Sandeep Pathak: ਸੰਦੀਪ ਪਾਠਕ ਖਿਲਾਫ 2 FIR ਦਰਜ

ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਜ਼ਿਲਿਆਂ ’ਚ ਦਰਜ ਕੀਤੀ ਗਈ ਐਫਆਈਆਰ

Khushdeep Singh Picture
Published On

Sandeep Pathak: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਤੋਂ ਰਾਜਸਭਾ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਸਾਬਕਾ ਲੀਡਰ ਡਾਕਟਰ ਸੰਦੀਪ ਪਾਠਕ ਖਿਲਾਫ ਵੱਖ-ਵੱਖ ਜ਼ਿਲ੍ਹਿਆਂ ’ਚ ਐਫਆਈਆਰ ਦਰਜ ਕੀਤੀ ਗਈ ਹੈ। ਪੰਜਾਬ ਪੁਲਿਸ ਵੱਲੋਂ ਦਰਜ ਕੀਤੀ ਗਈ ਇਨ੍ਹਾਂ ਐਫਆਈਆਰ ਦੇ ਮਾਮਲੇ ’ਚ ਡਾਕਟਰ ਸੰਦੀਪ ਪਾਠਕ ਦੇ ਕਿਸੇ ਵੀ ਸਮੇਂ ਗ੍ਰਿਫਤਾਰੀ ਹੋ ਸਕਦੀ ਹੈ ਤੇ ਪੰਜਾਬ ਪੁਲਿਸ ਦਿੱਲੀ ਵੀ ਰਵਾਨਾ ਹੋ ਚੁੱਕੀ ਹੈ। ਹਾਸਲ ਹੋਏ ਵੇਰਵਿਆਂ ਅਨੁਸਾਰ ਉਨ੍ਹਾਂ ਕੋਲ ਦੋ ਸ਼ਿਕਾਇਤਾਂ ਆਈਆਂ ਸਨ, ਜਿਨਾਂ ਦੇ ਆਧਾਰ ’ਤੇ ਹੀ ਇਹ ਐਫਆਈਆਰ ਦਰਜ ਕੀਤੀ ਗਈ ਹੈ, ਇਸ ਪੂਰੇ ਮਾਮਲੇ ’ਚ ਪੁਲਿਸ ਵੱਲੋਂ ਜਲਦ ਹੀ ਡਾਕਟਰ ਸੰਦੀਪ ਪਾਠਕ ਦੀ ਗ੍ਰਿਫਤਾਰੀ ਵੀ ਕਰ ਲਈ ਜਾਏਗੀ। Sandeep Pathak

Sandeep Pathak
Sandeep Pathak: ਸੰਦੀਪ ਪਾਠਕ ਖਿਲਾਫ 2 FIR ਦਰਜ

Read Also : American tech Companies: ਐਪਲ ਨੇ ਭਾਰਤ ’ਚ ਦੋਹਰੇ ਅੰਕਾਂ ਦੀ ਵਿਕਾਸ ਦਰ ਰਿਕਾਰਡ ਕੀਤੀ

About The Author

Related Posts