Sahit
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਛਾਏ ਬੱਦਲ (Story)
Published On
By Sach Kahoon Punjabi Desk
ਛਾਏ ਬੱਦਲ | Story ਜੇਠ ਦੇ ਮਹੀਨੇ ਵਿਚ ਬਹੁਤ ਗਰਮੀ ਪਈ ਰੁੱਖ-ਬੂਟੇ ਵੀ ਮੁਰਝਾ ਗਏ ਪਾਣੀ ਤੋਂ ਬਿਨਾ ਧਰਤੀ ‘ਚ ਤਰੇੜਾਂ ਪੈ ਗਈਆਂ ਫਿਰ ਹਾੜ ਵਿਚ ਵੀ ਬਰਸਾਤ ਨਾ ਹੋਈ ਗਰਮੀ ਨਾਲ ਪਹਾੜ ਕੁਰਲਾ ਉੱਠਿਆ। ਉਸਨੇ ਉੱਡਦੇ ਹੋਏ ਬੱਦਲ ਨੂੰ ਸੱਦਿਆ, ”ਇੱਧਰ ਆਉਣਾ, ਜ਼ਰਾ ਇੱਧਰ ਆਉਣਾ, ਭਾਈ” ”ਕੀ ਗੱਲ ਹੈ?” ਬੱਦਲ ਨੇ ਮੁਸਕੁਰਾਉਂਦੇ ਹੋਏ ਪੁੱਛਿਆ। […]
ਮਾਇਆ ਤੇਰੇ ਤੀਨ ਨਾਮ, ਪਰਸੂ, ਪਰਸਾ, ਪਰਸ ਰਾਮ!
Published On
By Sach Kahoon Punjabi Desk
ਮਾਇਆ (Moeny) ਤੇਰੇ ਤੀਨ ਨਾਮ, ਪਰਸੂ, ਪਰਸਾ, ਪਰਸ ਰਾਮ! ਪੈਸੇ ਵਿੱਚ ਬੜੀ ਤਾਕਤ ਹੁੰਦੀ ਹੈ। ਕਹਿੰਦੇ ਹਨ ਕਿ ਪੈਸਾ ਹਰ ਦੇਸ਼ ਦੀ ਜ਼ੁਬਾਨ ਬੋਲਦਾ ਹੈ ਤੇ ਹਰ ਤਾਲੇ ਦੀ ਚਾਬੀ ਹੈ। ਪੈਸੇ (Moeny) ਵਾਲੇ ਬੰਦੇ ਦੀਆਂ ਗੱਲਾਂ ਹੀ ਅਲੱਗ ਹੁੰਦੀਆਂ ਹਨ। ਕਿਸੇ ਇਕੱਠ ਵਿੱਚ ਬੈਠੇ ਮਾਇਆਧਾਰੀ ਦੀ ਪਛਾਣ ਦੂਰੋਂ ਹੀ ਆ ਜਾਂਦੀ ਹੈ। ਉਹ ਬਾਕੀਆਂ […]
ਨਹੀਂਓ ਲੱਭਿਆ ਲਾਲ ਗੁਆਚਾ
Published On
By Sach Kahoon Punjabi Desk
ਨਹੀਂਓ ਲੱਭਿਆ ਲਾਲ ਗੁਆਚਾ ਬੰਤੋ ਨੇ ਰੱਬ ਤੋਂ ਬੜੀਆਂ ਮਿੰਨਤਾਂ-ਤਰਲੇ ਕਰਕੇ ਪੁੱਤਰ ਦੀ ਦਾਤ ਲਈ ਸੀ। ਪੁੱਤ ਦੇ ਆਉਣ ਨਾਲ ਪਰਿਵਾਰ ਦੇ ਨਿੱਤ ਦੇ ਤਾਅਨੇ-ਮਿਹਣੇ ਅਤੇ ਉਨ੍ਹਾਂ ਦਾ ਬੰਤੋ ਨਾਲ ਕਲੇਸ਼ ਜਿਵੇਂ ਖ਼ਤਮ ਹੀ ਹੋ ਗਿਆ ਸੀ। ਪਰਿਵਾਰ ਦਾ ਮਾਹੌਲ ਹੀ ਬਦਲ ਗਿਆ ਸੀ। ਬੰਤੋ ਅਤੇ ਉਸ ਦਾ ਪਤੀ ਦੋਵੇਂ ਬਹੁਤ ਖੁਸ਼ ਸਨ ਅਤੇ ਮੇਰੀ […]
ਆਖਿਰ ਕਿਉਂ?
Published On
By Sach Kahoon Punjabi Desk
ਆਖਿਰ ਕਿਉਂ? ਮੇਰੀ ਬਚਪਨ ਦੀ ਸਹੇਲੀ ਅਰਚਨਾ ਬਹੁਤ ਹੁਸ਼ਿਆਰ ਅਤੇ ਅਗਾਂਹ ਵਧੂ ਸੋਚ ਵਾਲੀ ਲੜਕੀ ਸੀ। ਉਸ ਦਾ ਪਰਿਵਾਰ ਵੀ ਬਹੁਤ ਪੜਿ੍ਹਆ ਲਿਖਿਆ ਅਤੇ ਉਸਾਰੂ ਸੋਚ ਵਾਲਾ ਸੀ। ਉਨ੍ਹਾਂ ਦੀ ਯੋਗ ਅਗਵਾਈ ਕਾਰਨ ਹੀ ਉਹ ਪੜ੍ਹ-ਲਿਖ ਸਾਇੰਸ ਅਧਿਆਪਕਾ ਦੇ ਤੌਰ ’ਤੇ ਸਰਕਾਰੀ ਨੌਕਰੀ ਕਰ ਰਹੀ ਸੀ।ਉਹ ਆਪਣੇ ਵਿਦਿਆਰਥੀਆਂ ਵਿਚ ਅਲੱਗ ਸੋਚ ਰੱਖਣ ਵਾਲੀ ਆਦਰਸ਼ ਅਧਿਆਪਕਾ […]
ਚਿੱਬੜਾਂ ਦੀ ਚਟਣੀ
Published On
By Sach Kahoon Punjabi Desk
ਚਿੱਬੜਾਂ ਦੀ ਚਟਣੀ ਪਿੰਡ ਤੋਂ ਤੁਰਨ ਲੱਗਣਾ ਤਾਂ ਬੇਬੇ ਨੇ ਚਿੱਬੜਾਂ ਦੇ ਬਣਾਏ ਦੋ ਹਾਰ ਦੋਨੋਂ ਭੂਆ ਨੂੰ ਲਿਫਾਫੇ ’ਚ ਪਾ ਫੜ੍ਹਾ ਦੇਣੇ ਕੇਰਾਂ ਭੂਆ ਬੇਬੇ ਨੂੰ ਕਹਿੰਦੀ ਕਿ ਭਾਬੀ ਐਤਕੀਂ ਸੂਟ ਬੇਸ਼ੱਕ ਨਾ ਬਣਾ ਕੇ ਦਿਓ… ਪਰ ਮੈਨੂੰ ਚਿੱਬੜਾਂ ਦੇ ਦੋ ਹਾਰ ਦੇ ਦੇਣਾ ਕਿੱਡੀ ਕੀਮਤੀ ਚੀਜ ਸੀ ਉਹ ਚਿੱਬੜ, ਜਿੰਨ੍ਹਾਂ ਦੀ ਚਟਨੀ ਬਣਦੀ […]
ਗੁੱਝੇ ਭੇਦ
Published On
By Sach Kahoon Punjabi Desk
ਗੁੱਝੇ ਭੇਦ ਪੁਲਿਸ ਨੇ ਤਿੰਨ ਦਿਨ ਪਹਿਲਾਂ ਜਦੋਂ ਜਾਗਰ ਸਿੰਘ ਨੂੰ ਸੇਠ ਵਕੀਲ ਦਾਸ ਦੇ ਕਤਲ ਦੇ ਕੇਸ ਵਿੱਚ ਗਿ੍ਰਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਤਾਂ ਅਦਾਲਤ ਵੱਲੋਂ ਉਸਨੂੰ ਤੇ ਉਸਦੇ ਸਾਥੀ ਬਲਕਾਰ ਸਿੰਘ ਨੂੰ ਅੱਜ ਜੇਲ੍ਹ ਭੇਜ ਦਿੱਤਾ ਗਿਆ। ਪੁਲਿਸ ਦੀ ਗੱਡੀ ਵਿੱਚ ਬੈਠਾ ਜਾਗਰ ਸਿੰਘ ਸੋਚ ਰਿਹਾ ਸੀ ਕਿ ਜੇ ਉਸਨੇ 5 ਸਾਲ […]
ਜੋੋ ਗੈਰਾਂ ਲਈ ਜਿਊਂਦਾ
Published On
By Sach Kahoon Punjabi Desk
ਜੋੋ ਗੈਰਾਂ ਲਈ ਜਿਊਂਦਾ ਹਨ੍ਹੇਰੀ ਰਾਤ ਸੀ ਇੱਕ ਡੇਢ ਦਾ ਵਕਤ ਹੋਵੇਗਾ। ਬਾਹਰ ਮੀਂਹ ਵਰ੍ਹ ਰਿਹਾ ਸੀ, ਜਿਸ ਕਾਰਨ ਰਾਤ ਨੂੰ ਠੰਢ ਕਾਫੀ ਵਧ ਗਈ ਸੀ। ਕੰਮਕਾਰਾਂ ਦੇ ਥੱਕੇ ਸਭ ਘਰ ਵਿਚ ਗੂੜ੍ਹੀ ਨੀਂਦ ਸੁੱਤੇ ਪਏ ਸਨ, ਤਾਰੋ ਵੀ ਦਿਨ ਭਰ ਦੇ ਕੰਮਾਂ ਤੋਂ ਥੱਕੀ ਹੋਈ ਸੀ ਪਰ ਨੀਂਦ ਸੀ ਕਿ ਆਉਣ ਦਾ ਨਾਂਅ ਹੀ […]
ਮਾਂ (MAA)
Published On
By Sach Kahoon Punjabi Desk
ਮਾਂ (MAA) ਰਜਨੀ ਦਾ ਪਤੀ ਇੱਕ ਉੱਚ ਅਧਿਕਾਰੀ ਸੀ। ਉਹ ਵਿਆਹ ਤੋਂ ਦਸ ਸਾਲ ਬਾਅਦ ਹੀ ਪਰਮਾਤਮਾ ਨੂੰ ਪਿਆਰਾ ਹੋ ਗਿਆ, ਅਚਾਨਕ ਹਿਰਦੇ ਗਤੀ ਰੁਕਣ ਕਰਕੇ। ਉੁਚ ਅਧਿਕਾਰੀ ਹੋਣ ਦੇ ਨਾਤੇ ਘਰ ਦਾ ਵਾਤਾਵਰਨ, ਰਹਿਣ-ਸਹਿਣ ਉੱਚ ਦਰਜੇ ਦਾ ਸੀ। ਰਜਨੀ ਪੜ੍ਹੀ-ਲਿਖੀ ਤਾਂ ਸੀ ਪਰ ਉਸਨੇ ਕੋਈ ਨੌਕਰੀ ਨਹੀਂ ਸੀ ਕੀਤੀ। ਰਜਨੀ ਦਾ ਅੱਠ ਸਾਲ ਦਾ […]
ਸਾਹਿਤ ਤੇ ਵਕਾਲਤ ਦਾ ਸੁਮੇਲ, ਪ੍ਰਵੀਨ ਸ਼ਰਮਾ ‘ਰਾਉਕੇ ਕਲਾਂ’
Published On
By Sach Kahoon Punjabi Desk
ਸਾਹਿਤ ਤੇ ਵਕਾਲਤ ਦਾ ਸੁਮੇਲ, ਪ੍ਰਵੀਨ ਸ਼ਰਮਾ ‘ਰਾਉਕੇ ਕਲਾਂ’ ਪੰਜਾਬੀ ਮਾਂ-ਬੋਲੀ, ਸਾਹਿਤ ਅਤੇ ਕਵੀਸ਼ਰੀ ਨਾਲ ਜੁੜੇ ਸਾਹਿਤਕਾਰ ਪ੍ਰਵੀਨ ਸ਼ਰਮਾ ‘ਰਾਉਕੇ ਕਲਾਂ’ ਨੇ ਆਪਣੀਆਂ ਲਿਖਤਾਂ ਵਿੱਚ ਨਿਵੇਕਲਾ ਰੰਗ ਪੇਸ਼ ਕੀਤਾ ਹੈ। ਪੰਜਾਬੀ ਸਾਹਿਤ ਸਭਾ ਗਰੁੱਪ ਵਿਚਲੇ ‘ਮਹਾਂ ਕਾਵਿ-ਘੋਲ ਮੁਕਾਬਲਾ’ ਦੀ ਪ੍ਰਬੰਧਕੀ ਕਮੇਟੀ ਦਾ ਹਿੱਸਾ ਪ੍ਰਵੀਨ ਸ਼ਰਮਾ ਹੁਣ ਤੱਕ ‘ਕਵੀਸ਼ਰੀ ਪਾਠਸ਼ਾਲਾ’, ‘ਕਾਵਿ-ਰਚਨਾ ਮੁਕਾਬਲਾ’, ‘ਹਾਸ-ਰਸ ਕਾਵਿ ਰਚਨਾ ਮੁਕਾਬਲਾ’ […]
ਮਾਂ ਦਾ ਝੋਲਾ
Published On
By Sach Kahoon Punjabi Desk
ਮਾਂ ਦਾ ਝੋਲਾ ਭਗਵਾਨ ਕੌਰ ਆਪਣੀ ਜ਼ਿੰਦਗੀ ਦੇ ਤਕਰੀਬਨ ਸੱਤ ਦਹਾਕੇ ਭੋਗ ਚੁੱਕੀ ਸੀ। ਉਸ ਨੂੰ ਸਾਰੇ ਭਾਗੋ ਦੇ ਨਾਂਅ ਨਾਲ ਹੀ ਜਾਣਦੇ ਸਨ। ਉਸ ਦੇ ਤਿੰਨ ਪੁੱਤ ਸਨ, ਤਿੰਨੇ ਵਿਆਹੇ-ਵਰ੍ਹੇ ਤੇ ਧੀਆਂ-ਪੁੱਤਰਾਂ ਵਾਲੇ ਸਨ। ਜਦੋਂ ਉਸ ਦੇ ਪੁੱਤਰ ਅਜੇ ਛੋਟੇ ਹੀ ਸੀ ਕਿ ਉਸ ਦੇ ਪਤੀ ਦੀ ਮੌਤ ਹੋ ਗਈ ਸੀ। ਅਚਾਨਕ ਹੋਈ ਮੌਤ […]
ਤਿਣਕੇ ਦਾ ਸਹਾਰਾ
Published On
By Sach Kahoon Punjabi Desk
ਤਿਣਕੇ ਦਾ ਸਹਾਰਾ ਸਕੂਲ ਵਿੱਚ ਬੱਚਿਆਂ ਲਈ ਆਇਆ ਅਨਾਜ ਅਤੇ ਪੈਸੇ ਘਰੋ-ਘਰੀ ਜਾ ਕੇ ਵੰਡ ਰਿਹਾ ਸੀ। ਪਰ ਨਾ ਤਾਂ ਵੰਡਿਆ ਜਾ ਰਿਹਾ ਅਨਾਜ ਬਹੁਤਾ ਜ਼ਿਆਦਾ ਸੀ ਤੇ ਨਾ ਹੀ ਰਕਮ। ਪਰ ਇਹ ਸ਼ਾਇਦ ਡੁੱਬਦੇ ਨੂੰ ਤਿਣਕੇ ਦੇ ਸਹਾਰੇ ਵਾਂਗ ਜਰੂਰ ਸੀ। ਘਰਾਂ ਵਿੱਚੋਂ ਤੰਗੀ ਅਤੇ ਗ਼ਰੀਬੀ ਸਾਫ਼ ਝਲਕ ਰਹੀ ਸੀ। ਉੱਤੋਂ ਕਰੋਨਾ ਦੇ ਇਸ […]
…ਤੇ ਰਾਤ ਅਜੇ ਮੁੱਕੀ ਨਹੀਂ ਸੀ
Published On
By Sach Kahoon Punjabi Desk
…ਤੇ ਰਾਤ ਅਜੇ ਮੁੱਕੀ ਨਹੀਂ ਸੀ ‘ਗੱਲ ਸੁਣ ਸ਼ੇਰੂ ਦੇ ਪਿਓ… ਬਹੁਤ ਪੀੜ ਹੁੰਦੀ ਪਈ ਆ…!’ ਸ਼ੇਰੂ ਦੀ ਮਾਂ ਨੇ ਆਪਣੇ ਪਤੀ ਨਿੰਦਰ ਨੂੰ ਅੱਧੀ ਰਾਤ ਪੀੜ ਨਾਲ ਵਿਲਕਦੀ ਨੇ ਕਿਹਾ ਨਿੰਦਰ ਵਿਚਾਰਾ ਸਾਰਾ ਦਿਨ ਮਜ਼ਦੂਰੀ ਕਰਦਾ ਸੀ ਇਸ ਲਈ ਥਕਾਵਟ ਕਾਰਨ ਘੂਕ ਸੁੱਤਾ ਪਿਆ ਸੀ ‘ਸ਼ੇਰੂ ਦੇ ਪਿਓ! ਉੱਠ ਬਹੁਤ ਪੀੜ ਹੁੰਦੀ ਪਈ ਆ […]
