ਲੋਕ ਸਭਾ ਚੋਣਾਂ 2019 / ਪੰਜਾਬ ਦੀਆਂ 13 ਸੀਟਾਂ ‘ਤੇ ਕਿਸ ਦੀ ਹੋਈ ਜਿੱਤ

Situation, 13 Lok Sabha Seats, Punjab, ਲੋਕ ਸਭਾ ਚੋਣਾਂ

ਲੋਕ ਸਭਾ ਚੋਣਾਂ 2019 / ਪੰਜਾਬ ਦੀਆਂ 13 ਸੀਟਾਂ ‘ਤੇ ਕਿਸ ਦੀ ਹੋਈ ਜਿੱਤ

ਚੰਡੀਗੜ੍ਹ । ਲੋਕ ਸਭਾ ਚੋਣਾਂ 2019 ਦੀ ਗਿਣਤੀ ਸਵੇਰੇ 8 ਵਜੇ ਤੋਂ ਲਗਾਤਾਰ ਜਾਰੀ ਹੈ। ਲੋਕ ਫਾਈਨਲ ਨਤੀਜਿਆਂ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਸੇ ਤਹਿਤ ਹੀ ਆਓ ਦੇਖਦੇ ਹਾਂ ਕਿ ਪੰਜਾਬ ਲੋਕ ਸਭਾ ਸੀਟਾਂ ‘ਤੇ ਕੌਣ ਅੱਗੇ ਚੱਲ ਰਿਹਾ ਹੈ ਤੇ ਕੀਹਦੀ ਕਿਸਮਤ ਪਿਛਾਂਹ ਨੂੰ ਖਿੱਚ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।