Sewerage Blockage

Abohar News: ਅਬੋਹਰ ’ਚ ਸੀਵਰੇਜ਼ ਬੰਦ, ਗਲੀਆਂ-ਬਾਜ਼ਾਰਾਂ ’ਚ ਬਣੇ ਹੜ੍ਹ ਵਰਗੇ ਹਾਲਾਤ!

ਸ਼ਹਿਰ ਵਿੱਚ ਪਿਛਲੇ ਹਫ਼ਤੇ ਤੋਂ ਸੀਵਰੇਜ਼ ਬੰਦ ਹੋਣ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ, ਜਿਸ ਕਾਰਨ ਕਈ ਵਾਰਡਾਂ ਵਿੱਚ ਸਥਿਤੀ ਵਿਗੜ ਗਈ ਹੈ। ਤਹਿਸੀਲ ਕੰਪਲੈਕਸ, ਮੇਜਰ ਸੁਰਿੰਦਰ ਚੌਕ, ਸਾਹਿਤ ਸਦਨ ਰੋਡ, ਪਟੇਲ ਪਾਰਕ ਸਮੇਤ ਨੀਵੇਂ ਇਲਾਕਿਆਂ ਵਿੱਚ ਮੀਂਹ ਅਤੇ ਸੀਵਰੇਜ਼ ਦਾ ਪਾਣੀ ਭਰ ਗਿਆ ਹੈ।
ਦੇਸ਼  ਪੰਜਾਬ  Breaking News  ਸੂਬੇ