ਵੇਖੋ ਸੰਤ ਡਾ. ਐਮਐਸਜੀ ਦੀ Instagram ’ਤੇ ਨਵੀਂ ਸਟੋਰੀ

Saint Dr MSG

ਵੇਖੋ ਸੰਤ ਡਾ. ਐਮਐਸਜੀ ਦੀ Instagram ’ਤੇ ਨਵੀਂ ਸਟੋਰੀ

ਬਰਨਾਲਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮੰਗਲਵਾਰ ਨੂੰ ਇੰਸਟਾਗ੍ਰਾਮ ’ਤੇ ਇਕ ਨਵੀਂ ਸਟੋਰੀ ਲਗਾਈ ਹੈ। ਪੂਜਨੀਕ ਗੁਰੂ ਜੀ ਨੇ ਇਕ ਵਾਰ ਫਿਰ ਇੰਸਟਾਗ੍ਰਾਮ ਰਾਹੀਂ ਸਾਧ-ਸੰਗਤ ਨੂੰ ਦਰਸ਼ਨ ਦਿੱਤੇ। ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਹਰ ਰੋਜ਼ ਯੂ-ਟਿਊਬ ਚੈਨਲ ਅਤੇ ਇੰਸਟਾਗ੍ਰਾਮ ’ਤੇ ਸਾਧ-ਸੰਗਤ ਨੂੰ ਦਰਸ਼ਨਾਂ ਦੀ ਦਾਤ ਦੇ ਰਹੇ ਹਨ। ਆਓ ਦੇਖੀਏ ਪੂਜਨੀਕ ਗੁਰੂ ਜੀ ਦੀ ਸਟੋਰੀ…

https://www.instagram.com/stories/saintdrmsginsan/2951772421514687596/

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ