Shared Kitchen Model

Community Kitchen: ਸਾਂਝੀ ਰਸੋਈ, ਮਹਿੰਗਾਈ ਦੇ ਸੰਕਟ ਤੋਂ ਹੱਲ ਤੱਕ ਦਾ ਰਸਤਾ

ਰਸੋਈ ਗੈਸ ਸਿਲੰਡਰਾਂ ਦੀ ਕੀਮਤ ਸਮੇਂ-ਸਮੇਂ ’ਤੇ ਦੇਸ਼ ਵਿੱਚ ਤਿੱਖੀ ਰਾਜਨੀਤਿਕ ਬਹਿਸ ਛੇੜਦੀ ਰਹਿੰਦੀ ਹੈ। ਵਿਰੋਧੀ ਧਿਰ ਇਸ ਨੂੰ ਆਮ ਆਦਮੀ ’ਤੇ ਵਧ ਰਹੇ ਆਰਥਿਕ ਬੋਝ ਵਜੋਂ ਦਰਸਾਉਂਦੀ ਹੈ, ਜਦੋਂਕਿ ਸੱਤਾਧਾਰੀ ਪਾਰਟੀ ਅੰਤਰਰਾਸ਼ਟਰੀ ਬਾਜ਼ਾਰਾਂ ਅਤੇ ਵਿਸ਼ਵ-ਵਿਆਪੀ ਸਥਿਤੀਆਂ ਦਾ ਹਵਾਲਾ ਦਿੰਦੀ ਹੈ। ਇਹ ਬਹਿਸ ਲੋਕਤੰਤਰ ਦਾ ਇੱਕ ਕੁਦਰਤੀ ਹਿੱਸਾ ਹੈ
ਲੇਖ  ਖਾਸ ਖਬਰ 
Ad Ad Ad