Sasikala

ਸ਼ਸ਼ੀਕਲਾ ਨੇ ਕੀਤਾ ਸਰੈਂਡਰ, ਅਰਜ਼ੀ ਰੱਦ

ਨਵੀਂ ਦਿੱਲੀ ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਜਾਇਦਾਦ ਇਕੱਠੀ ਕਰਨ ਦੇ ਮਾਮਲੇ ‘ਚ ਦੋਸ਼ੀ ਅੰਨਾਦਰਮੁਕ ਜਨਰਲ ਸਕੱਤਰ ਵੀ. ਕੇ. ਸ਼ਸ਼ੀਕਲਾ ਨੂੰ ਅੱਜ ਸੁਪਰੀਮ ਕੋਰਟ ਤੋਂ ਉਸ ਸਮੇਂ ਇੱਕ ਹੋਰ ਝਟਕਾ ਲੱਗਾ, ਜਦੋਂ ਉਸਨੇ ਆਤਮਸਮਰਪਣ ਲਈ ਵੱਧ ਸਮਾਂ ਦੇਣ ਦੀ ਉਨ੍ਹਾਂ ਦੀ ਪਟੀਸ਼ਨ ਠੁਕਰਾ ਦਿੱਤੀ ਸ਼ਸ਼ੀ ਕਲਾ ਨੇ ਬੰਗਲੌਰ ਦੀ ਕੋਰਟ ਜੇਲ੍ਹ ‘ਚ ਆਤਮਸਮਰਪਣ ਕਰ ਦਿੱਤਾ […]
ਦੇਸ਼  Breaking News