, ਸੰਗਰੂਰ: 50671, ਸਹਿਣਾ-ਭਦੌੜ: 21260, ਬਠਿੰਡਾ: 23970, 23318
ਤੀਜਾ ਇਨਾਮ
ਬਾਘਾਪੁਰਾਣਾ: 35915, ਬਰਨਾਲਾ: 20166, ਬਠਿੰਡਾ: 22333, ਭਵਾਨੀਗੜ੍ਹ: 46161, ਭੁੱਚੋ ਮੰਡੀ: 24692, ਦੋਦਾ: 38889, ਫਰੀਦਕੋਟ: 28083, ਫਿਰੋਜ਼ਪੁਰ: 31383, ਗੋਬਿੰਦਗੜ੍ਹ: 29477, ਗੁਰਹਰਸਹਾਏ: 31657, ਜੈਤੋ: 28696, ਜਲਾਲਾਬਾਦ: 30796, ਖੰਨਾ: 32794, ਖਰੜ: 38344, ਕੋਟਭਾਈ: 39535, ਲਾਲਡੂ: 38520, ਲਹਿਰਾਗਾਗਾ: 48458, ਮਹਿਲ ਕਲਾਂ: 21230, ਮਹਿਲਾ ਚੌਕ: 49339,, ਮਹਿਮਾ ਗੋਨਿਆਣਾ: 25356, ਮਲੇਰਕੋਟਲਾ: 33801, ਮਲੋਟ: 40208, ਮਾਨਸਾ: 35130, ਮਾਣੂਕੇ: 32244, ਮੋਗਾ: 37067, ਮੂਨਕ: 50014, ਨਸੀਬਪੁਰਾ: 27711, ਨਿਹਾਲ ਸਿੰਘ ਵਾਲਾ: 37939, ਪਟਿਆਲਾ: 43282, ਪਾਤੜਾਂ: 44202, 44049, ਰਾਜਪੁਰਾ: 44693, ਰਾਮਪੁਰਾ ਫੂਲ: 27227, ਸੁੰਦਰ ਨਗਰ: 33641 ਸਰਦੂਲਗੜ੍ਹ: 35829
ਚੌਥਾ ਇਨਾਮ
ਅਬੋਹਰ: 30043, ਆਜਮਵਾਲਾ: 30124, ਅਮਰਗੜ੍ਹ: 33667, ਅਮਲੋਹ: 29298, ਬਾਂਡੀ: 22012, ਬਰੇਟਾ: 34107, ਬਠਿੰਡਾ: 23077, ਭੁੱਚੋ ਮੰਡੀ: 24655, ਬੁਢਲਾਡਾ: 34612, ਬੁੱਟਰ ਬਦਨੀ: 36422, ਚੁਘੇ ਕਲਾਂ: 24865, ਡੇਰਾਬੱਸੀ: 38160, ਧਨੌਲਾ: 20307, ਧਰਮਕੋਟ: 36563, ਧੂਰੀ: 46919, ਦਿੜ੍ਹਬਾ: 47303, ਫਰੀਦਕੋਟ: 28200, ਫਿਰੋਜ਼ਪੁਰ: 31376, ਘੱਗਾ: 42142, ਗਿੱਦੜਬਾਹਾ: 39390, ਗੋਬਿੰਦਗੜ੍ਹ: 29635, ਜੈਤੋ: 28561, ਜਲਾਲਾਬਾਦ: 30811, ਖਨੌਰੀ: 48156, ਖਰੜ: 38402, ਖੁਇਆਂ ਸਰਵਰ: 31093, ਕੋਟ ਈਸੇ ਖਾਂ: 36670, ਲਾਲੋਛੀ: 42659, ਮਹਿਮਾ ਗੋਨਿਆਣਾ: 25452, ਮਲੇਰਕੋਟਲਾ: 33933, ਮਲੋਟ: 40488, ਮਮਦੋਟ: 31856, ਮਾਨਸਾ: 35231, ਮਾੜੀ ਮੁਸਤਫਾ: 36715, ਮੂਨਕ: 49933, ਸ਼੍ਰੀ ਮੁਕਤਸਰ ਸਾਹਿਬ: 19235, ਨਾਭਾ: 42867, ਨਸੀਬਪੁਰਾ: 26851, ਪੰਨੀਵਾਲਾ: 41229, ਰਾਇਕੋਟ: 32920, ਸਾਦਿਕ: 29002, ਸੈਦੇ ਕਾ ਮੋਹਨ: 32003, ਸਮਾਣਾ: 45070, ਸਮਰਾਲਾ ਚੌਕ: 33109, ਸਨੌਰ: 45366, ਸੰਗਰੂਰ: 51045, ਸਹਿਣਾ-ਭਦੌੜ: 21335, ਸ਼ਿਮਲਾਪੁਰੀ: 33385, ਸਰਹਿੰਦ: 29666, ਤਪਾ: 21677 ,
ਪੰਜਵਾਂ ਇਨਾਮ:
ਅਬੋਹਰ: 29510, 30060, 29792, 29980, 29779, 29853, ਆਜਮਵਾਲਾ: 30192, 30208, 30134, 30153, ਅਮਰਗੜ੍ਹ: 33764, 33734, 33771, ਅਮਲੋਹ: 29369, 29375, 29282, ਅਰਨੀਵਾਲਾ: 17953, 17980, 13995, ਅਜਰੋੜ: 41422, 41352, 41366, ਬਾਘਾਪੁਰਾਣਾ: 36177, 35994, 35977, 36087, 35960, ਬਹਾਦੁਰਗੜ੍ਹ: 41477, 41490, ਵਜੀਦਪੁਰ:41565, 41561, 41553, ਬੱਲੂਆਣਾ: 30465, 30522, 30510, 30451, ਬਾਂਡੀ: 22277, 22210, 22160, 22020, 22243, 22184, 22293, ਬਨੂੜ: 38717, 38742, 38726, ਬਰੇਟਾ: 34335, 34257, 34128, 34277, 34386, ਬਰੀਵਾਲਾ: 38828, 31839, ਬਰਨਾਲਾ: 20011, 20203, 20062, 20110, 20088, 20229, 20035, 60651, 20157, 20135, ਬੱਸੀ ਪਠਾਣਾ: 29387, 29397, ਬਠਿੰਡਾ: 22373, 22396, 22417, 22467, 22487, 22557, 22602, 22581, 22677, 22704, 22717, 22777, 22797, 22821, 22857, 22871, 22981, 23006, 23093, 23156, 23101, 23221, 23236, 23307, 23333, 23366, 23539, 23567, 23647, 23620, 23887, 23907, 23947, 23967, ਬਾਦਸ਼ਾਹਪੁਰ: 42341, 42307, 42386, 42377, ਭਾਦਸੋਂ: 41619, 41645, 41634, ਭਗਤਾ ਭਾਈਕਾ: 24109, 24029, 24147, 24240, 24205, ਭਾਈਰੂਪਾ: 24356, 24485, 24415, 24283, 24334, ਭਲਵਾਨ: 45493, 45526, ਭਵਾਨੀਗੜ੍ਹ: 45597, 46017, 45915, 46087, 45770, 45657, 45838, 46047, 45690, ਭੀਖੀ: 34407, 34447, 34437, ਭੁੱਚੋ: 24585, 24836, 24612, 24832, 24760, 24772, 24543, 24540, ਭੁਨਰਹੇੜੀ: 44667, 44640, 44607, ਬੋਹਾ: 34566, 34598, 34544, ਬੁਢਲਾਡਾ: 34639, 34690, 34741, 34844, ਬੁੱਟਰ ਬਦਨੀ: 36276, 36467, 36240, 36371, 36387, ਚੱਕ ਸਿੰਘੇਵਾਲਾ: 18255, 18277, 18200, 28314, ਚੀਮਾ: 46214, 46236, 46332, 46365, 46186, ਚੁਘੇ ਕਲਾਂ: 25134, 25204, 24931, 24913, 25185, 24966, 24885, 25038, ਡੇਰਾਬੱਸੀ: 38194, 38133, 38174, ਦੇਵੀਗੜ੍ਹ: 41704, 41715, 41725, ਧਨੌਲਾ: 20335, 20390, 20420, 20450, 20470, 20485, 20518, 20572, ਧਰਮਗੜ੍ਹ: 46517, 46580, 46750, 46783, 46677, 46630, ਧਰਮਕੋਟ: 36504, 36533, 36481, ਢਿੱਲਵਾਂ: 27876, 27914, 27951, 27977, 28005, ਧੂਰੀ: 46922, 46945, 46972, 47000, 47025, ਦਿੜਬਾ: 47428, 47513, 47535, 47536, 47617, 47207, 47486, 47460, 47561, ਦੋਦਾ: 38865, 39033, 39020, 38917, 38947, 38977, ਫਰੀਦਕੋਟ: 28179, 28191, 28256, 28234, 28377, ਫਿਰੋਜ਼ਪੁਰ: 18591, 31481, 31488, 18588, 31437, ਫਾਜਿਲਕਾ: 52143, 52129, 52121, ਘਗਗਾ: 42077, 41832, 42056, 41801, 41850, 41815, 41896, ਗਿੱਦੜਬਾਹਾ: 39418, 39434, 39282, 39348, 39307, ਗੋਬਿੰਦਗੜ੍ਹ: 29620, 29543, 29607, 29485, 29530, ਗੁਰਹਰਸਹਾਏ: 31610, 31640, 31665, 31645, ਹਲਵਾਰਾ: 33037, 33050, 33027, ਹੰਡੀਆਇਆ: 20745, 20755, 20689, 20789, ਜਗਰਾਓਂ: 32506, 32532, 32583, ਜੈਤੋ: 28687, 28523, 28540, 28715, 28612, ਜਲਾਲਾਬਾਦ: 31012, 30764, 30843, 30879, 30875, 30960, 30733, ਜੇਜੀਆਂ: 47680, 19118, 47706, ਝੁਨੀਰ: 34857, ਜੋਧਪੁਰ: 20807, 20814, ਕੱਛਵੀ: 42812, 42801, ਕਬਰਵਾਲਾ: 32180, 32193, 32207, ਖਨੌਰੀ: 47865, 47960, 48002, 47877, 47797, 47815, 47845, 48084, 48076, ਖੰਨਾ: 32697, 32751, 32708, 32747, 32662, ਖਰੜ: 38238, 38314, 38296, 38357, 38217, ਖਿਆਲਾ ਕਲਾਂ: 37137, 34962, 34984, ਖੁਇਆਂ ਸਰਵਰ: 31205, 31217, 31174, 31144, ਕਿੱਕਰਖੇੜਾ: 31232, 31307, ਕੋਟਭਾਈ: 39562, 39598, 39617, 39664, 39816, 39830, ਕੋਟ ਈਸੇ ਖਾਂ: 36700, 36629, 36683, ਕੋਟਕਪੂਰਾ: 33817, 33858, 33939, 33909, ਲੱਡਾ: 48282, 48359, 48260, 48326, ਲਾਧੂਕਾ: 31353, 31329, ਲਾਲੋਚੀ: 42710, 42405, 42737, 42505, 42478, ਲਾਲਡੂ: 38584, 38493, 38600, ਲੰਬੀ: 19707, 40038, 40032, 19804, ਲਹਿਰਾਗਾਗਾ: 48677, 48391, 48665, 48617, 48868, 48590, 48488, 48336, 48555, 48507, ਲੋਚਮਾ: 42789, 42777, ਲੋਂਗੋਵਾਲ: 49021, 49047, 49066, 49088, ਲੋਂਗੋਵਾਲ: 48940, 48926, 48906, ਮਦਨਪੁਰ ਚਰੇਰੀ: 27791, 27783, ਮਹਿਲ ਕਲਾਂ: 21245, 20907, 20922, 21187, 21031, 21127, 21143, 21103, ਮਹਿਲਾ ਚੌਕ: 49219, 49444, 49463, 49162, 49525, 49182, 49314, 49481, 49734, 49382, 49275, 49233, 49451, 49726, ਮਹਿਮਾ ਗੋਨਿਆਣਾ: 25676, 25317, 25542, 25509, 25638, 25730, 25485, 25704, 25435, 25831, 25665, 25782, 25591, 25409, 25805, ਮਲੇਰਕੋਟਲਾ: 33887, 33855, 33837, 33877, 33950, ਮੱਲੇਵਾਲਾ: 62011, 62004, ਮਲੋਟ: 40137, 40433, 40253, 40294, 40305, 40466, 40162, 40225, 40226, 40249, ਮਮਦੋਟ: 31891, 31882, 31785, ਮਾਂਗਟ: 33068, 33051, ਮਾਨਸਾ: 35089, 35181, 35328, 35164, 35281, 35304, 35058, 35006, ਮਾਣੂਕੇ: 32330, 32359, 32291, 32313, 32259, ਮਾੜੀ ਮੁਸਤਫਾ: 36770, 36811, 36855, 36751, ਮੌੜ ਮੰਡੀ: 26115, 26262, 26157, 26139, 26280, ਮਵੀ ਕਲਾਂ: 42166, 42230, 42206, ਮੋਗਾ: 37081, 36963, 37011, 37265, 37110, 37459, 37236, 37288, 37411, 36986, 36933, 37136, ਮੋਹਾਲੀ: 38637, 27816, 38649, 38650, ਮੂਨਕ: 50092, 50280, 50184, 50126, 50366, 49994, 50219, 50380, 49880, 49757, 49830, 49915, 49793, 50161, 49962, ਮੁਦਕੀ: 31105, 3114, ਮੰਡੀ ਕਲਾਂ: 25927, 25026, 25870, 25899, 26000, ਸ਼੍ਰੀ ਮੁਕਤਸਰ ਸਾਹਿਬ: 19265, 40713, 19128, 41158, 41037, 41060, 41140, 40611, 40635, 40860, 40537, 40786, 19185, 41050, 19251, ਮੁੱਲਾਂਪੁਰ: 32462, 32428, 32438, ਨਾਭਾ: 42901, 42927, 42944, 42964, 42982, ਨੰਗਲ ਕਲਾਂ: 35661, 35605, 35676, 35577, 35733, 35507, , ਨਸੀਬਪੁਰਾ: 26868, 27039, 26967, 27929, 26941, 27059, 26963, 26835, 26864, 27751, 27719, 26890, 61735, 26584, ਨਿਹਾਲ ਸਿੰਘ ਵਾਲਾ: 37712, 37762, 37907, 37737, 38008, 38034, 37707, 37934, ਪੰਨੀਵਾਲਾ: 41249, 41265, 41213, 41332, 41225, ਪਟਿਆਲਾ: 43112, 43176, 43164, 43159, 43187, 43462, 43505, 43490, 43388, 43640, 43853, 43209, 43238, 43264, 43272, 43331, ਪਾਤੜਾਂ: 44025, 44485, 44331, 44270, 43971, 43949, 43912, 44191, 43940, 44226, 44190, 44200, 44265, 44040, 44480, ਰਾਇਕੋਟ: 32910, 32936, 32877, ਰਾਜਪੁਰਾ: 44720, 44753, 44777, 44794, 44836, 44907, 44950, ਰਾਮਨਗਰ: 44530, 44544, ਰਾਮਪੁਰਾ ਫੂਲ: 70080, 27102, 27317, 27202, 27514, 27337, 27155, 27360, ਸਾਦਿਕ: 29217, 29109, 28927, 29008, 29183, ਸੈਦੇ ਕਾ ਮੋਹਨ: 32058, 31991, 31977, ਸਮਾਣਾ: 45035, 45146, 45180, 45204, 45216, ਸਮਰਾਲਾ ਚੌਕ: 33166, 33183, 33158, ਸਨੌਰ: 45262, 45324, 45393, 45406, 45444, ਸਾਹਨੇਵਾਲ: 52043, 52032, 52006, ਸੰਗਰੂਰ: 50414, 50553, 50577, 50637, 50630, 50543, 50480, 50667, 50697, 50717, 50777, 50820, 50841, 50870, 50883, 50915, 51014, 50958, 50980, 51108, ਸਰਾਭਾ ਨਗਰ: 33212, 33283, 33325, 33312, ਸਰਦੂਲਗੜ੍ਹ: 18781, 35859, 18767, 35809, 35762, ਸਹਿਣਾ/ਭਦੌੜ: 21266, 21396, 21285, 21577, 21467, 21499, 21307, 21347, ਸ਼ੇਰਪੁਰ: 51414, 51445, 51482, 51511, 51499, ਸ਼ਿਮਲਾਪੁਰੀ: 33451, 33476, 33460, ਸਰਹਿੰਦ: 29658, 29681, 29711, 29727, 52086, 52095, ਸੁਨਾਮ: 51831, 51727, 51657, 51792, 51807, 51777, ਸੁੰਦਰ ਨਗਰ: 33614, 33517, 33558, 33543, ਤਲਵੰਡੀ ਭਾਈ: 32081, 32101, 32162, 32175, ਤਲਵੰਡੀ ਸਾਬੋ: 27765, 27644, 27733, 27588, ਤਪਾ: 21695, 21851, 21790, 21890, 21821, ਜੀਰਾ: 39499, 39480
About The Author