Samsung Galaxy M14 5G ’ਤੇ ਬੰਪਰ ਆਫਰ

Samsung Galaxy

Samsung Galaxy M14 5G ਬੰਪਰ ਆਫਰ

ਨਵੀਂ ਦਿੱਲੀ। ਜੇਕਰ ਤੁਹਾਡਾ ਬਜਟ ਘੱਟ ਹੈ ਅਤੇ ਤੁਸੀਂ ਨਵਾਂ ਸਮਾਰਟਫੋਨ ਖਰੀਦਣਾ ਹੈ ਤਾਂ ਅੱਜ ਅਸੀਂ ਤੁਹਾਨੂੰ ਅਜਿਹੀ ਖਬਰ ਦੱਸਣ ਜਾ ਰਹੇ ਹਾਂ ਕਿ ਤੁਸੀਂ ਆਪਣੇ ਬਜਟ ‘ਚ ਇਸ ਸਮਾਰਟ ਫੋਨ ਨੂੰ ਖਰੀਦ ਸਕਦੇ ਹੋ। (Samsung Galaxy ) ਦਰਅਸਲ, ਐਮਾਜ਼ਾਨ ਫਿਲਫਕਾਰਟ ਸੇਲ ਦਾ ਫਾਇਦਾ ਲੈ ਸਕਦੇ ਹੋ। ਸੇਲ ‘ਚ ਕਈ ਸਮਾਰਟਫੋਨਸ ‘ਤੇ ਆਕਰਸ਼ਕ ਆਫਰ ਮੌਜੂਦ ਹਨ। ਅਜਿਹੇ ‘ਚ ਜੇਕਰ ਤੁਹਾਡਾ ਬਜਟ 15 ਹਜ਼ਾਰ ਰੁਪਏ ਤੋਂ ਘੱਟ ਹੈ ਤਾਂ ਤੁਸੀਂ Samsung Galaxy M14 5G ਨੂੰ ਟਰਾਈ ਕਰ ਸਕਦੇ ਹੋ। ਇਸ ਨੂੰ ਹਾਲ ਹੀ ‘ਚ ਲਾਂਚ ਕੀਤਾ ਗਿਆ ਹੈ। ਇਹ 5ਜੀ ਫੋਨ ਸਸਤੇ ‘ਚ ਮਿਲੇਗਾ। ਤੁਸੀਂ ਇਸ ਫੋਨ ਨੂੰ Amazon ਤੋਂ ਖਰੀਦ ਸਕੋਗੇ।

ਐਮਾਜ਼ਾਨ ਡਿਵਾਈਸਾਂ ‘ਤੇ ਛੋਟ

Samsung Galaxy M14 ਕੰਪਨੀ ਦਾ ਇੱਕ ਨਵਾਂ 5G ਫ਼ੋਨ ਹੈ। ਇਸ ਨੂੰ ਹਾਲ ਹੀ ਵਿੱਚ ਭਾਰਤ ਵਿੱਚ 14,990 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਲਾਂਚ ਕੀਤਾ ਗਿਆ ਸੀ, ਪਰ ਐਮਾਜ਼ਾਨ ਡਿਵਾਈਸ ‘ਤੇ 1,500 ਰੁਪਏ ਦੀ ਛੋਟ ਦੇ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ HDFC ਬੈਂਕ ਦੇ ਕਾਰਡ ਧਾਰਕ 13,490 ਰੁਪਏ ਦੀ ਪ੍ਰਭਾਵੀ ਕੀਮਤ ‘ਤੇ Samsung Galaxy M14 5G ਖਰੀਦ ਸਕਦੇ ਹਨ। ਇਹ ਕੀਮਤ 4GB ਰੈਮ ਅਤੇ 128GB ਸਟੋਰੇਜ ਮਾਡਲ ਦੀ ਹੈ।

Samsung Galaxy

ਇਹ ਹੈ ਆਫਰ

ਜੇਕਰ ਤੁਸੀਂ ਇਸ ਨੂੰ ਸਸਤੇ ‘ਚ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਇਸ ਆਫਰ ਦੀ ਵਰਤੋਂ ਕਰ ਸਕਦੇ ਹੋ। ਅਸੀਂ EMI ਵਿਕਲਪ ਬਾਰੇ ਗੱਲ ਕਰ ਰਹੇ ਹਾਂ। ਤੁਸੀਂ ਇਸ ਫੋਨ ਨੂੰ 788 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਖਰੀਦ ਸਕਦੇ ਹੋ। ਇਸ ਫੋਨ ਨੂੰ ਤਿੰਨ ਰੰਗਾਂ ਦੇ ਵਿਕਲਪ ਮਿਲਦੇ ਹਨ – ਸਿਲਵਰ, ਬਲੂ, ਟੀਲ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।