Sandeep Bajakhana

Punjab Kabaddi News: ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਬਾਜਾਖਾਨਾ ਦਾ ਨਿੱਘਾ ਸਵਾਗਤ

ਹਰਜੀਤ ਬਰਾੜ ਕਬੱਡੀ ਕਲੱਬ ਬਾਜਾਖਾਨਾ ਵੱਲੋਂ ਕਲੱਬ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਬਾਜਾਖਾਨਾ ਦੇ ਨਿਊਜ਼ੀਲੈਂਡ ਦੌਰੇ ਤੋਂ ਵਾਪਸੀ ’ਤੇ ਸ਼ਾਨਦਾਰ ਅਤੇ ਨਿੱਘਾ ਸਵਾਗਤ ਕੀਤਾ ਗਿਆ।
ਦੇਸ਼  ਪੰਜਾਬ  ਖੇਡ ਮੈਦਾਨ  ਸੂਬੇ  ਖਾਸ ਖਬਰ 
Ad Ad Ad