MSG Mahotsav Bhandara: ਪਵਿੱਤਰ MSG ਮਹਾਂਉਤਸਵ ਭੰਡਾਰੇ ਸਬੰਧੀ ਆਈ ਜ਼ਰੂਰੀ ਜਾਣਕਾਰੀ

24 ਨਵੰਬਰ ਨੂੰ ਮਨਾਇਆ ਜਾਵੇਗਾ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ਼ ਦਾ ਪਵਿੱਤਰ ਅਵਤਾਰ ਦਿਹਾੜਾ

Khushdeep Singh Picture
Published On

ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਬਾਨੀ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ਼ ਦੇ ਪਵਿੱਤਰ ਅਵਤਾਰ ਦਿਹਾੜੇ ਮੌਕੇ 24 ਨਵੰਬਰ 2026 ਨੂੰ ਐੱਮਐੱਸਜੀ ਮਹਾਂਉਤਸਵ ਭੰਡਾਰਾ ਮਨਾਇਆ ਜਾਵੇਗਾ। ਇਹ ਪਵਿੱਤਰ ਭੰਡਾਰਾ ਹਰਿਆਣਾ ਦੇ ਸਰਸਾ ਵਿਖੇ ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ ’ਚ ਮਨਾਇਆ ਜਾਵੇਗਾ। ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਇਸ ਮੌਕੇ ’ਤੇ ਭੰਡਾਰੇ ਦਾ ਸਮਾਂ ਸਵੇਰੇ 11 ਵਜੇ ਰੱਖਿਆ ਗਿਆ ਹੈ। ਸਮਿਤੀ ਨੇ ਸਾਰੀ ਸਾਧ-ਸੰਗਤ ਨੂੰ ਇਹ ਪਵਿੱਤਰ ਮੌਕੇ ਦੀ ਸੂਚਨਾ ਦਿੱਤੀ ਹੈ। ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ਼ ਦੇ ਪਵਿੱਤਰ ਅਵਤਾਰ ਦਿਹਾੜੇ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਹੈ।

ਇਹ ਵੀ ਪੜ੍ਹੋ : IND vs NZ: ਵੈਲਿੰਗਟਨ ਟੈਸਟ ’ਚ ਨਿਊਜੀਲੈਂਡ ’ਤੇ ਹਾਰ ਦਾ ਖਤਰਾ ਮੰਡਰਾਇਆ, ਭਾਰਤ ਤੋਂ 233 ਦੌੜਾਂ ਪਿੱਛੇ, ਭਾਰਤ ਵੱਲੋਂ ਰਾਹੁਲ ਤੇ ਪੰਤ ਨੇ ਜੜੇ ਸੈਂਕੜੇ

Comments

Post Your Comment

About The Author

Related Posts