ਪੂਜਨੀਕ ਗੁਰੂ ਜੀ ਇੱਥੇ ਛੁਡਵਾਉਣਗੇ ਨਸ਼ੇ ਤੇ ਬੁਰਾਈਆਂ, ਵੋਖੇ ਪੂਰੀ ਜਾਣਕਾਰੀ

Sach Kahoon Punjabi Desk Picture
Published On

(ਸੱਚ ਕਹੂੰ ਨਿਊਜ਼) ਬਰਨਾਵਾ। ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਤੇ ਲੋਕਾਂ ਨੂੰ ਬੁਰਾਈਆਂ ਤੋਂ ਦੂਰ ਕਰਕੇ ਰਾਮ ਨਾਮ ਤੇ ਇਨਸਾਨੀਅਤ ਨਾਲ ਜੋੜਨ ਲਈ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਆਨਲਾਈਨ ਗੁਰੂਕੁਲ ਪ੍ਰੋਗਰਾਮ ਕੀਤੇ ਜਾ ਰਹੇ ਹਨ। ਜਿਸ ਦੇ ਤਹਿਤ  23 ਅਕਤੂਬਰ ਦਿਨ ਐਤਵਾਰ ਨੂੰ ਜੀਂਦ (ਹਰਿਆਣਾ), ਬਠਿੰਡਾ (ਪੰਜਾਬ), ਮੁਜੱਫਰਨਗਰ (ਉੱਤਰ ਪ੍ਰਦੇਸ਼), ਕੋਟਾ (ਰਾਜਸਥਾਨ), ਕੰਝਾਵਲਾ (ਦਿੱਲੀ) ’ਚ ਪੂਜਨੀਕ ਗੁਰੂ ਜੀ ਆਨਲਾਈਨ ਗੁਰੂਕਲ ਰਾਹੀਂ ਸਾਧ-ਸੰਗਤ ਨੂੰ ਆਪਣੇ ਅੰਮ੍ਰਿਤਮਈ ਬਚਨਾਂ ਨਾਲ ਨਿਹਾਲ ਕਰਨਗੇ। ਇਸ ਦੌਰਾਨ ਵੱਡੀ ਗਿਣਤੀ ’ਚ ਲੋਕਾਂ ਨੂੰ ਬੁਰਾਈਆਂ ਤੇ ਨਸ਼ਾ ਛੁਡਵਾ ਕੇ ਮਾਨਵਤਾ ਤੇ ਰਾਮ ਨਾਮ ਦੇ ਮਾਰਗ ਨਾਲ ਜੋੜਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸਾਰੇ ਪ੍ਰੋਗਰਾਮਾਂ ਦਾ ਸਮਾਂ ਸਵੇਰੇ 11 ਤੋਂ ਦੁਪਹਿਰ 2 ਵਜੇ ਤੱਕ ਰਹੇਗਾ।

Saint Dr. MSG

ਆਨਲਾਈਨ ਗੁਰੂਕੁਲ ਦੇ ਪ੍ਰੋਗਰਾਮ

ਸਾਧ-ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ‘ਨਸ਼ੇ ਤੇ ਹੋਰ ਬੁਰਾਈਆਂ ਛੁਡਵਾਉਣ’ ਲਈ ਹੇਠ ਲਿਖੀਆਂ ਥਾਵਾਂ ’ਤੇ 11:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਆਨਲਾਈਨ ਪ੍ਰੋਗਰਾਮ ਹੋਵੇਗਾ

ਐਤਵਾਰ :23-10-2022

  • ਜੀਂਦ (ਹਰਿਆਣਾ)
  • ਬਠਿੰਡਾ (ਪੰਜਾਬ)
  • ਮੁਜੱਫਰਨਗਰ (ਉੱਤਰ ਪ੍ਰਦੇਸ਼)
  • ਕੋਟਾ (ਰਾਜਸਥਾਨ)
  • ਕੰਝਾਵਲਾ (ਦਿੱਲੀ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

About The Author

Related Posts