Punjab
Mansa News: ਅਕਾਲੀ ਦਲ (ਬ) ਨੂੰ ਝਟਕਾ: ਜ਼ਿਲ੍ਹਾ ਯੂਥ ਪ੍ਰਧਾਨ ਹਨੀਸ਼ ਬੰਸਲ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ
ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਲਈ ਫੇਸਬੁੱਕ ‘ਤੇ ਭੇਜਿਆ ਕੁਝ ਖਾਸ, ਛੇਤੀ ਵੇਖੋ …
ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ( Saint Dr MSG) ਨੇ ਸਮੂਹ ਸਾਧ-ਸੰਗਤ ਨੂੰ ਫੇਸਬੁੱਕ ਰਾਹੀਂ MSG ਮਹਾਂ ਰਹਿਮੋਕਰਮ ਮਹੀਨੇ ਦੀਆਂ ਵਧਾਈਆਂ ਦਿੱਤੀਆਂ ਹਨ। ਪੂਜਨੀਕ ਗੁਰੂ ਜੀ ਨੇ ਫੇਸਬੁੱਕ ‘ਤੇ ਲਿਖਿਆ, ‘ਮੌਜ ਮਸਤਾਨੀ ਲੈ ਕੇ ਆਈ, ਮਾਹ ਫ਼ਰਵਰੀ ’ਚ ਖੁਸ਼ੀਆਂ ਅਪਾਰ, ਲੈ ਕੇ ਆਏ ਖ਼ੁਦ ਰੂਪ ਖੁਦਾ ਦਾ, ਜਿਨ੍ਹਾਂ ਨੂੰ ਜਪਦਾ ਰਿਹਾ ਸੰਸਾਰ, ਜਿਨ੍ਹਾਂ ਦੇ ਸਹਾਰੇ ਖਡ਼ੇ ਖੰਡ-ਬ੍ਰਹਿਮੰਡ, ਸਭ ਸੂਰਜ, ਚੰਦ, ਤਾਰੇ, ਪ੍ਰਗਟ ਹੋਏ ਸ਼ਾਹ ਸਤਿਨਾਮ ਜੀ ਦਾਤਾ, ਸਾਡੇ ਰਹਿਬਰ ਜੀ ਪਿਆਰੇ। MSG ਮਹਾਂ ਰਹਿਮੋਕਰਮ ਮਹੀਨੇ ਦੀ ਸ਼ੁਰੂਆਤ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ। ਹਰ ਦਿਨ ਤੁਹਾਡੇ ਲਈ ਬੇਅੰਤ ਖੁਸ਼ੀਆਂ ਲੈ ਕੇ ਆਵੇ, ਅਤੇ ਜਿਵੇਂ ਤੁਸੀਂ ਨੇਕੀ ਦੇ ਮਾਰਗ ‘ਤੇ ਅੱਗੇ ਵਧਦੇ ਹੀ ਜਾਓ, ਬਹੁਤ ਅਸ਼ੀਰਵਾਦ।