Said
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Delhi elections : ਦਿੱਲੀ ਚੋਣਾਂ ਵਿੱਚ ਭਾਜਪਾ ਦੀ ਕਰਾਂਗੇ ਮੱਦਦ: ਢੀਂਡਸਾ
Published On
By Sach Kahoon Punjabi Desk
ਕਿਹਾ, ਸੰਗਰੂਰ ਰੈਲੀ ਸਭਨਾਂ ਦੇ ਭਰਮ ਭੁਲੇਖੇ ਦੂਰ ਕਰ ਦੇਵੇਗੀ ਲਹਿਰਾਗਾਗਾ (ਤਰਸੇਮ ਸਿੰਘ ਬਬਲੀ) (Delhi elections)ਸ਼੍ਰੋਮਣੀ ਅਕਾਲੀ ਦਲ ਵਿੱਚ ਰਹਿ ਕੇ ਹੀ ਪਾਰਟੀ ਨੂੰ ਸਿਧਾਂਤਕ ਪਾਰਟੀ ਬਣਾਉਣ ਤੇ ਐੱਸਜੀਪੀਸੀ ਨੂੰ ਸਿਆਸਤ ਮੁਕਤ ਕਰਨ ਲਈ ਸਾਡਾ ਸੰਘਰਸ਼ ਜਾਰੀ ਰਹੇਗਾ ਇਸ ਗੱਲ ਦਾ ਪ੍ਰਗਟਾਵਾ ਮੈਂਬਰ ਰਾਜ ਸਭਾ ਸ. ਸੁਖਦੇਵ ਸਿੰਘ ਢੀਂਡਸਾ ਨੇ ਲਹਿਰਾਗਾਗਾ ਵਿਖੇ ਅਧਿਆਪਕ ਆਗੂ ਨਰਿੰਦਰ […]
ਕੈਟ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਹਟਾਇਆ ਅਮਰਿੰਦਰ ਸਿੰਘ ਨੇ ਕਿਹਾ, ਨਹੀਂ ਹਟਣਗੇ ਗੁਪਤਾ
Published On
By Sach Kahoon Punjabi Desk
ਕੇਂਦਰੀ ਪ੍ਰਬੰਧਕੀ ਟ੍ਰਿਬਿਊਨਲ ਨੇ ਸੁਣਾਇਆ ਆਪਣਾ ਆਦੇਸ਼, ਗੁਪਤਾ ਦੀ ਤੈਨਾਤੀ ਪਾਈ ਗਈ ਖ਼ਾਮੀਆਂ ਪੰਜਾਬ ਦੇ ਦੋ ਸੀਨੀਅਰ ਡੀਜੀਪੀ ਮੁਹਮਦ ਮੁਸਤਫ਼ਾ ਅਤੇ ਸਿਧਾਰਥ ਚਟੋਪਾਧਾਏ ਵਲੋਂ ਪਾਈ ਗਈ ਸੀ ਪਟੀਸ਼ਨ ਹੁਣ ਪੰਜਾਬ ਸਰਕਾਰ ਨੂੰ ਮੁੜ ਭੇਜਣਾ ਪਏਗਾ ਪੈਨਲ, ਅਮਰਿੰਦਰ ਸਿੰਘ ਨੇ ਕਿਹਾ, ਨਹੀਂ ਪਏਗੀ ਇਸ ਦੀ ਜਰੂਰਤ ਚੰਡੀਗੜ, (ਅਸ਼ਵਨੀ ਚਾਵਲਾ)। ਕੇਂਦਰੀ ਪ੍ਰਬੰਧਕੀ ਟ੍ਰਿਬਿਊਨਲ (ਕੈਟ) ਨੇ ਸ਼ੁੱਕਰਵਾਰ ਨੂੰ […]
ਨੋਟਿਸ ਤੋਂ ਸਪੱਸ਼ਟ ਹੋਇਆ ਪਾਰਟੀ ‘ਚ ਕਿਸੇ ਨੂੰ ਗੱਲ ਕਹਿਣ ਦੀ ਆਜਾਦੀ ਨਹੀਂ : Parminder Dhindsa
Published On
By Sach Kahoon Punjabi Desk
‘ਅਸੀਂ ਦੋਵੇਂ ਪਾਰਟੀ ਨੂੰ ਦੇਵਾਂਗੇ ਸਪੱਸ਼ਟੀਕਰਨ’ : Parminder Dhindsa ਲਹਿਰਾਗਾਗਾ, (ਤਰਸੇਮ ਸਿੰਘ ਬਬਲੀ) ਸ੍ਰੋਮਣੀ ਅਕਾਲੀ ਦਲ ਵੱਲੋਂ ਸੁਖਦੇਵ ਸਿੰਘ ਢੀਂਡਸਾ ਅਤੇ ਮੈਨੂੰ (Parminder Dhindsa) ਪਾਰਟੀ ‘ਚੋਂ ਮੁਅੱਤਲ ਕਰਨ ਦਾ ਨੋਟਿਸ ਜਾਰੀ ਕਰਕੇ ਸਾਡੇ ਨਾਲ ਧੱਕਾ ਕੀਤਾ ਗਿਆ ਹੈ ਪਰ ਅਸੀਂ ਪਾਰਟੀ ਚ ਰਹਿ ਕੇ ਪਾਰਟੀ ਦੀ ਬਿਹਤਰੀ ਲਈ ਆਖਰੀ ਦਮ ਤੱਕ ਕੰਮ ਕਰਦੇ ਰਹਾਂਗੇ। ਇਸ […]
ਸ੍ਰੀ ਨਨਕਾਣਾ ਸਾਹਿਬ ‘ਤੇ ਹਮਲਾ ਨਵਜੋਤ ਸਿੰਘ ਸਿੱਧੂ ਦੇ ਮੂੰਹ ‘ਤੇ ਚਪੇੜ: ਹਰੀਸ਼ ਸਿੰਗਲਾ
Published On
By Sach Kahoon Punjabi Desk
ਕਿਹਾ, ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਦੀ ਚੁੱਪ ਨੇ ਖੜ੍ਹੇ ਕੀਤੇ ਸੁਆਲ ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਉੱਪਰ ਕੀਤੇ ਹਮਲੇ ਨੂੰ ਲੈ ਕੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਚੁੱਪੀ ਖਿਲਾਫ ਪੰਜਾਬੀਆਂ ਤੇ ਆਮ ਲੋਕਾਂ ਵਿੱਚ ਰੋਸ ਵਧਦਾ ਜਾ ਰਿਹਾ ਹੈ। ਅੱਜ ਇੱਥੇ ਪਟਿਆਲਾ ਵਿਖੇ ਸ਼ਿਵ ਸੈਨਿਕਾਂ ਵੱਲੋਂ ਨਵਜੋਤ ਸਿੰਘ ਦਾ ਪੁਤਲਾ ਸਾੜ […]
amit shah ਨੇ ਕਿਹਾ ਕੀ ਤੁਸੀਂ ਦਿੱਲੀ ‘ਚ ਦੰਗੇ ਕਰਵਾਉਂਣ ਵਾਲੀ ਸਰਕਾਰ ਚਾਹੁੰਦੇ ਹੋ
Published On
By Sach Kahoon Punjabi Desk
amit shah ਨੇ ਤਾਲਕਟੋਰਾ ਸਟੇਡੀਅਮ ‘ਚ ਪਾਰਟੀ ਵਰਕਰ ਸੰਮੇਲਨ ਨੂੰ ਸੰਬੋਧਨ ਨਵੀਂ ਦਿੱਲੀ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਪ੍ਰਧਾਨ ਅਮਿਤ ਸ਼ਾਹ (amit shah) ਨੇ ਤਾਲਕਟੋਰਾ ਸਟੇਡੀਅਮ ਵਿਖੇ ਪਾਰਟੀ ਦੇ ਬੂਥ ਪੱਧਰੀ ਵਰਕਰ ਸੰਮੇਲਨ ਨੂੰ ਸੰਬੋਧਨ ਕੀਤਾ। ਉਸਨੇ ਕਾਂਗਰਸ ਨੇਤਾ ਰਾਹੁਲ ਅਤੇ ਪ੍ਰਿਯੰਕਾ ਗਾਂਧੀ ‘ਤੇ ਜਨਤਾ ਨੂੰ ਗੁੰਮਰਾਹ ਕਰਨ ਅਤੇ ਦਿੱਲੀ ‘ਚ ਦੰਗੇ ਕਰਵਾਉਂਣ ਦਾ […]
ਸੁਆਲ ਲਗਾ ਕੇ ਗੈਰਹਾਜ਼ਰ ਰਹੇ ਵਿਧਾਇਕ, ਸਪੀਕਰ ਨੇ ਕਿਹਾ, ਅਫ਼ਸੋਸ ਕੋਈ ‘ਸੀਰੀਅਸਨੈਸ’ ਨਹੀਂ ਐ
Published On
By Sach Kahoon Punjabi Desk
ਵਿਧਾਨ ਸਭਾ ‘ਚ ਵੀਰਵਾਰ ਨੂੰ 20 ‘ਚੋਂ 9 ਵਿਧਾਇਕ ਤੇ ਇੱਕ ਮੰਤਰੀ ਨਹੀਂ ਪੁੱਜਾ ਚੰਡੀਗੜ੍ਹ (ਅਸ਼ਵਨੀ ਚਾਵਲਾ ) | ਵਿਧਾਨ ਸਭਾ ਵਿੱਚ ਸੁਆਲ ਨਾ ਲੱਗਣ ਕਾਰਨ ਹਮੇਸ਼ਾ ਹੀ ਨਰਾਜ਼ਗੀ ਜਤਾਉਣ ਵਾਲੇ ਵਿਧਾਇਕ ਅੱਜ ਖ਼ੁਦ ਹੀ ਗੈਰ ਹਾਜ਼ਰ ਰਹੇ। ਵਿਧਾਨ ਸਭਾ ਦੇ ਅੰਦਰ ਇੱਕ ਜਾਂ ਫਿਰ ਦੋ ਵਿਧਾਇਕਾਂ ਦੀ ਨਹੀਂ, ਸਗੋਂ ਨੌ ਵਿਧਾਇਕਾਂ ਦੀ ਗੈਰ ਹਾਜ਼ਰੀ ਦਰਜ਼ ਕੀਤੀ ਗਈ। […]
ਮੈਂ ਕਦੇ ਨਹੀਂ ਕਿਹਾ ਕਿ ਅੱਤਵਾਦੀਆਂ ਨੂੰ ਸਜ਼ਾ ਨਾ ਦਿਓ : ਸਿੱਧੂ
Published On
By Sach Kahoon Punjabi Desk
ਦੀਨਾਨਗਰ । ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਗੁਰਦਾਸਪੁਰ ਦੇ ਹਲਕਾ ਦੀਨਾਨਗਰ ‘ਚ 35.53 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਅਰੂਣਾ ਚੌਧਰੀ ਵੀ ਮੌਜੂਦ ਸਨ। ਇਸ ਸਮਾਗਮ ਤੋਂ ਬਾਅਦ ਨਵਜੋਤ ਸਿੰਘ ਪੁਲਵਾਮਾ ‘ਚ ਸ਼ਹੀਦ ਹੋਏ ਦੀਨਾਨਗਰ ਦੇ ਜਵਾਨ […]
ਅਧਿਕਾਰੀਆਂ ‘ਤੇ ਭੜਕੇ ਸਿੱਖਿਆ ਮੰਤਰੀ, ਕਿਹਾ ਤੁਸੀਂ ਤਾਂ ਮੈਨੂੰ ਫਸਾ ਕੇ ਰੱਖ ਦਿੱਤੈ
Published On
By Sach Kahoon Punjabi Desk
ਇਤਿਹਾਸ ਪੁਸਤਕ ਸਬੰਧੀ ਭੜਕੇ ਸਨ ਓ.ਪੀ. ਸੋਨੀ, ਸ਼ਰੇਆਮ ਲਗਾਈ ਕਲਾਸ ਅਸ਼ਵਨੀ ਚਾਵਲਾ, ਚੰਡੀਗੜ੍ਹ ਪੰਜਾਬ ਵਿੱਚ ਸਿੱਖ ਇਤਿਹਾਸ ਸਬੰਧੀ ਚਲ ਰਹੇ ਵਿਵਾਦ ਵਿੱਚ ਸਿੱਖਿਆ ਮੰਤਰੀ ਓ.ਪੀ. ਸੋਨੀ ਆਪਣੇ ਹੀ ਵਿਭਾਗ ਦੇ ਅਧਿਕਾਰੀਆਂ ‘ਤੇ ਕਾਫ਼ੀ ਗੁੱਸੇ ਹੋ ਗਏ ਹਨ ਉਨ੍ਹਾਂ ਨੇ ਨਾ ਆਸਾ ਦੇਖਿਆ ਅਤੇ ਨਾ ਹੀ ਪਾਸਾ ਦੇਖਿਆ, ਸਾਰਿਆਂ ਦੇ ਸਾਹਮਣੇ ਆਪਣੇ ਹੀ ਅਧਿਕਾਰੀਆਂ ਨੂੰ ਰੱਜ […]
ਗਫਲਤ ‘ਚ ‘ਮਾਮਾ’ ਨਾਂਅ ਬੋਲ ਗਿਆ
Published On
By Sach Kahoon Punjabi Desk
ਪਨਾਮਾ ਪੇਪਰ ‘ਤੇ ਰਾਹੁਲ ਨੇ ਦਿੱਤੀ ਸਫਾਈ ਇੰਦੌਰ, ਏਜੰਸੀ। ਕਾਂਗਰ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦਿੱਤੇ ਆਪਣੇ ਭਾਸ਼ਣ ‘ਚ ਚੀਫ ਮਿਨਿਸਟਰ ਦੇ ਬੇਟੇ ਦਾ ਨਾਂਅ ਪਨਾਮਾ ਪੇਪਰ ਮਾਮਲੇ ‘ਚ ਲਏ ਜਾਣ ‘ਤੇ ਅੱਜ ਸਫਾਈ ਦਿੰਦੇ ਹੋਏ ਕਿਹਾ ਕਿ ਉਹਨਾਂ ਨੇ ਗਫਲਤ ‘ਚ ‘ਮਾਮਾ ਜੀ’ ਦਾ ਨਾਂਅ ਲਿਆ ਹੈ। ਉਹਨਾਂ ਨੇ ਸਫਾਈ ਦਿੰਦੇ ਹੋਏ ਕਿਹਾ […]
ਸੁਖਬੀਰ ਬਾਦਲ ਵੱਲੋਂ ਪਾਰਟੀ ਪ੍ਰਧਾਨ ਵਜੋਂ ਅਸਤੀਫ਼ੇ ਦੀ ਪੇਸ਼ਕਸ਼, ਬ੍ਰਹਮਪੁਰਾ ਨੇ ਕਿਹਾ ਸਾਨੂੰ ਨਹੀਂ ਭਰੋਸਾ
Published On
By Sach Kahoon Punjabi Desk
ਸੁਖਬੀਰ ਦੀ ਪੇਸਕਸ਼ ਨੂੰ ਮਾਝੇ ਦੇ ਆਗੂਆਂ ਨੇ ਕੱਢੀ ਭੜਾਸ ਸੱਚ ਕਹੂੰ ਨਿਊਜ਼, ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਕਿਹਾ ਕਿ ਜੇਕਰ ਪਾਰਟੀ ਕਹੇ ਤਾਂ ਉਹ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਤਿਆਰ ਹੈ ਓਧਰ ਮਾਝੇ ਦੇ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਸੁਖਬੀਰ ‘ਤੇ ਬੇਯਕੀਨੀ […]
ਪੰਜਾਬ ਨੂੰ ਅਮਲੀ ਬਣਾਉਣ ਲਈ ਕਾਹਲਾ ਨਵਜੋਤ ਸਿੱਧੂ, ਕਿਹਾ ਅਫ਼ੀਮ ਦੀ ਖੇਤੀ ਹੋਵੇ
Published On
By Sach Kahoon Punjabi Desk
ਅਮਰਿੰਦਰ ਨੇ ਕਿਹਾ ਪੰਜਾਬ ਨੂੰ ਤਬਾਹ ਨਹੀਂ ਕਰਨਾ ਅਫ਼ੀਮ ਦੀ ਖੇਤੀ ਨੂੰ ਲੈ ਕੇ ਮੁੱਖ ਮੰਤਰੀ ਤੇ ਕੈਬਨਿਟ ਮੰਤਰੀ ਆਹਮੋ ਸਾਹਮਣੇ ਸਿਰਫ਼ ਦਵਾਈ ਲਈ ਹੀ ਪੈਦਾ ਹੋਵੇ ਅਫ਼ੀਮ, 2007 ਤੋਂ ਕਰਦਾ ਆ ਰਿਹਾ ਹਾਂ ਮੰਗ : ਅਮਰਿੰਦਰ ਸਿੰਘ ਅਫ਼ੀਮ ਨਾਲ ਨਹੀਂ ਚਿੱਟੇ ਨਾਲ ਹੁੰਦੀ ਐ ਮੌਤ, ਪੰਜਾਬ ਵਿੱਚ ਹੋਵੇ ਅਫ਼ੀਮ ਦੀ ਖੇਤੀ : ਸਿੱਧੂ ਚੰਡੀਗੜ, […]
ਦੁਖੀ ਨੱਥੂ ਰਾਮ ਨੇ ਜਾਖੜ ਕੋਲ ਰੋਏ ਦੁਖੜੇ
Published On
By Sach Kahoon Punjabi Desk
ਚੰਡੀਗੜ੍ਹ, ਸੱਚ ਕਹੂੰ ਨਿਊਜ਼ ਹਲਕਾ ਬੱਲੂਆਣਾ ਦੇ ਐਮਐਲਏ ਨੱਥੂ ਰਾਮ ਨੇ ਆਪਣੇ ਹੀ ਹਲਕੇ ‘ਚ ਹੋ ਰਹੇ ਅਪਮਾਨ ਤੋਂ ਦੁਖੀ ਹੋ ਕੇ ਕਾਂਗਰਸ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੂੰ ਪੱਤਰ ਲਿਖ ਕੇ ਆਪਣੇ ਦੁਖੜੇ ਰੋਂਦਿਆਂ ਹੋਰ ਸੇਵਾਵਾਂ ਦੇਣ ਤੋਂ ਹੱਥ ਖੜ੍ਹੇ ਕਰ ਲਏ ਹਨ। ਜਾਖੜ ਨੂੰ ਲਿਖੇ ਪੱਤਰ ਅਨੁਸਾਰ ਨੱਥੂ ਰਾਮ ਨੇ ਕਿਹਾ ਹੈ ਕਿ ਪਿਛਲੇ […]