ਭਲਕੇ ਵਾਪਸ ਆਵੇਗੀ ਸਕੱਤਰੇਤ ਦੀ ਰੌਣਕ, ਬੰਦ ਹੋ ਜਾਵੇਗਾ ਅੱਜ ਤੋਂ ਜਲੰਧਰ ’ਚ ਚੋਣ ਪ੍ਰਚਾਰ
ਪਿਛਲੇ 15 ਦਿਨਾਂ ਤੋਂ ਕੈਬਨਿਟ ਮੰਤਰੀਆਂ ਸਣੇ ਵਿਧਾਇਕ ਕਰ ਰਹੇ ਹਨ ਜਲੰਧਰ ’ਚ ਪ੍ਰਚਾਰ | Secretariat
ਚੰਡੀਗੜ੍ਹ (ਅਸ਼ਵਨੀ ਚਾਵਲਾ)। ਭਲਕੇ ਤੋਂ ਪੰਜਾਬ ਸਿਵਲ ਸਕੱਤਰੇਤ (Secretariat) ਵਿਖੇ ਮੁੜ ਤੋਂ ਰੌਣਕ ਨਜ਼ਰ ਆਵੇਗੀ, ਜਲੰਧਰ ਵਿਖੇ ਲੋਕ ਸਭਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਪ੍ਰਚਾਰ ਅੱਜ ਬੰਦ ਹੋਣ ਜਾ ਰਿਹਾ ...
ਸਫ਼ਾਈ ਮਹਾਂ ਅਭਿਆਨ : ਮਹਾਨ ਸਖਸ਼ੀਅਤਾਂ ਦੇ ਚੌਂਕਾਂ ਨੂੰ ਮਿਲਿਆ ਵਿਸ਼ੇਸ਼ ਸਨਮਾਨ
ਸ਼ਹੀਦ ਭਗਤ ਸਿੰਘ, ਭਗਵਾਨ ਪਰਸੂਰਾਮ ਅਤੇ ਡਾ. ਭੀਮ ਰਾਓ ਅੰਬਦੇਕਰ ਦੇ ਬੁੱਤ ਸਾਫ਼ ਕਰਕੇ ਪਹਿਨਾਈਆਂ ਫੁੱਲ ਮਾਲਾਵਾਂ
ਸਰਸਾ (ਸੁਖਜੀਤ ਮਾਨ/ਸੁਨੀਲ ਵਰਮਾ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 104ਵੇਂ ਅਵਤਾਰ ਦਿਵਸ ’ਤੇ 5 ਸਾਲ ਬਾਅਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ...
ਪੰਜਾਬ ’ਚ ਸਿਰਫ਼ 42 ਨੌਜਵਾਨ ਹੀ ਬੇਰੁਜ਼ਗਾਰ, ਕੈਪਟਨ ਸਰਕਾਰ ਦੇ ਹੈਰਾਨ ਕਰਨ ਵਾਲੇ ਸਰਕਾਰੀ ਅੰਕੜੇ
ਪਿਛਲੇ ਸਾਲ 2019-20 ਵਿੱਚ ਸਰਕਾਰ ਵੱਲੋਂ 42 ਨੌਜਵਾਨਾਂ ਨੂੰ ਹੀ ਦਿੱਤਾ ਗਿਐ ਬੇਰੁਜ਼ਗਾਰੀ ਭੱਤਾ
ਬੇਰੁਜ਼ਗਾਰੀ ਭੱਤਾ ਦੇਣ ਵਿੱਚ ਵੀ ਸਰਕਾਰ ਨੇ ਕੀਤਾ ਕਮਾਲ, ਦਿੱਤਾ ਸਿਰਫ਼ 106 ਰੁਪਏ ਪ੍ਰਤੀ ਮਹੀਨਾ
ਅਸ਼ਵਨੀ ਚਾਵਲਾ, ਚੰਡੀਗੜ੍ਹ। ਪੰਜਾਬ ਦੀਆਂ ਸੜਕਾਂ ’ਤੇ ਰੋਜ਼ਾਨਾ ਪੁਲਿਸ ਤੋਂ ਡਾਂਗਾਂ ਖਾਣਾ ਵਾਲੇ ਨੌਜਵਾ...
Punjab Panchayat Election: ਪੰਜਾਬ ਦਾ ਇਕਲੌਤਾ ਪਿੰਡ, ਜਿੱਥੇ ਕਦੇ ਨਹੀਂ ਹੋਈ ਸਰਪੰਚੀ ਦੀ ਚੋਣ
Punjab Panchayat Election: ਪੰਚਾਇਤੀ ਰਾਜ ਸ਼ੁਰੂ ਹੋਣ ਤੋਂ ਹੀ ਪਿੰਡ ’ਚ ਚੁਣਿਆ ਜਾ ਰਿਹੈ ਸਰਬਸੰਮਤੀ ਨਾਲ ਸਰਪੰਚ
Punjab Panchayat Election: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸਰਪੰਚੀ ਚੋਣਾਂ ਸਬੰਧੀ ਪਿੰਡਾਂ ਦੀ ਰਾਜਨੀਤੀ ਪੂਰੇ ਸਿਖਰ ’ਤੇ ਹੈ ਤੇ ਕਈ ਪਿੰਡਾਂ ਅੰਦਰ ਆਪਸੀ ਖਹਿਬਾਜੀ ਕਾਰਨ ਮਹੌਲ ਤਲਖੀ ...
ਸ਼ੁਰੂਆਤੀ ਦੌਰ ’ਚ ਵੀ ਚੱਲੀ ਸੀ Dr. Balvir Singh ਦੇ ਸਿਹਤ ਮੰਤਰੀ ਬਣਨ ਦੀ ਚਰਚਾ
ਪਟਿਆਲਾ ਜ਼ਿਲ੍ਹੇ ਦੇ ਹਿੱਸੇ ਆਏ ਦੋ ਕੈਬਨਿਟ ਮੰਤਰੀ, ਡਾ. ਬਲਵੀਰ ਸਿੰਘ ਉੱਚ ਪੜ੍ਹੇ-ਲਿਖੇ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਜ਼ਿਲ੍ਹੇ ਨੂੰ ਡਾ. ਬਲਬੀਰ ਸਿੰਘ (Cabinate Minister Dr Balvir Singh) ਦੇ ਰੂਪ ਵਿੱਚ ਨਵਾਂ ਵਜ਼ੀਰ ਮਿਲਣ ਤੋਂ ਬਾਅਦ ਹੁਣ ਜ਼ਿਲ੍ਹੇ ਅੰਦਰ ਕੈਬਨਿਟ ਮੰਤਰੀਆਂ ਦੀ ਗਿਣਤੀ ਦੋ ਹੋ...
ਪੇਪਰਾਂ ਦੀ ਤਿਆਰੀ ਕਿਵੇਂ ਕਰੀਏ? ਸਾਰੀਆਂ ਪ੍ਰੇਸ਼ਾਨੀਆਂ ਦਾ ਹੱਲ ਕਰਨ ਲਈ ਅੰਤ ਤੱਕ ਪੜ੍ਹੋ
ਪੇਪਰਾਂ ਦੀ ਤਿਆਰੀ ਕਿਵੇਂ ਕਰੀਏ? (pepran di tyari kiven kariye)
ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਇਮਤਿਹਾਨ ਸ਼ੁਰੂ ਹੋਣ ਵਾਲੇ ਹੁੰਦੇ ਹਨ ਤਾਂ ਵਿਦਿਆਰਥੀਆਂ ਨੂੰ ਸਿਲੇਬਸ ਪੂਰਾ ਤਿਆਰ ਕਰਨ ’ਚ ਬਹੁਤ ਸਮੱਸਿਆ ਆਉਂਦੀ ਹੈ। ਇਹ ਸਮੱਸਿਆ ਖ਼ਾਸ ਕਰਕੇ ਉਨ੍ਹਾਂ ਬੱਚਿਆਂ ਨੂੰ ਆਉਂਦੀ ਹੈ, ਜਿਹੜੇ ਸਾਰਾ ਸਾਲ ਕੁਝ ...
ਪੂਜਨੀਕ ਗੁਰੂ ਜੀ ਤੇ ਸ਼ਰਧਾਲੂਆਂ ‘ਤੇ ਬੇਅਦਬੀ ਦੇ ਦੋਸ਼ ਲਾਉਣੇ ਇੱਕ ਸੋਚੀ ਸਮਝੀ ਸਾਜਿਸ਼
ਡੇਰਾ ਸ਼ਰਧਾਲੂਆਂ ਵੱਲੋਂ ਪੁਲਿਸ ਕਾਰਵਾਈ ਦੀ ਨਿਖੇਧੀ
ਅਮਲੋਹ, (ਅਨਿਲ ਲੁਟਾਵਾ)। ਡੇਰਾ ਸੱਚਾ ਸੌਦਾ ਇੱਕ ਪਾਕ-ਪਵਿੱਤਰ ਸੰਸਥਾ ਹੈ ਅਤੇ ਗੁਰੂ ਜੀ ਵੱਲੋਂ ਹਮੇਸ਼ਾਂ ਸਾਰੇ ਧਰਮਾਂ ਦਾ ਸਤਿਕਾਰ ਅਤੇ ਉਨ੍ਹਾਂ ਦੇ ਧਰਮਾਂ ਅਨੁਸਾਰ ਆਪਣਾ ਜੀਵਨ ਜਿਉਣ ਦੀ ਸਿੱਖਿਆ ਦਿੱਤੀ ਗਈ ਹੈ। ਡੇਰਾ ਸੱਚਾ ਸੌਦਾ 'ਚ ਸਭ ਨੂੰ ਪ੍ਰੇਮ ਪਿਆ...
ਬਠਿੰਡਾ ਲੋਕ ਸਭਾ ਹਲਕੇ ’ਚ ਆਪ ਦੇ ਪੰਜ ਵਿਧਾਇਕਾਂ ’ਚੋਂ ਪਾਰਟੀ ’ਚ ਬਚੇ ਦੋ
ਜਗਦੇਵ ਸਿੰਘ ਕਮਾਲੂ ਤੇ ਨਾਜ਼ਰ ਸਿੰਘ ਮਾਨਸ਼ਾਹੀਆ ਤੋਂ ਬਾਅਦ ਰੁਪਿੰਦਰ ਕੌਰ ਰੂਬੀ ਵੀ ਹੋਏ ਕਾਂਗਰਸ ’ਚ ਸ਼ਾਮਲ
(ਸੁਖਜੀਤ ਮਾਨ) ਬਠਿੰਡਾ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਠਿੰਡਾ ਲੋਕ ਸਭਾ ਹਲਕੇ ’ਚੋਂ 5 ਵਿਧਾਨ ਸਭਾ ਹਲਕਿਆਂ ’ਚੋਂ ਚੋਣ ਜਿੱਤਣ ਵਾਲੀ ਆਮ ਆਦਮੀ ਪਾਰਟੀ ’ਚ ਹੁਣ ਸਿਰਫ ਦੋ ਹੀ ਵਿਧਾਇਕ ਆਪ...
ਕੇਂਦਰ ਵੱਲੋਂ ਕਿਸਾਨਾਂ ਲਈ ਆਰਥਿਕ ਪੈਕੇਜ਼ ਨੂੰ ਕਿਸਾਨ ਜਥੇਬੰਦੀ ਨੇ ਕੀਤਾ ਖਾਰਜ
ਕਿਹਾ, ਇਹ ਐਲਾਨ ਕੇਂਦਰ ਸਰਕਾਰ ਦਾ ਨਿਰਾ ਧੋਖੇ ਭਰਿਆ ਜੁਮਲਾ ਹੈ
ਸੰਗਰੂਰ, (ਗੁਰਪ੍ਰੀਤ ਸਿੰਘ) ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕੇਂਦਰੀ ਭਾਜਪਾ ਹਕੂਮਤ ਵੱਲੋਂ ਖੇਤੀ ਲਈ ਐਲਾਨੇ ਗਏ 1.63 ਲੱਖ ਕਰੋੜ ਦੇ ਪੈਕੇਜ਼ ਨੂੰ ਨਿਰਾ ਧੋਖੇ ਭਰਿਆ ਜੁਮਲਾ ਕਰਾਰ ਦਿੱਤਾ ਗਿਆ ਹੈ
ਇਸ ਸਬੰਧੀ ਜਥੇਬੰਦੀ ਦੇ ਸੂਬ...
ਸਰਦੂਲ ਸਿਕੰਦਰ ਦੇ ਵਿਛੋੜੇ ਨਾਲ ਗਾਇਕਾਂ ਤੇ ਗੀਤਕਾਰਾਂ ਨੂੰ ਚੇਤੇ ਆਏ ਨਾਲ ਬਿਤਾਏ ਪਲ
ਸਰਦੂਲ ਸਿਕੰਦਰ ਦੇ ਵਿਛੋੜੇ ਨਾਲ ਗਾਇਕਾਂ ਤੇ ਗੀਤਕਾਰਾਂ ਨੂੰ ਚੇਤੇ ਆਏ ਨਾਲ ਬਿਤਾਏ ਪਲ
ਬਠਿੰਡਾ, (ਸੁਖਜੀਤ ਮਾਨ (ਸੱਚ ਕਹੂੰ)) | ਪੰਜਾਬੀ ਸੰਗੀਤ ਦੇ ਜ਼ਰੀਏ ਦੇਸ਼ਾਂ-ਵਿਦੇਸ਼ਾਂ ’ਚ ਆਪਣੀ ਪਹਿਚਾਣ ਕਾਇਮ ਕਰਨ ਵਾਲੇ ਗਾਇਕ ਸਰਦੂਲ ਸਿਕੰਦਰ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ । ਉਨ੍ਹਾਂ ਦੇ ਇਸ ਵਿਛੋੜੇ ਨਾਲ ...