Sensex

Share Market: ਲਾਲ ਨਿਸ਼ਾਨ 'ਤੇ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸੇਕਸ 464 ਅੰਕ ਡਿੱਗਿਆ

ਪੱਛਮੀ ਏਸ਼ੀਆ ਸੰਕਟ ਅਤੇ ਗਲੋਬਲ ਬਾਜ਼ਾਰਾਂ ਵਿੱਚ ਕਮਜ਼ੋਰੀ ਦੇ ਵਿਚਕਾਰ, ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ ਵਿੱਚ ਖੁੱਲ੍ਹਿਆ। ਬਾਜ਼ਾਰ ਦੇ ਦੋਵੇਂ ਪ੍ਰਮੁੱਖ ਬੈਂਚਮਾਰਕ ਸੂਚਕਾਂਕ, ਸੈਂਸੇਕਸ ਅਤੇ ਨਿਫਟੀ ਵਿੱਚ ਸ਼ੁਰੂਆਤੀ ਕਾਰੋਬਾਰ ਵਿੱਚ ਤੇਜ਼ ਗਿਰਾਵਟ ਦਰਜ ਕੀਤੀ ਗਈ।
ਦੇਸ਼  ਬਿਜਨਸ  ਖਾਸ ਖਬਰ 

Stock Market: ਸ਼ੇਅਰ ਮਾਰਕੀਟ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ, ਨਿਵੇਸ਼ਕਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ

Stock Market: ਮੁੰਬਈ। ਭਾਰਤੀ ਸ਼ੇਅਰ ਬਾਜ਼ਾਰ ’ਚ ਅੱਜ ਭਾਰੀ ਗਿਰਾਵਟ ਦੇਖਣ ਨੂੰ ਮਿਲੀ, ਜਿਸ ਨਾਲ ਨਿਵੇਸ਼ਕਾਂ ਨੂੰ ਵੱਡਾ ਝਟਕਾ ਲੱਗਾ ਹੈ। ਦੋਵੇਂ ਪ੍ਰਮੁੱਖ ਸੂਚਕਾਂਕ ਨਿਫਟੀ ਅਤੇ ਸੈਂਸੈਕਸ ’ਚ ਵੱਡੀ ਗਿਰਾਵਟ ਦਰਜ ਕੀਤੀ ਗਈ, ਜਿਸ ਕਾਰਨ ਲੱਖਾਂ ਨਿਵੇਸ਼ਕਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ। ਹਫਤੇ ਦੇ ਪਹਿਲੇ ਕਾਰੋਬਾਰੀ ਦਿਨ, ਸ਼ੁਰੂਆਤੀ ਘੰਟਿਆਂ ਵਿੱਚ ਸੈਂਸੈਕਸ ਅਤੇ ਨਿਫਟੀ ਦੋਵਾਂ […]
ਦੇਸ਼  Breaking News  ਬਿਜਨਸ  ਖਾਸ ਖਬਰ 

ਸ਼ੇਅਰ ਬਾਜ਼ਾਰ ਦਾ ਨਵਾਂ ਰਿਕਾਰਡ, ਸੈਂਸੇਕਸ 80 ਹਜ਼ਾਰ ਦੇ ਪਾਰ

ਮੁੰਬਈ, (ਏਜੰਸੀ)। ਵਿਸ਼ਵ ਪੱਧਰ ਤੋਂ ਮਿਲੇ ਸਕਾਰਾਤਮਕ ਸੰਕੇਤਾਂ ਦੇ ਨਾਲ-ਨਾਲ ਘਰੇਲੂ ਪੱਧਰ ‘ਤੇ ਆਮ ਮੌਨਸੂਨ ਦੀ ਉਮੀਦ ‘ਚ ਮਜ਼ਬੂਤ ​​ਖਰੀਦਦਾਰੀ ਅਤੇ ਸਰਕਾਰ ਦੀਆਂ ਆਰਥਿਕ ਗਤੀਵਿਧੀਆਂ ‘ਚ ਤੇਜ਼ੀ ਆਉਣ ਨਾਲ ਸ਼ੇਅਰ ਬਾਜ਼ਾਰ ਨੇ ਅੱਜ ਸੈਂਸੇਕਸ 80 ਹਜ਼ਾਰ ਅੰਕਾਂ ਦੇ ਨਾਲ ਨਵਾਂ ਰਿਕਾਰਡ ਬਣਾਇਆ ਅਤੇ ਨਿਫਟੀ 24300 ‘ਤੇ ਪਹੁੰਚ ਗਿਆ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਸੂਚਕ […]
ਦੇਸ਼  Breaking News  ਬਿਜਨਸ  ਖਾਸ ਖਬਰ 

ਸ਼ੇਅਰ ‘ਚ ਗਿਰਾਵਟ, ਸੈਂਸੇਕਸ ਅਤੇ ਨਿਫਟੀ 0.60 ਫੀਸਦੀ ਤੋਂ ਜ਼ਿਆਦਾ ਟੁੱਟਿਆ

ਮੁੰਬਈ (ਏਜੰਸੀ)। ਏਸ਼ੀਆਈ ਬਾਜ਼ਾਰ ਤੋਂ ਮਿਲੇ ਕਮਜ਼ੋਰ ਸੰਕੇਤਾਂ ਦੇ ਨਾਲ ਹੀ ਘਰੇਲੂ ਪੱਧਰ ‘ਤੇ ਹੋਈ ਚਾਰੇ ਪਾਸੇ ਵਿਕਰੀ ਦੇ ਦਬਾਅ ਕਾਰਨ ਸ਼ੇਅਰ ਬਾਜ਼ਾਰ (Sensex) ਅੱਜ 0.60 ਫੀਸਦੀ ਤੱਕ ਡਿੱਗ ਗਿਆ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਸੂਚਕ ਅੰਕ 360.95 ਅੰਕ ਡਿੱਗ ਕੇ 57628.95 ਅੰਕ ‘ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 111.65 […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਸ਼ੇਅਰ ਬਜ਼ਾਰ ’ਚ ਪਰਤੀ ਰੌਣਕ, ਸੈਂਸੇਕਸ ’ਚ 500 ਤੋਂ ਵੱਧ ਅੰਕਾਂ ਦਾ ਵਾਧਾ

ਨਿਫਟੀ 16000 ਦੇ ਨੇੜੇ ਪਹੁੰਚਿਆ (ਸੱਚ ਕਹੂੰ ਨਿਊਜ਼) ਮੁੰਬਈ। ਸ਼ੇਅਰ ਬਜ਼ਾਰ ’ਚ ਰੌਣਕ ਪਰਤਣ ਨਾਲ ਸੈਂਸੇਕਸ 535 ਅੰਕਾਂ ਦੇ ਵਾਧੇ ਨਾਲ 53770 ਦੇ ਪੱਧਰ ’ਤੇ ਪਹੁੰਚ ਗਿਆ ਹੈ। ਨਿਫਟੀ 158 ਅੰਕਾਂ ਦੇ ਉਛਾਲ ਨਾਲ 16000 ਦੇ ਪੱਧਰ ਤੋਂ ਸਿਰਫ 6 ਅੰਕ ਦੂਰ ਹੈ। ਨਿਫਟੀ ਐਫਐਮਸੀਜੀ ਨੂੰ ਛੱਡ ਸਾਰੇ ਇੰਡੈਕਸ ਹਰੇ ਨਿਸ਼ਾਨ ’ਤੇ ਹਨ। ਸ਼ੇਅਰ ਬਾਜ਼ਾਰ […]
ਦੇਸ਼  Breaking News  ਬਿਜਨਸ  ਖਾਸ ਖਬਰ 

ਸ਼ੁਰੂਵਾਤੀ ਕਾਰੋਬਾਰ ‘ਚ 800 ਅੰਕ ਟੁੱਟਿਆ ਸੈਂਸੈਕਸ

ਸ਼ੁਰੂਵਾਤੀ ਕਾਰੋਬਾਰ ‘ਚ 800 ਅੰਕ ਟੁੱਟਿਆ ਸੈਂਸੈਕਸ ਮੁੰਬਈ। ‘ਸਵੈ-ਨਿਰਭਰ ਭਾਰਤ ਪੈਕੇਜ’ ਤੋਂ ਨਿਰਾਸ਼ ਹੋਏ ‘ਕੋਵਿਡ -19’ ਦੇ ਨਵੇਂ ਮਾਮਲਿਆਂ ਵਿਚ ਵਾਧਾ ਅਤੇ ਨਿਵੇਸ਼ਕਾਂ ਦੁਆਰਾ ਆਲ-ਰਾਊਂਡ ਵਿਕਰੀ ਕਾਰਨ ਬੀ ਐਸ ਸੀ ਸੈਂਸੈਕਸ ਨੇ ਅੱਜ ਸ਼ੁਰੂਆਤੀ ਕਾਰੋਬਾਰ ਵਿਚ 800 ਅੰਕ ਟੁੱਟ ਗਏ। ਸੈਂਸੈਕਸ, ਜੋ ਕਿ ਪਿਛਲੇ ਹਫਤੇ 31,097.73 ਦੇ ਪੱਧਰ ‘ਤੇ ਬੰਦ ਹੋਇਆ ਸੀ, ਏਸ਼ੀਆਈ ਬਾਜ਼ਾਰਾਂ ਦੇ […]
ਬਿਜਨਸ  ਖਾਸ ਖਬਰ 

ਸੈਂਸੈਕਸ ‘ਚ ਆਈ ਭਾਰੀ ਗਿਰਾਵਟ

ਸੈਂਸੈਕਸ ‘ਚ ਆਈ ਭਾਰੀ ਗਿਰਾਵਟ ਮੁੰਬਈ। ਕੋਰੋਨਾ ਵਾਇਰਸ ਮਹਾਮਾਰੀ ਕੋਵਿਡ-19 ਦੀ ਵਧਦੀ ਚਿੰਤਾਵਾਂ ਨਾਲ ਦੇਸ਼ ਦੇ ਸ਼ੇਅਰ ਬਾਜਾਰ ‘ਚ ਵੀ ਕਾਫੀ ਅਸਰ ਵੇਖਣ ਨੂੰ ਮਿਲਿਆ ਹੈ। ਹਫਤੇ ਦੇ ਦੂਜੇ ਕਾਰੋਬਾਰੀ ਦਿਨ ਯਾਨੀ ਕਿ ਮੰਗਲਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ ‘ਤੇ ਖੁੱਲ੍ਹਿਆ। ਅੱਜ ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 887.70 ਅੰਕ ਯਾਨੀ ਕਿ 2.80 ਫੀਸਦੀ […]
ਬਿਜਨਸ  ਖਾਸ ਖਬਰ 

ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲਿਆ

ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲਿਆ ਮੁੰਬਈ। ਸ਼ੇਅਰ ਬਾਜ਼ਾਰ ਹਫਤੇ ਦੇ ਤੀਜੇ ਕਾਰੋਬਾਰੀ ਦਿਨ ਯਾਨੀ ਵੀਰਵਾਰ ਨੂੰ ਗਿਰਾਵਟ ਨਾਲ ਖੁੱਲ੍ਹਿਆ। ਅੱਜ ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 290.73 ਅੰਕ ਯਾਨੀ 0.96% ਦੀ ਗਿਰਾਵਟ ਨਾਲ 30089.08 ਦੇ ਪੱਧਰ ‘ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 76.15 ਅੰਕ ਯਾਨੀ ਕਿ 0.85 ਫੀਸਦੀ ਦੀ ਗਿਰਾਵਟ […]
ਬਿਜਨਸ  ਖਾਸ ਖਬਰ 

ਰਾਹਤ ਭਰੀ ਖ਼ਬਰ : ਸ਼ੇਅਰ ਬਜ਼ਾਰ ਤੇਜ਼ੀ ਨਾਲ ਖੁੱਲ੍ਹਿਆ

ਕਾਫ਼ੀ ਦਿਨਾਂ ਬਾਅਦ ਸ਼ੇਅਰ ਬਜ਼ਾਰ ਦੀ ਚੰਗੀ ਖ਼ਬਰ ਆਈ ਹੈ।
ਦੇਸ਼  Breaking News  ਬਿਜਨਸ  ਖਾਸ ਖਬਰ 

ਸੈਂਸੇਕਸ 2400 ਅੰਕ ਮੂਧੇ-ਮੂੰਹ ਡਿੱਗਿਆ

ਕੋਰੋਨਾ ਵਾਇਰਸ ‘ਕੋਵਿਡ-19’ ਨੂੰ ਵਿਸ਼ਵ ਪੱਧਰੀ ਮਹਾਂਮਾਰੀ ਐਲਾਨੇ ਜਾਣ ਤੋਂ ਬਾਅਦ ਭਾਰਤ ਸਮੇਤ ਦੁਨੀਆਂ ਭਰ ਦੇ ਸ਼ੇਅਰ ਬਜ਼ਾਰਾਂ ‘ਚ ਭਾਰੀ ਗਿਰਾਵਟ ਦੇਖੀ ਗਈ ਅਤੇ ਬੀਐੱਸਈ ਦਾ ਸੈਂਸੇਕਸ ਕਰੀਬ 2400 ਅੰਕ ਡਿੱਗ ਗਿਆ।
ਦੇਸ਼  Breaking News  ਬਿਜਨਸ  ਖਾਸ ਖਬਰ 

ਸੇਂਸੇਕਸ 750 ਅੰਕ ਉਛਲਿਆ

ਮੁੰਬਈ, ਏਜੰਸੀ। ਪਿਛਲੇ ਹਫਤੇ ਦੀ ਜਬਰਦਸਤ ਗਿਰਾਵਟ ਤੋਂ ਉਬਰਦਾ ਹੋਇਆ ਬੀਐਸਈ ਦਾ ਸੇਂਸੇਕਸ ਅੱਜ ਦੀ ਸ਼ੁਰੂਆਤੀ ਕਾਰੋਬਾਰ ‘ਚ 750 ਅੰਕ ਉਛਲ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਕਰੀਬ ਸਵਾ ਦੋ ਸੌ ਅੰਕ ਚੜ ਗਿਆ।
Breaking News  ਬਿਜਨਸ  ਖਾਸ ਖਬਰ 

ਸੇਂਸੇਕਸ ਪਹਿਲੀ ਵਾਰ 42 ਹਜ਼ਾਰ ਪਾਰ

Sensex ਪਹਿਲੀ ਵਾਰ 42 ਹਜ਼ਾਰ ਪਾਰ ਨਿਫਟੀ ਵੀ ਚਾਰ ਅੰਕ ਦੀ ਬੜਤ ਨਾਲ 12347.10 ‘ਤੇ ਖੁੱਲ੍ਹਿਆ ਮੁੰਬਈ, ਏਜੰਸੀ। ਵਿਦੇਸ਼ਾਂ ਤੋਂ ਮਿਲੇ ਸਕਾਰਾਤਮਕ ਸੰਕੇਤਾਂ ਅਤੇ ਘਰੇਲੂ ਪੱਧਰ ‘ਤੇ ਮਜਬੂਤ ਨਿਵੇਸ਼ ਧਾਰਨਾ ਦੇ ਦਮ ‘ਤੇ ਬੀਐਸਈ ਦਾ ਸੇਂਸੇਕਸ (Sensex) ਵੀਰਵਾਰ ਨੂੰ ਪਹਿਲੀ ਵਾਰ 42000 ਅੰਕ ਦੇ ਪਾਰ ਪਹੁੰਚ ਗਿਆ । ਸੇਂਸੇਕਸ ਦੀ ਸ਼ੁਰੂਆਤ 52.01 ਅੰਕ ਦੀ ਬੜਤ […]
ਦੇਸ਼  Breaking News  ਬਿਜਨਸ 
Ad Ad Ad