ਸ਼ਹੀਦਾਂ ਨੂੰ ਸ਼ਰਧਾਂਜਲੀ, ਜਜ਼ਬੇ ਨੂੰ ਸਲਾਮ

Salute, Martyrs
ਮਾਨਸਾ। ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਲਾਏ ਗਏ ਕੈਂਪ ਦੌਰਾਨ ਖ਼ੁਨਦਾਨ ਕਰਦੇ ਹੋਏ ਡੇਰਾ ਸ਼ਰਧਾਲੂ।

ਸਾਧ-ਸੰਗਤ ‘ਚ ਖ਼ੂਨਦਾਨ ਲਈ ਭਾਰੀ ਉਤਸ਼ਾਹ

ਸਰਸਾ। ਪੁਲਵਾਮਾ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਲਾਏ ਗਏ ਖ਼ੂਨਦਾਨ ਕੈਂਪ ਦੌਰਾਨ ਦੁਪਹਿਰ 1:30 ਵਜੇ ਤੱਕ 1600 ਯੂਨਿਟ ਤੋਂ ਵੱਧ ਖ਼ੂਨਦਾਨ ਹੋ ਚੁੱਕਾ ਸੀ। ਜਾਣਕਾਰੀ ਅਨੁਸਾਰ ਸਾਧ-ਸੰਗਤ ਦੀਆਂ ਲਾਈਨਾਂ ਹੋਰ ਵੀ ਲੰਬੀਆਂ ਹੁੰਦੀਆਂ ਜਾ ਰਹੀਆਂ ਸਨ।  ਜਾਣਕਾਰੀ ਅਨੁਸਾਰ ਦੁਪਹਿਰ ਤੱਕ ਪਟਿਆਲਾ ਵਿਖੇ 500 ਯੂਨਿਟ, ਚੰਡੀਗੜ੍ਹ ਵਿਖੇ 200, ਬਠਿੰਡਾ ਵਿਖੇ , ਮਾਨਸਾ ਵਿਖੇ 440 ਯੂਨਿਟ, ਲੁਧਿਆਣਾ 150 ਯੂਨਿਟ ਇਸ ਤੋਂ ਇਲਾਵਾ ਹਰ ਥਾਂ ਖ਼ੂਨਦਾਨ ਕੈਂਪ ਜਾਰੀ ਹਨ। ਸਾਧ-ਸੰਗਤ ਦਾ ਖ਼ੂਨਦਾਨ ਕਰਨ ਲਈ ਉਤਸ਼ਾਹ ਦੇਖਿਆਂ ਹੀ ਬਣਦਾ ਹੈ। (Salute, Martyrs)

ਲੁਧਿਆਣਾ। ਖ਼ੂਨਦਾਨ ਕੈਂਪ ਦਾ ਉਦਘਾਟਨ ਕਰਦੇ ਹੋਏ ਮੁੱਖ ਮਹਿਮਾਨ ਤੇ ਜਿ਼ੰਮੇਵਾਰ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ