sports top news

ਬੰਗਲਾਦੇਸ਼ ਨੇ ਟੌਸ ਜਿੱਤ ਕੇ ਕੀਤਾ ਬੱਲੇਬਾਜ਼ੀ ਦਾ ਫੈਸਲਾ

ਗੁਲਾਬੀ ਗੇਂਦ ਨਾਲ ਖੇਡਿਆ ਜਾਵੇਗਾ ਮੈਚ ਕੋਲਕਾਤਾ। ਭਾਰਤ ਤੇ ਬੰਗਲਾਦੇਸ਼ ਦੀਆਂ ਟੀਮਾਂ ਅੱਜ ਕੋਲਕਾਤਾ ਦੇ ਈਡਨ ਗਾਰਡਨਸ ਮੈਦਾਨ ‘ਚ ਇਤਿਹਾਸ ਰਚਣ ਲਈ ਤਿਆਰ ਹਨ। ਇਸ ਦੌਰਾਨ ਬੰਗਲਾਦੇਸ਼ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਹ ਮੈਚ ਟੈਸਟ ਸੀਰੀਜ਼ ਦਾ ਦੂਜਾ ਮੈਚ ਹੈ, ਜਿੱਥੇ ਜੇਕਰ ਭਾਰਤੀ ਟੀਮ ਇਹ ਮੈਚ ਜਿੱਤ ਜਾਂਦੀ ਹੈ […]
Breaking News  ਖੇਡ ਮੈਦਾਨ 

ਮੈਰਾਥਨ ‘ਚ ਗੋਪੀ 21ਵੇਂ ਸਥਾਨ ‘ਤੇ

ਮਿਕਸਡ ਚਾਰ ਗੁਣਾ 400 ਮੀਟਰ ਰਿਲੇਅ, ਪੁਰਸ਼ 3000 ਮੀਟਰ ਸਟੀਪਲਚੇਜ ਅਤੇ ਮਹਿਲਾ ਭਾਲਾ ਸੁੱਟਣ ਦੇ ਫਾਈਨਲ ‘ਚ ਜਗ੍ਹਾ ਬਣਾਈ |Marathon ਏਜੰਸੀ/ਦੋਹਾ। ਏਸ਼ੀਆਈ ਚੈਂਪੀਅਨ ਗੋਪੀ ਥੋਨਾਕਲ ਐਤਵਾਰ ਨੂੰ ਇੱਥੇ ਪੁਰਸ਼ ਮੈਰਾਥਨ ‘ਚ 21ਵੇਂ ਸਥਾਨ ‘ਤੇ ਰਹੇ ਵਿਸ਼ਵ ਚੈਂਪੀਅਨਸ਼ਿਪ ‘ਚ ਟੀਮ ਨੇ ਉਮੀਦਾਂ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਮਿਕਸਡ ਚਾਰ ਗੁਣਾ 400 ਮੀਟਰ ਰਿਲੇਅ, ਪੁਰਸ਼ 3000 ਮੀਟਰ […]
Uncategorized 

ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ: ਭਾਰਤੀ ਮਿਕਸਡ ਰਿਲੇਅ ਟੀਮ ਫਾਈਨਲ ‘ਚ

ਮਿਲਿਆ ਟੋਕੀਓ ਦਾ ਟਿਕਟ ਦੋਹਾ | ਭਾਰਤ ਦੀ ਚਾਰ ਗੁਣਾ 400 ਮੀਟਰ ਮਿਕਸਡ ਰਿਲੇਅ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਸ਼ਵ ਐਥਲੇਟਿਕਸ ਚੈਂਪੀਅਨਸ਼ਿਪ ‘ਚ ਫਾਈਨਲ ਲਈ ਕੁਆਲੀਫਾਈ ਕਰ ਲਿਆ ਅਤੇ ਨਾਲ ਹੀ ਟੋਕੀਓ ਓਲੰਪਿਕ 2020 ਦੀ ਟਿਕਟ ਵੀ ਹਾਸਲ ਕਰ ਲਈ ਭਾਰਤੀ ਤਿਕੜੀ ਨੇ ਤਿੰਨ ਮਿੰਟ 1614 ਸਕਿੰਟ ਦਾ ਸੈਸ਼ਨ ਦਾ ਆਪਣਾ ਸਰਵਸ੍ਰੇਸ਼ਠ ਸਮਾਂ ਕੱਢਿਆ ਅਤੇ […]
ਖੇਡ ਮੈਦਾਨ 

ਵਿਸ਼ਵ ਚੈਂਪੀਅਨਸ਼ਿਪ ‘ਚ ਖੁਦ ਨੂੰ ਸਾਬਤ ਕਰਨ ਉੱਤਰੇਗੀ ਦੂਤੀ

ਅਨੂੰ ਰਾਣੀ ਭਾਲਾ ਸੁੱਟ ‘ਚ, ਅਰਚਨਾ ਸੁਸਿੰਦਰਨ 200 ਮੀਟਰ ‘ਚ ਅਤੇ ਅੰਜਲੀ ਦੇਵੀ 400 ਮੀਟਰ ‘ਚ ਆਪਣੀ ਚੁਣੌਤੀ ਰੱਖਣਗੀਆਂ ਏਜੰਸੀ/ਦੋਹਾ। ਭਾਰਤ ਦੀ ਸਟਾਰ ਫਰਾਟਾ ਦੌੜਾਕ ਦੂਤੀ ਚੰਦ ਕਤਰ ਦੇ ਦੋਹਾ ‘ਚ 27 ਸਤੰਬਰ ਤੋਂ ਛੇ ਅਕਤੂਬਰ ਤੱਕ ਹੋਣ ਵਾਲੀ ਆਈਏਏਐਫ ਵਿਸ਼ਵ ਚੈਂਪੀਅਨਸ਼ਿਪ ‘ਚ ਖੁਦ ਨੂੰ ਸਾਬਤ ਕਰਨ ਦੇ ਮਜ਼ਬੂਤ ਟੀਚੇ ਨਾਲ ਉੱਤਰੇਗੀ ਭਾਰਤੀ ਐਥਲੈਟਿਕਸ ਮਹਾਸੰਘ […]
ਦੇਸ਼ 

ਵਿਸ਼ਵ ਕੱਪ : ਕੁੱਝ ਸਮੇਂ ‘ਚ ਸ਼ੁਰੂ ਹੋਵੇਗਾ ਭਾਰਤ ਸ੍ਰਲੰਕਾ ਦਾ ਮੈਚ

ਨਵੀਂ ਦਿੱਲੀ : ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਵਰਲਡ ਕੱਪ 2019 ਦਾ 44ਵਾਂ ਮੁਕਾਬਲਾ ਲੀਡਸ ਦੇ ਹੈਡਿੰਗਲੇ ਮੈਦਾਨ ‘ਤੇ ਕੁਝ ਹੀ ਦੇਰ ਵਿਚ ਸ਼ੁਰੂ ਹੋਵੇਗਾ। ਜਿਥੇ ਸ਼੍ਰੀਲੰਕਾਂ ਨੇ ਭਾਰਤ ਖਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਭਾਰਤ: ਰੋਹਿਤ ਸ਼ਰਮਾ, ਕੇ.ਐਲ. ਰਾਹੁਲ, ਵਿਰਾਟ ਕੋਹਲੀ, ਰਿਸ਼ਭ ਪੰਤ,ਮਹਿੰਦਰ ਸਿੰਘ ਧੋਨੀ, ਦਿਨੇਸ਼ ਕਾਰਤਿਕ, ਹਰਦਿਕ ਪੰਡਯਾ, ਰਵਿੰਦਰ ਜਡੇਜਾ,ਭੁਵਨੇਸ਼ਵਰ […]
Breaking News  ਖੇਡ ਮੈਦਾਨ 

ਵਿਸ਼ਵ ਕੱਪ: ਭਾਰਤ ਸਾਹਮਣੇ ਹੋਵੇਗੀ ਅਸਟਰੇਲੀਆ ਦੀ ਸਖ਼ਤ ਚੁਣੌਤੀ

ਲੰਦਨ | ਭਾਰਤੀ ਕ੍ਰਿਕਟ ਟੀਮ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੇ ਦਸਤਾਨਿਆਂ ‘ਤੇ ਬਲਿਦਾਨ ਬੈਜ ਨਾਲ ਪੈਦਾ ਹੋਏ ਵਿਵਾਦ ‘ਚੋਂ ਬਾਹਰ ਨਿਕਲ ਕੇ ਸਾਬਕਾ ਚੈਂਪੀਅਨ ਅਸਟਰੇਲੀਆ ਖਿਲਾਫ ਅੱਜ ਹੋਣ ਵਾਲੀ ਆਈਸੀਸੀ ਵਿਸ਼ਵ ਕੱਪ ਮੁਕਾਬਲੇ ‘ਚ ਜਿੱਤ ਅਤੇ ਆਤਮਸਨਮਾਨ ਲਈ ਲੜੇਗੀ ਭਾਰਤ ਨੇ ਇਸ ਵਿਸ਼ਵ ਕੱਪ ‘ਚ ਆਪਣਾ ਅਭਿਆਨ ਦੱਖਣੀ ਅਫਰੀਕਾ ਖਿਲਾਫ ਸ਼ਾਨਦਾਰ ਜਿੱਤ ਨਾਲ ਸ਼ੁਰੂ ਕੀਤਾ ਸੀ […]
ਖੇਡ ਮੈਦਾਨ 

ਰਾਏ ਦੇ ਸੈਂਕੜੇ ਨਾਲ ਇੰਗਲੈਂਡ ਨੇ ਬਣਾਇਆ ਦੌੜਾਂ ਦਾ ਪਹਾੜ

ਬੰਗਲਾਦੇਸ਼ ਸਾਹਮਣੇ 387 ਦੌੜਾਂ ਦਾ ਟੀਚਾ ਰੱਖਿਆ ਕਾਰਡਿਫ | ਸਲਾਮੀ ਬੱਲੇਬਾਜ਼ ਜੈਸਨ ਰਾਏ (153) ਦੇ ਬਿਹਤਰੀਨ ਸੈਂਕੜੇ ਅਤੇ ਜਾਨੀ ਬੇਅਰਸਟੋ (51) ਅਤੇ ਜੋਸ ਬਟਲਰ (64) ਦੇ ਅਰਧ ਸੈਂਕੜਿਆਂ ਨਾਲ ਮੇਜ਼ਬਾਨ ਇੰਗਲੈਂਡ ਨੇ ਬੰਗਲਾਦੇਸ਼ ਖਿਲਾਫ ਆਈਸੀਸੀ ਵਿਸ਼ਵ ਕੱਪ ਮੁਕਾਬਲੇ ‘ਚ ਸ਼ਨਿੱਚਰਵਾਰ ਨੂੰ 50 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 386 ਦੌੜਾਂ ਦਾ ਪਹਾੜ ਜਿਹਾ ਸਕੋਰ ਬਣਾ ਦਿੱਤਾ […]
ਖੇਡ ਮੈਦਾਨ 

ਹਾਕੀ: ਭਾਰਤ ਨੇ ਰੂਸ ਨੂੰ 10-0 ਨਾਲ ਹਰਾਇਆ

ਭੁਵਨੇਸ਼ਵਰ। ਮੇਜ਼ਬਾਨ ਭਾਰਤ ਨੇ ਐੱਫ. ਆਈ. ਐੱਚ. ਵਰਲਡ ਸੀਰੀਜ਼ ਹਾਕੀ ਫਾਈਨਲਸ ਵਿਚ ਤੂਫਾਨੀ ਸ਼ੁਰੂਆਤ ਕਰਦਿਆਂ ਰੂਸ ਨੂੰ ਪੂਲ-ਏ ਦੇ ਮੁਕਾਬਲੇ ਵਿਚ 10-0 ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਭਾਰਤ ਨੂੰ ਹਾਲਾਂਕਿ ਪਹਿਲੇ ਗੋਲ ਲਈ 13 ਮਿੰਟ ਤਕ ਇੰਤਜ਼ਾਰ ਕਰਨਾ ਪਿਆ ਪਰ ਪਹਿਲੇ ਹਾਫ ਵਿਚ ਤਿੰਨ ਗੋਲ ਕਰਨ ਤੋਂ ਬਾਅਦ ਭਾਰਤ ਨੇ ਦੂਜੇ ਹਾਫ ਵਿਚ 7 […]
Breaking News  ਖੇਡ ਮੈਦਾਨ 

ਵਿਸ਼ਵ ਕੱਪ: ਸ੍ਰੀਲੰਕਾ ਸਾਹਮਣੇ ਪਾਕਿਸਤਾਨ ਦੀ ਚੁਣੌਤੀ

ਜਿੱਤ ਦੀ ਲੈਅ ਕਾਇਮ ਰੱਖਣ ਉਤਰੇਗੀ ਸ੍ਰੀਲੰਕਾ ਬ੍ਰਿਸਟਲ  |  ਆਈਸੀਸੀ ਵਿਸ਼ਵ ਕੱਪ ‘ਚ ਉਤਰਾਅ-ਚੜਾਅ ‘ਚੋਂ ਲੰਘ ਰਹੀ ਸ੍ਰੀਲੰਕਾਈ ਟੀਮ ਸ਼ੁੱਕਰਵਾਰ ਨੂੰ ਇੱਥੇ ਆਤਮਵਿਸ਼ਵਾਸ ਨਾਲ ਲਬਰੇਜ਼ ਪਾਕਿਸਤਾਨੀ ਕ੍ਰਿਕਟ ਟੀਮ ਖਿਲਾਫ ਆਪਣੇ ਜੇਤੂ ਅਭਿਆਨ ਨੂੰ ਵਧਾਉਦ ਅਤੇ ਆਪਣੀ ਸਥਿਤੀ ਮਜ਼ਬੂਤ ਕਰਨ ਦੇ ਇਰਾਦੇ ਨਾਲ ਉਤਰੇਗੀ ਪਾਕਿਸਤਾਨ ਨੇ ਮੇਜ਼ਬਾਨ ਅਤੇ ਖਿਤਾਬ ਦੀ ਦਾਅਵੇਦਾਰ ਇੰਗਲੈਂਡ ਖਿਲਾਫ ਦੂਜੇ ਮੁਕਾਬਲੇ ‘ਚ 14 […]
ਖੇਡ ਮੈਦਾਨ 

ਵਿੰਡੀਜ਼ ਨੂੰ ਮਿਲਿਆ 289 ਦੌੜਾਂ ਦਾ ਟੀਚਾ

ਵਿਸ਼ਵ ਕੱਪ: ਅਸਟਰੇਲੀਆ ਦੀ ਪਾਰੀ 49 ਓਵਰਾਂ ‘ਚ ਸਿਮਟੀ, ਕਾਰਲੋਸ ਬ੍ਰੈਥਵੇਟ ਨੇ ਹਾਸਲ ਕੀਤੀਆਂ 3 ਵਿਕਟਾਂ ਨਾਟਿੰਘਮ | ਵਿਸ਼ਵ ਕੱਪ ਦੇ 10ਵੇਂ ਮੁਕਾਬਲੇ ‘ਚ ਅਸਟਰੇਲੀਆ ਨੇ ਵੈਸਟਇੰਡੀਜ਼ ਸਾਹਮਣੇ 289 ਦੌੜਾਂ ਦਾ ਟੀਚਾ ਰੱਖਿਆ ਹੈ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਸਟਰੇਲੀਆਈ ਟੀਮ 49 ਓਵਰਾਂ ‘ਚ 288 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਨਾਥਨ ਕੂਲਟਰ ਨਾਈਲ ਨੇ ਸਭ ਤੋਂ ਵੱਧ […]
ਖੇਡ ਮੈਦਾਨ 

ਅਸਟਰੇਲੀਆ ਤੇ ਵਿੰਡੀਜ਼ ‘ਚ ਹੋਵੇਗੀ ਧਮਾਕੇਦਾਰ ਟੱਕਰ

ਨਾਟਿੰਘਮ | ਸਾਬਕਾ ਚੈਂਪੀਅਨ ਅਸਟਰੇਲੀਆ ਅਤੇ ਨਵੇਂ ਮਨੋਬਲ ਨਾਲ ਲਬਰੇਜ਼ ਵੈਸਟਇੰਡੀਜ਼ ਦੀਆਂ ਟੀਮਾਂ ਵੀਰਵਾਰ ਨੂੰ ਜਦੋਂ ਇੱਥੇ ਆਈਸੀਸੀ ਵਿਸ਼ਵ ਕੱਪ ਮੁਕਾਬਲੇ ‘ਚ ਆਹਮੋ-ਸਾਹਮਣੇ ਹੋਣਗੀਆਂ ਤਾਂ ਉਨ੍ਹਾਂ ਦਰਮਿਆਨ ਧਮਾਕੇਦਾਰ ਟੱਕਰ ਹੋਵੇਗੀ ਪੰਜ ਵਾਰ ਦੇ ਚੈਂਪੀਅਨ ਅਸਟਰੇਲੀਆ ਅਤੇ ਦੋ ਵਾਰ ਦੇ ਜੇਤੂ ਵੈਸਟਇੰਡੀਜ਼ ਨੇ ਇਸ ਵਿਸ਼ਵ ਕੱਪ ‘ਚ ਅਭਿਆਨ ਜਿੱਤ ਨਾਲ ਸ਼ੁਰੂ ਕਰ ਚੁੱਕੇ ਹਨ ਇਸ ਮੁਕਾਬਲੇ ‘ਚ ਦੋਵਾਂ […]
ਖੇਡ ਮੈਦਾਨ 

ਭਾਰਤ ਸਾਹਮਣੇ 228 ਦੌੜਾਂ ਦੀ ਚੁਣੌਤੀ

ਦੱਖਣੀ ਅਫਰੀਕਾ ਨੇ ਬਣਾਈਆਂ 9 ਵਿਕਟਾਂ ‘ਤੇ 227 ਦੌੜਾਂ, ਯੁਜਵੇਂਦਰ ਚਹਿਲ ਨੇ ਹਾਸਲ ਕੀਤੀਆਂ ਚਾਰ ਵਿਕਟਾਂ ਸਾਊਥੈਂਪਟਨ | ਲੈੱਗ ਸਪਿੱਨਰ ਯੁਜਵੇਂਦਰ ਚਹਿਲ ਨੇ ਵਿਸ਼ਵ ਕੱਪ ‘ਚ ਯਾਦਗਾਰ ਆਗਾਜ਼ ਕਰਦਿਆਂ 51 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ ਜਿਸ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਨੂੰ ਵਿਸ਼ਵ ਕੱਪ ਮੁਕਾਬਲੇ ‘ਚ ਬੁੱਧਵਾਰ ਨੂੰ 9 ਵਿਕਟਾਂ ‘ਤੇ 227 ਦੌੜਾਂ […]
ਖੇਡ ਮੈਦਾਨ 
Ad Ad Ad