Sandeep Kumar

Indian Athletics News: ਸੰਦੀਪ ਕੁਮਾਰ, ਰੇਸ ਵਾਕਿੰਗ ਨੂੰ ਦੇਸ਼ ’ਚ ਦਿਵਾਈ ਵੱਡੀ ਪਛਾਣ

ਭਾਰਤੀ ਐਥਲੈਟਿਕਸ ’ਚ ਸੰਦੀਪ ਕੁਮਾਰ ਦਾ ਨਾਂਅ ਬਹੁਤ ਮਸ਼ਹੂਰ ਹੈ। ਸੰਦੀਪ ਨੇ ਓਲੰਪਿਕ ’ਚ ਦੇਸ਼ ਦੀ ਅਗਵਾਈ ਕੀਤੀ ਹੈ। ਸੰਦੀਪ ਕੁਮਾਰ ਦਾ ਜਨਮ 1 ਮਈ 1986 ਨੂੰ ਮਹਿੰਦਰਗੜ੍ਹ, ਹਰਿਆਣਾ ’ਚ ਹੋਇਆ ਸੀ। ਉਨ੍ਹਾਂ ਦਾ ਪੂਰਾ ਨਾਂਅ ਸੰਦੀਪ ਕੁਮਾਰ ਪੂਨੀਆ ਹੈ।
ਦੇਸ਼  ਖੇਡ ਮੈਦਾਨ  ਖਾਸ ਖਬਰ 
Ad Ad Ad