Space
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ISRO News: ਪੁਲਾੜ ’ਚ ਸਿਰਮੌਰ ਬਣ ਰਿਹੈ ਭਾਰਤ
Published On
By Sach Kahoon Punjabi Desk
ISRO News: ਲੰਘੀ 29 ਜਨਵਰੀ 2025, ਬੁੱਧਵਾਰ ਦਾ ਦਿਨ ਭਾਰਤ ਦੇ ਪੁਲਾੜ ਇਤਿਹਾਸ ’ਚ ਸੁਨਹਿਰੀ ਅੱਖਰਾਂ ’ਚ ਦਰਜ਼ ਹੋ ਗਿਆ, ਜਦੋਂ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਆਪਣਾ 100ਵਾਂ ਸਫ਼ਲ ਪ੍ਰੀਖਣ ਕਰਕੇ ਇੱਕ ਨਵੀਂ ਉਪਲੱਬਧੀ ਹਾਸਲ ਕੀਤੀ ਇਸਰੋ ਦੇ ਸ੍ਰੀਹਰੀਕੋਟਾ ਸਪੇਸ ਸੈਂਟਰ ’ਚ ਇਤਿਹਾਸਕ ਪ੍ਰੀਖਣ ਕੀਤਾ, ਜਿਸ ’ਚ ਐਨਵੀਐਸ-2 ਉਗਗ੍ਰਹਿ ਨੂੰ ਜੀਐੱਸਐੱਲਵੀ-ਐਫ 15 ਰਾਕੇਟ ਦੇ […]
Space News : ਜੇਕਰ ਬਲੈਕ ਹੋਲ ਸੱਚਮੁੱਖ ਧਰਤੀ ਨੂੰ ਨਿਗਲ ਗਿਆ ਤਾਂ ਕੀ ਹੋਵੇਗਾ? ਜਾਣੋ ਪੂਰੀ ਜਾਣਕਾਰੀ
Published On
By Sach Kahoon Punjabi Desk
ਪੁਲਾੜ (Space News) ’ਚ ਹਮੇਸ਼ਾ ਬਲੈਕ ਹੋਲ ਨੂੰ ਲੈ ਕੇ ਇੱਕ ਸਵਾਲ ਰਹਿੰਦਾ ਹੈ, ਕਿ ਕੀ ਇਹ ਧਰਤੀ ਨੂੰ ਨਿਗਲ ਸਕਦਾ ਹੈ, ਜੇਕਰ ਅਸਲ ’ਚ ਬਲੈਕ ਹੋਲ ਧਰਤੀ ਨੂੰ ਨਿਗਲਦਾ ਹੈ, ਤਾਂ ਕੀ ਹੋਵੇਗਾ? ਕਿਉਂਕਿ ਇਸ ’ਚ ਜਾਣ ਵਾਲੀ ਚੀਜ਼ ਦਾ ਪਤਾ ਨਹੀਂ ਚੱਲਦਾ ਹੈ ਕਿ ਉਹ ਕਿੱਥੇ ਗਈ ਅਤੇ ਫਿਰ ਉਹ ਵਾਪਸ ਕਦੇ ਵੀ […]
ਪੁਲਾੜ ’ਚ ਭਾਰਤ ਦੀ ਇੱਕ ਹੋਰ ਵੱਡੀ ਸਫ਼ਲਤਾ, ਪੜ੍ਹੋ ਪੂਰੀ ਖਬਰ
Published On
By Sach Kahoon Punjabi Desk
‘ਅਦਿੱਤਿਆ ਐੱਲ1’ ਪੁੱਜਾ ਆਪਣੀ ਮੰਜਿਲ ’ਤੇ | Aditya L1 ਸੂਰਜ ਦੀਆਂ ਗਤੀਵਿਧੀਆਂ ਦੀ ਮਿਲੇਗੀ ਸਟੀਕ ਜਾਣਕਾਰੀ | Aditya L1 ਨਵੀਂ ਦਿੱਲੀ (ਏਜੰਸੀ)। ਪੁਲਾੜ ਦੇ ਖੇਤਰ ’ਚ ਭਾਰਤ ਨੇ ਇੱਕ ਹੋਰ ਇਤਿਹਾਸ ਰਚ ਦਿੱਤਾ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵੱਲੋਂ ਸੂਰਜ ਦੇ ਅਧਿਐਨ ਲਈ ਭੇਜਿਆ ਗਿਆ ਮਿਸ਼ਨ ਅਦਿੱਤਿਆ ਐੱਲ-1 ਸਫ਼ਲਤਾ ਪੂਰਵਕ ਅੰਤਿਮ ਸ਼੍ਰੇਣੀ ’ਚ ਪਹੁੰਚ ਗਿਆ […]
ਪੁਲਾੜ : ਵਧਦੇ ਕਦਮ ਤੇ ਪ੍ਰਗਟ ਹੁੰਦੀਆਂ ਸੰਭਾਵਨਾਵਾਂ
Published On
By Sach Kahoon Punjabi Desk
ਲੰਘੀ 14 ਜੁਲਾਈ ਨੂੰ ਚੰਦਰਯਾਨ-3 ਮਿਸ਼ਨ ਦੇ ਰੂਪ ’ਚ ਭਾਰਤ ਨੇ ਚੰਦਰਮਾ ਵੱਲ ਇੱਕ ਨਵੀਂ ਯਾਤਰਾ ਦੀ ਸ਼ੁਰੂਆਤ ਕੀਤੀ। ਇਸ ਤੋਂ ਪਹਿਲਾਂ ਵੀ ਸਾਲ 2008 ਅਤੇ ਸਾਲ 2019 ’ਚ ਲੜੀਵਾਰ ਪਹਿਲੇ ਅਤੇ ਦੂਜੇ ਚੰਦਰਯਾਨ ਮਿਸ਼ਨ ਦੁਆਰਾ ਭਾਰਤ ਨੇ ਸੰਪੂਰਨ ਵਿਸ਼ਵ ਨੂੰ ਇਹ ਦੱਸ ਦਿੱਤਾ ਕਿ ਹੁਣ ਸਾਡੇ ਕਦਮਾਂ ’ਚ ਵੀ ਚੰਦ ਤੱਕ ਦਾ ਸਫ਼ਰ ਤੈਅ […]
ਨਾਸਾ ਨੇ ਕੀਤਾ ਨਵੇਂ ਸਪੇਸ ਸੂਟ ਦਾ ਉਦਘਾਟਨ
Published On
By Sach Kahoon Punjabi Desk
ਵਾਸ਼ਿੰਗਟਨ। ਅਮਰੀਕੀ ਅੰਤਰਿਕਸ਼ ਏਜੰਸੀ ਨਾਸਾ ਨੇ ਮੰਗਲਵਾਰ ਨੂੰ ਅਗਲੀ ਪੀੜੀ ਦੇ ਸਪੇਸ ਸੂਟ ਦਾ ਉਦਘਾਟਨ ਕੀਤਾ। ਨਾਸਾ ਇਸ ਨੂੰ ਪਹਿਲੀ ਵਾਰ ਆਪਣੇ 2024 ਦੇ ਚੰੰਨ੍ਹ ਦੱਖਣ ਧਰੁਵ ਮਿਸ਼ਨ ‘ਚ ਇਸਤੇਮਾਲ ਕਰੇਗਾ। ਨਾਸਾ ਦੇ ਪ੍ਰਸ਼ਾਸਕ ਜਿਸ ਬ੍ਰਿਡੇਨਸਟਾਈਨ ਨੇ ਚੰਨ੍ਹ ਦੀ ਖੋਜ ਲਈ ਡਿਜਾਈਨ ਕੀਤੇ ਗਏ ਮਹਿਲਾ ਅਤੇ ਪੁਰਸ਼ ਦੇ ਦੋ ਸਪੇਸਸੂਟ ਦੀ ਪ੍ਰਤੀਕ੍ਰਤੀ ਨੂੰ ਪੇਸ਼ ਕੀਤਾ। NASA […]
ਪੁਲਾੜ ‘ਚ ਭਾਰਤ ਨੇ ਰਚਿਆ ਇਤਿਹਾਸ
Published On
By Sach Kahoon Punjabi Desk
ਇੱਕ ਫੌਜੀ ਸੈਟੇਲਾਈਟ ਅਮੀਸੈੱਟ ਤੇ 28 ਵਿਦੇਸ਼ੀ ਨੈਨੋ ਸੈਟੇਲਾਈਟ ਕੀਤੇ ਸਥਾਪਿਤ ਸ੍ਰੀਹਰੀਕੋਟਾ | ਭਾਰਤ ਨੇ ਅੱਜ ਆਪਣੇ ਪੋਲਰ ਰਾਕੇਟ ਤੋਂ ਇੱਕ ਫੌਜੀ ਸੈਟੇਲਾਈਟ ਅਮੀਸੈਟ ਤੇ 28 ਵਿਦੇਸ਼ੀ ਨੈਨੋ ਉਪਗ੍ਰਹਿਆਂ ਦਾ ਪ੍ਰੀਖਣ ਕਰਕੇ ਇਤਿਹਾਸ ਰਚ ਦਿੱਤਾ ਰਾਕੇਟ ਪੀਐਸਐਲਵੀ-ਸੀ 45 ਨੇ ਆਪਣੇ 47ਵੇਂ ਮਿਸ਼ਨ ‘ਤੇ 436 ਕਿਲੋਗ੍ਰਾਮ ਭਾਰੀ ਅਮੀਸੈਟ ਤੇ ਲਿਥੁਆਨੀਆ, ਸਪੇਨ, ਸਵਿੱਟਜ਼ਰਲੈਂਡ ਤੇ ਅਮਰੀਕਾ ਦੇ 28 ਉਪਗ੍ਰਹਿਆਂ ਨੂੰ […]
ਪੀਐਸਐਲਵੀ ਨੇ 30 ਉਪਗ੍ਰਹਿ ਸਪੇਸ ‘ਚ ਭੇਜੇ, 23 ਅਮਰੀਕਾ ਦੇ
Published On
By Sach Kahoon Punjabi Desk
ਖੇਤੀ, ਵਾਨਿਕੀ, ਭੂਗੋਲਿਕ ਵਾਤਾਵਰਨ, ਤੱਟੀ ਖੇਤਰਾਂ ਤੇ ਅੰਤਰਦੇਸ਼ੀ ਜਲ ਖੇਤਰਾਂ ‘ਚ ਮਹੱਤਵਪੂਰਨ ਜਾਣਕਾਰੀ ਜੁਟਾਈ ਜਾਵੇਗੀ ਸ੍ਰੀਹਰਿਕੋਟਾ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਆਪਣੇ ਭਰੋਸੇਯੋਗ ਪੀਐਸਐਲਵੀ-ਸੀ 43 ਪ੍ਰੀਖਣ ਯਾਨ ਦੇ 113 ਮਿੰਟਾਂ ਦੇ ਤੀਜੇ ਲੰਮੇ ਅਭਿਆਨ ਤੋਂ ਬਾਅਦ ਆਖਰਕਾਰ ਵੀਰਵਾਰ ਨੂੰ 380 ਕਿੱਲੋਗ੍ਰਾਮ ਭਾਰੀ ਐਂਡਵਾਸਡ ਅਰਥ ਆਰਬਜਰਵੇਸ਼ਨ ਹਾਈਪਰ ਸਪੈਕਟਰਮ ਇਮੇਜਿੰਗ ਉਪਗ੍ਰਹਿ ਤੇ 30 ਹੋਰ ਉਪ ਗ੍ਰਹਿਆਂ […]
ਪੁਲਾੜ ‘ਚ ਵਾਪਰਿਆ ਹਾਦਸਾ ਤਾਂ ਜਾਨ ਬਚਾਉਣਗੇ ਕੈਪਸੂਲ
Published On
By Sach Kahoon Punjabi Desk
ਇਸਰੋ ਨੇ ਅੱਜ ਸਵੇਰੇ 259 ਸੈਂਕਿੰਡ ‘ਚ ਕੀਤਾ ਸਫ਼ਲ ਪ੍ਰੀਖਣ ਨਵੀਂ ਦਿੱਲੀ, (ਏਜੰਸੀ/ਸੱਚ ਕਹੂੰ ਨਿਊਜ਼)। ਇੰਡੀਅਨ ਸਪੇਸ ਰਿਸਰਚ ਆਰਗਨਾਈਜੇਸ਼ਨ (ਇਸਰੋ) ਨੇ ਅੱਜ ਸਵੇਰੇ ਪੁਲਾੜ ਦੇ ਖੇਤਰ ‘ਚ ਭਾਰਤ ਲਈ ਇੱਕ ਹੋਰ ਵੱਡੀ ਪਹਿਲ ਕੀਤੀ ਇਸਰੋ ਨੇ ਇੱਕ ਕੈਪਸੂਲ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ, ਜਿਸ ਨੂੰ ਪੁਲਾੜ ਯਾਤਰੀ ਆਪਣੇ ਲੈ ਜਾ ਸਕਣਗੇ। ਸ੍ਰੀਹਰਿਕੋਟਾ ‘ਚ ਇਹ ਪ੍ਰੀਖਣ ਕੀਤਾ […]
ਭਾਰਤ ਦੀਆਂ ਪੁਲਾੜੀ ਪੁਲਾਂਘਾਂ
Published On
By Sach Kahoon Punjabi Desk
ਦੇਸ਼ ਨੇ ਪੁਲਾੜ (ਅੰਤਰਿਕਸ਼) ‘ਚ 31 ਸੈਟੇਲਾਈਟ ਇੱਕੋ ਵੇਲੇ ਭੇਜ ਕੇ ਪੁਲਾੜ ਖੋਜਾਂ ‘ਚ ਨਵਾਂ ਇਤਿਹਾਸ ਰਚ ਦਿੱਤਾ ਹੈ ਇਸ ਤੋਂ ਪਹਿਲਾਂ 2016 ‘ਚ ਇਕੱਠੇ 20 ਸੈਟੇਲਾਈਟ ਛੱਡੇ ਗਏ ਸਨ ਭਾਰਤੀ ਪੁਲਾੜ ਵਿਗਿਆਨ ਖੋਜ ਸੰਸਥਾ (ਇਸਰੋ) ਦੀ ਚਰਚਾ ਪੂਰੇ ਵਿਸ਼ਵ ‘ਚ ਹੋਣ ਲੱਗੀ ਹੈ ਬੇਸ਼ੱਕ ਚਾਰ ਮਹੀਨੇ ਪਹਿਲਾਂ ਇਸਰੋ ਨੂੰ ਨਾਕਾਮੀ ਦਾ ਵੀ ਸਾਹਮਣਾ ਕਰਨਾ […]
ਸੈਟੇਲਾਈਟ GSAT-17 ਫਰੈਂਚ ਗੁਆਨਾ ਤੋਂ ਲਾਂਚ
Published On
By Sach Kahoon Punjabi Desk
ਨਵੀਂ ਦਿੱਲੀ: ਇਸਰੋ ਨੇ ਭਾਰਤੀ ਕਮਿਊਨੀਕੇਸ਼ਨ ਸੈਟੇਲਾਈਟ GSAT-17 ਨੂੰ ਲਾਂਚ ਕੀਤਾ। ਇਸ ਨੂੰ ਏਰੀਅਨ 5 ਰਾਕੇਟ ਦੇ ਜ਼ਰੀਏ ਸਪੇਸ ਵਿੱਚ ਭੇਜਿਆ ਗਿਆ। ਲਾਂਚਿੰਗ ਫਰੈਂਚ ਗੁਆਨਾ (ਦੱਖਣੀ ਅਮਰੀਕਾ) ਦੇ ਸਪੇਸ ਪੋਰਟ ਕੋਰੂ ਤੋਂ ਬੁੱਧਵਾਰ ਰਾਤ 2.45 ਵਜੇਹੋਈ। ਇਸ ਦੇ 39 ਮਿੰਟਾਂ ਬਾਅਦ ਰਾਕੇਟ ਨੇ ਸੈਟੇਲਾਈਟ ਨੂੰ ਵੱਖ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇੱਕ ਮਹੀਨੇ ਵਿੱਚ ਇਯਰੋ […]