smooth demonstration

ਸੁਚੱਜਾ ਹੋਵੇ ਮੁਜ਼ਾਹਰਾ

ਸੁਚੱਜਾ ਹੋਵੇ ਮੁਜ਼ਾਹਰਾ ਪੰਜਾਬ ਦੇ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਪ੍ਰਦਰਸ਼ਨ ਦੇ ਨਾਂਅ ‘ਤੇ ਸਿੱਖਿਆ ਮੰਤਰੀ ਦੀ ਕੋਠੀ ‘ਚ ਦਾਖਲ ਹੋਣਾ ਪ੍ਰਗਟਾਵੇ ਦੀ ਅਜ਼ਾਦੀ ਦੀ ਦੁਰਵਰਤੋਂ ਤੇ ਬੇਹੂਦਾ ਹਰਕਤ ਹੈ ਧਰਨਾ, ਘਿਰਾਓ, ਨਾਅਰੇਬਾਜ਼ੀ ਵਿਰੋਧ ਦੇ ਲੋਕਤੰਤਰਿਕ ਤਰੀਕੇ ਹਨ ਪਿਛਲੇ ਸਮੇਂ ‘ਚ ਵੱਖ-ਵੱਖ ਜਥੇਬੰਦੀਆਂ ਨੇ ਸਰਕਾਰਾਂ ਖਿਲਾਫ਼ ਜਨਤਾ ਨੂੰ ਪ੍ਰੇਸ਼ਾਨ ਕੀਤੇ ਬਿਨਾ ਸੁਚੱਜੇ ਤਰੀਕੇ ਨਾਲ ਮੁਜ਼ਾਹਾਰੇ ਕੀਤੇ ਹਨ, […]
ਸੰਪਾਦਕੀ