Smriti Mandhana
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
IND Vs ZIM: ਮਹਿਲਾ ਕ੍ਰਿਕੇਟ ’ਚ ਪਹਿਲੀ ਵਾਰ ਭਾਰਤ ਦਾ ਸਾਹਮਣਾ ਜ਼ਿੰਬਾਬਵੇ ਨਾਲ, ਰਾਏਪੁਰ ’ਚ ਪਹਿਲਾ ਟੀ20 ਮੁਕਾਬਲਾ ਅੱਜ
Published On
By Khushdeep Singh
ਭਾਰਤ ਤੇ ਜ਼ਿੰਬਾਬਵੇ ਅੱਜ ਮਹਿਲਾ ਅੰਤਰਰਾਸ਼ਟਰੀ ਕ੍ਰਿਕੇਟ ’ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੇ। ਤਿੰਨ ਮੈਚਾਂ ਦੀ ਟੀ20 ਲੜੀ ਦਾ ਪਹਿਲਾ ਮੈਚ ਅੱਜ ਰਾਏਪੁਰ ’ਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਭਾਰਤੀ ਟੀਮ ਸਮ੍ਰਿਤੀ ਮੰਧਾਨਾ ਦੇ ਨਿਯਮਤ ਕਪਤਾਨ ਬਣਨ ਤੋਂ ਬਾਅਦ ਆਪਣਾ ਪਹਿਲਾ ਮੈਚ ਖੇਡੇਗੀ।
Smriti Mandhana: ਬਤੌਰ ਕਪਤਾਨ ਕਿਵੇਂ ਦਾ ਰਿਹਾ ਹੈ ਸਮ੍ਰਿਤੀ ਮੰਧਾਨਾ ਦਾ ਰਿਕਾਰਡ? ਜ਼ਿੰਬਾਬਵੇ ਖਿਲਾਫ਼ ਸ਼ੁਰੂ ਹੋਵੇਗਾ ਕਾਰਜ਼ਕਾਲ
Published On
By Khushdeep Singh
ਮੰਗਲਵਾਰ ਨੂੰ ਸਮ੍ਰਿਤੀ ਮੰਧਾਨਾ ਨੂੰ ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਨਵੀਂ ਕਪਤਾਨ ਬਣਾਇਆ ਗਿਆ ਹੈ। ਮੰਧਾਨਾ ਹਰਮਨਪ੍ਰੀਤ ਕੌਰ ਦੀ ਜਗ੍ਹਾ ਕਪਤਾਨੀ ਕਰੇਗੀ ਤੇ ਜ਼ਿੰਬਾਬਵੇ ਵਿਰੁੱਧ ਵਾਈਟ-ਬਾਲ ਸੀਰੀਜ਼ ਨਾਲ ਆਪਣਾ ਕਾਰਜਕਾਲ ਸ਼ੁਰੂ ਕਰੇਗੀ। ਆਓ ਮੰਧਾਨਾ ਦੇ ਕਪਤਾਨ ਵਜੋਂ ਰਿਕਾਰਡ ’ਤੇ ਇੱਕ ਨਜ਼ਰ ਮਾਰੀਏ।
Harmanpreet Kaur: ਮਹਿਲਾ ਕ੍ਰਿਕੇਟ ਨਾਲ ਜੁੜੀ ਵੱਡੀ ਖਬਰ, ਹਰਮਨਪ੍ਰੀਤ ਕੌਰ ਨੇ ਛੱਡੀ ਸਾਰੇ ਫਾਰਮੈਟਾਂ ਦੀ ਕਪਤਾਨੀ
Published On
By Khushdeep Singh
ਮਹਿਲਾ ਕ੍ਰਿਕੇਟ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਕਪਤਾਨੀ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਇੱਕ ਇੰਸਟਾਗ੍ਰਾਮ ਪੋਸਟ ’ਚ ਇਹ ਜਾਣਕਾਰੀ ਸਾਂਝੀ ਕੀਤੀ।
IND vs SL: ਏਸ਼ੀਆਈ ਫਾਈਨਲ, ਸਮਿਤੀ, ਰਿਚਾ ਤੇ ਸ਼ੇਫਾਲੀ ਦੀਆਂ ਤੂਫਾਨੀ ਪਾਰੀਆਂ, ਭਾਰਤ ਮਜ਼ਬੂਤ
Published On
By Khushdeep Singh
ਭਾਰਤੀ ਮਹਿਲਾ ਟੀਮ ਨੇ ਏਸ਼ੀਆਈ ਖੇਡਾਂ ਦੇ ਸੋਨ ਤਗਮੇ ਦੇ ਮੈਚ ’ਚ ਸ਼੍ਰੀਲੰਕਾ ਨੂੰ ਜਿੱਤ ਲਈ 217 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਨੇ 20 ਓਵਰਾਂ ਵਿੱਚ 3 ਵਿਕਟਾਂ ’ਤੇ 216 ਦੌੜਾਂ ਬਣਾਈਆਂ। ਸਮ੍ਰਿਤੀ ਮੰਧਾਨਾ ਨੇ 79, ਰਿਚਾ ਘੋਸ਼ ਨੇ ਨਾਬਾਦ 49 ਤੇ ਸ਼ੇਫਾਲੀ ਵਰਮਾ ਨੇ 48 ਦੌੜਾਂ ਦੀ ਪਾਰੀ ਖੇਡੀ।
India vs Netherlands: ਭਾਰਤ ਦੀ ਮਹਿਲਾ ਟੀ20 ਵਿਸ਼ਵ ਕੱਪ ’ਚ ਲਗਾਤਾਰ ਦੂਜੀ ਜਿੱਤ
Published On
By Khushdeep Singh
ਭਾਰਤ ਨੇ ਨੀਦਰਲੈਂਡ ਨੂੰ 95 ਦੌੜਾਂ ਨਾਲ ਹਰਾ ਕੇ ਮਹਿਲਾ ਟੀ-20 ਵਿਸ਼ਵ ਕੱਪ ’ਚ ਆਪਣੀ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਭਾਰਤ ਨੇ 20 ਓਵਰਾਂ ’ਚ 5 ਵਿਕਟਾਂ ’ਤੇ 209 ਦੌੜਾਂ ਬਣਾਈਆਂ, ਜੋ ਟੂਰਨਾਮੈਂਟ ਦਾ ਉਨ੍ਹਾਂ ਦਾ ਸਭ ਤੋਂ ਵੱਡਾ ਸਕੋਰ ਸੀ।
Smriti Mandhana: ਕਿਉਂ ਚਰਚਾ ’ਚ ਹੈ ਸਮ੍ਰਿਤੀ ਮੰਧਾਨਾ, ਟਾਈਮ ਦੀਆਂ 100 ਸਭ ਤੋਂ ਪ੍ਰਭਾਵਸ਼ਾਲੀ ਖੇਡ ਹਸਤੀਆਂ ’ਚ ਇਕਲੌਤੀ ਭਾਰਤੀ, ਵੇਖੋ ਸੂਚੀ
Published On
By Khushdeep Singh
ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਸਟਾਰ ਬੱਲੇਬਾਜ਼ ਤੇ ਉਪ-ਕਪਤਾਨ ਸਮ੍ਰਿਤੀ ਮੰਧਾਨਾ ਨੇ ਇੱਕ ਹੋਰ ਵੱਡੀ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਕੀਤੀ ਹੈ। ਟਾਈਮ ਮੈਗਜ਼ੀਨ ਨੇ ਉਸ ਨੂੰ 2026 ਦੀਆਂ 100 ਸਭ ਤੋਂ ਪ੍ਰਭਾਵਸ਼ਾਲੀ ਖੇਡ ਹਸਤੀਆਂ ਦੀ ਸੂਚੀ ’ਚ ਸ਼ਾਮਲ ਕੀਤਾ ਹੈ।
Smriti Mandhana: ਹੁਣੇ-ਹੁਣੇ ਸਮ੍ਰਿਤੀ ਮੰਧਾਨਾ ਨੂੰ ਹੋਇਆ ਵੱਡਾ ਫਾਇਦਾ, 6 ਸਾਲਾਂ ਬਾਅਦ ਇਸ ਮਾਮਲੇ ’ਚ ਬਣੀ ਨੰਬਰ-1 ਕ੍ਰਿਕੇਟਰ
Published On
By Sach Kahoon Punjabi Desk
ਸਪੋਰਟਸ ਡੈਸਕ। Smriti Mandhana: ਮੰਗਲਵਾਰ ਨੂੰ ਅੰਤਰਰਾਸ਼ਟਰੀ ਕ੍ਰਿਕੇਟ ਪਰੀਸ਼ਦ (ਆਈਸੀਸੀ) ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅਪਡੇਟ ਅਨੁਸਾਰ, ਭਾਰਤ ਦੀ ਸਟਾਰ ਓਪਨਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਨਵੰਬਰ 2019 ਤੋਂ ਬਾਅਦ ਪਹਿਲੀ ਵਾਰ ਮਹਿਲਾ ਵਨਡੇ ਬੱਲੇਬਾਜ਼ੀ ਰੈਂਕਿੰਗ ’ਚ ਨੰਬਰ ਇੱਕ ਸਥਾਨ ਹਾਸਲ ਕੀਤਾ ਹੈ। 28 ਸਾਲਾ ਮੰਧਾਨਾ ਇੱਕ ਸਥਾਨ ਉੱਪਰ ਚੜ੍ਹ ਕੇ ਸਿਖਰਲੇ ਸਥਾਨ ’ਤੇ ਵਾਪਸ ਆ […]
Smriti vs Virat: ਕ੍ਰਿਕੇਟ ’ਚ ਜਰਸੀ ਨੰਬਰ-18 ਨਾਲ ਜੁੜਿਆ ਸੰਯੋਗ, ਜਾਣੋ ਕਿਵੇਂ
Published On
By Sach Kahoon Punjabi Desk
ਵਨਡੇ ’ਚ ਵਿਰਾਟ ਕੋਹਲੀ ਤੇ ਸਮ੍ਰਿਤੀ ਮੰਧਾਨਾ ਦੇ ਅੰਕੜੇ ਬਰਾਬਰ | Smriti vs Virat ਸਪੋਰਟਸ ਡੈਸਕ। Smriti vs Virat: ਭਾਰਤ ਤੇ ਆਇਰਲੈਂਡ ਦੀਆਂ ਮਹਿਲਾ ਟੀਮਾਂ ਵਿਚਕਾਰ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਖੇਡੀ ਜਾ ਰਹੀ ਹੈ। ਭਾਰਤੀ ਮਹਿਲਾ ਟੀਮ ਨੇ ਐਤਵਾਰ ਨੂੰ ਦੂਜੇ ਵਨਡੇ ਮੈਚ ’ਚ ਆਇਰਲੈਂਡ ਨੂੰ 116 ਦੌੜਾਂ ਨਾਲ ਹਰਾਇਆ, ਜਦੋਂ ਕਿ ਟੀਮ […]
Smriti Mandhana: ਵੈਸਟਇੰਡੀਜ਼ ਖਿਲਾਫ਼ ਆਇਆ ਮੰਧਾਨਾ ਦਾ ਤੂਫਾਨ, ਬਣਾ ਦਿੱਤੇ ਇਹ 6 ਰਿਕਾਰਡ, ਜਾਣੋ
Published On
By Sach Kahoon Punjabi Desk
Smriti Mandhana: ਸਪੋਰਟਸ ਡੈਸਕ। ਭਾਰਤ ਤੇ ਵੈਸਟਇੰਡੀਜ਼ ਵਿਚਕਾਰ ਖੇਡੀ ਗਈ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਮੇਜ਼ਬਾਨ ਟੀਮ ਦੀ 2-1 ਨਾਲ ਜਿੱਤ ਲਈ। ਭਾਰਤੀ ਮਹਿਲਾ ਟੀਮ ਨੇ ਵੀਰਵਾਰ ਨੂੰ ਤੀਜੇ ਟੀ-20 ਮੈਚ ’ਚ ਮਹਿਮਾਨ ਟੀਮ ਨੂੰ 60 ਦੌੜਾਂ ਨਾਲ ਹਰਾ ਕੇ ਸੀਰੀਜ਼ ’ਤੇ ਕਬਜ਼ਾ ਕਰ ਲਿਆ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਪਹਿਲਾ ਮੈਚ 49 ਦੌੜਾਂ […]
IND Vs SL: ਮਹਿਲਾ ਟੀ20 ਵਿਸ਼ਵ ਕੱਪ, ਭਾਰਤੀ ਟੀਮ ਦਾ ਸਾਹਮਣਾ ਸ਼੍ਰੀਲੰਕਾ ਨਾਲ, ਸੈਮੀਫਾਈਨਲ ਲਈ ਜਿੱਤ ਜ਼ਰੂਰੀ
Published On
By Sach Kahoon Punjabi Desk
ਸੈਮੀਫਾਈਨਲ ’ਚ ਪਹੁੰਚਣ ਲਈ ਵੱਡੀ ਜਿੱਤ ਜ਼ਰੂਰੀ | IND Vs SL ਸਪੋਰਟਸ ਡੈਸਕ। IND Vs SL: ਮਹਿਲਾ ਟੀਮ ਇੰਡੀਆ ਲਈ ਮਹਿਲਾ ਟੀ-20 ਵਿਸ਼ਵ ਕੱਪ 2024 ਦੇ ਸੈਮੀਫਾਈਨਲ ਦੀ ਦੌੜ ’ਚ ਬਣੇ ਰਹਿਣਾ ਮੁਸ਼ਕਲ ਹੋ ਗਿਆ ਹੈ। ਟੀਮ ਅੱਜ ਆਪਣੇ ਤੀਜੇ ਮੈਚ ’ਚ ਸ਼੍ਰੀਲੰਕਾ ਦਾ ਸਾਹਮਣਾ ਕਰੇਗੀ। ਜੇਕਰ ਭਾਰਤ ਨੇ ਸੈਮੀਫਾਈਨਲ ’ਚ ਪਹੁੰਚਣਾ ਹੈ ਤਾਂ ਉਸ […]
Woman Asia Cup Final: ਸ਼੍ਰੀਲੰਕਾ ਮਹਿਲਾ ਟੀਮ ਨੇ 20 ਸਾਲਾਂ ’ਚ ਪਹਿਲਾ ਏਸ਼ੀਆ ਕੱਪ ਜਿੱਤਿਆ, ਫਾਈਨਲ ’ਚ ਭਾਰਤ ਨੂੰ ਹਰਾਇਆ
Published On
By Sach Kahoon Punjabi Desk
ਭਾਰਤੀ ਟੀਮ ਨੂੰ ਫਾਈਨਲ ’ਚ 8 ਵਿਕਟਾਂ ਨਾਲ ਹਰਾਇਆ ਅਟਾਪੱਟੂ-ਹਰਸ਼ਿਤਾ ਦੇ ਅਰਧਸੈਂਕੜੇ | Woman Asia Cup Final ਸਪੋਰਟਸ ਡੈਸਕ। Woman Asia Cup Final : ਸ਼੍ਰੀਲੰਕਾਈ ਮਹਿਲਾ ਟੀਮ ਨੇ ਇਤਿਹਾਸ ਰਚਦੇ ਹੋਏ ਮਹਿਲਾ ਏਸ਼ੀਆ ਕੱਪ 2024 ਦਾ ਖਿਤਾਬ ਜਿੱਤ ਲਿਆ ਹੈ। ਟੀਮ ਨੇ ਫਾਈਨਲ ’ਚ ਭਾਰਤੀ ਟੀਮ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਸ਼੍ਰੀਲੰਕਾ ਵੱਲੋਂ ਕਪਤਾਨ […]
Woman Asia Cup Final: ਮਹਿਲਾ ਏਸ਼ੀਆ ਕੱਪ ਦਾ ਫਾਈਨਲ ਅੱਜ, ਛੇਵੀਂ ਵਾਰ ਫਾਈਨਨ ’ਚ ਆਹਮੋ-ਸਾਹਮਣੇ ਹੋਣਗੇ ਭਾਰਤ-ਸ਼੍ਰੀਲੰਕਾ
Published On
By Sach Kahoon Punjabi Desk
ਦੋਵਾਂ ਟੀਮਾਂ ਨੇ ਇਸ ਟੂਰਨਾਮੈਂਟ ਦੇ ਸਾਰੇ ਮੈਚ ਜਿੱਤੇ | Woman Asia Cup Final ਟੂਰਨਾਮੈਂਟ ’ਚ ਭਾਰਤੀ ਟੀਮ ਦਾ ਪੱਲਾ ਭਾਰੀ ਪਿੱਛਲੀ ਵਾਰ ਦੀ ਚੈਂਪੀਅਨ ਹੈ ਭਾਰਤੀ ਟੀਮ ਸਪੋਰਟਸ ਡੈਸਕ। ਮਹਿਲਾ ਏਸ਼ੀਆ ਕੱਪ ਦਾ ਫਾਈਨਲ ਮੁਕਾਬਲਾ ਅੱਜ ਭਾਰਤ ਤੇ ਸ਼੍ਰੀਲੰਕਾ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਅੱਜ ਦੁਪਹਿਰ 3 ਵਜੇ ਰੰਗੀਰੀ ਦਾਂਬੁਲਾ ਕੌਮਾਂਤਰੀ ਕ੍ਰਿਕੇਟ ਸਟੇਡੀਅਮ, ਸ਼੍ਰੀਲੰਕਾ […]