‘ਡਿਫਾਲਟਰ’ ਹੈ ਨਵਜੋਤ ਸਿੱਧੂ, ਨਹੀਂ ਭਰ ਰਿਹਾ ਪਿਛਲੇ 2 ਸਾਲਾਂ ਤੋਂ ਬਿਜਲੀ ਦਾ ਬਿੱਲ
ਬਿਜਲੀ ਬਿੱਲ ਦਾ ਖੜਾ ਐ 8 ਲੱਖ 67 ਹਜ਼ਾਰ 540 ਰੁਪਏ ਬਕਾਇਆ
ਬਿਜਲੀ ਦਾ ਬਕਾਇਆ 17 ਲੱਖ ਤੱਕ ਪੁੱਜਾ ਤਾਂ ਭਰਿਆ ਮਾਰਚ 2021 ’ਚ 10 ਲੱਖ ਰੁਪਏ
ਅਸ਼ਵਨੀ ਚਾਵਲਾ, ਚੰਡੀਗੜ੍ਹ। ਕਾਂਗਰਸ ਪਾਰਟੀ ਦੇ ਵਿਧਾਇਕ ਨਵਜੋਤ ਸਿੱਧੂ ਬਿਜਲੀ ਵਿਭਾਗ ਦੇ ‘ਡਿਫ਼ਾਲਟਰ’ ਹੈ ਉਹ ਪਿਛਲੇ 2 ਸਾਲਾਂ ਤੋਂ ਆਪਣੀ ਪ੍ਰਾਈਵੇਟ ਕੋਠੀ ...
ਵਿਧਾਨ ਸਭਾ ਚੋਣਾਂ ਸਿਰ ’ਤੇ ਸਾਨੂੰ ਕਰਨ ਦਿਓ ਰੈਲੀਆਂ : ਸਿਆਸੀ ਪਾਰਟੀਆਂ, ਜਿਹੜਾ ਕਰੂਗਾ ਰੈਲੀਆਂ, ਮੰਨੀ ਜਾਏਗੀ ਕਿਸਾਨ ਵਿਰੋਧੀ ਪਾਰਟੀ : ਕਿਸਾਨ ਜਥੇਬੰਦੀਆਂ
ਕਿਸਾਨ ਆਗੂਆਂ ਦੀ ਕਚਹਿਰੀ ਤੋਂ ਬਾਅਦ ਸਿਆਸੀ ਪਾਰਟੀਆਂ ਨੂੰ ਵੱਡਾ ਝਟਕਾ, ਨਹੀਂ ਕਰ ਸਕਣਗੇ ਰੈਲੀਆਂ
ਅਮਰਿੰਦਰ ਸਿੰਘ ਨੂੰ ਸਮਾਗਮ ਕਰਨ ਦੀ ਛੋਟ ਕਿਉਂ, ਸਾਨੂੰ ਵੀ ਰੈਲੀਆਂ ਕਰਨ ਦਾ ਬਰਾਬਰ ਹੱਕ, ਨਹੀਂ ਤਾਂ ਕਾਂਗਰਸ ਨੂੰ ਰੋਕੋ
ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਸਣੇ ਬਸਪਾ ਨੇ ਕਿਹਾ, ਨਿਯਮ ਸਾਰਿਆਂ ਲਈ ...
ਸਰਕਾਰੀ ਅਧਿਕਾਰੀ ਹੀ ਦਿਖਾ ਰਹੇ ਨੇ ਸਰਕਾਰ ਦੇ ਹੁਕਮਾਂ ਨੂੰ ਅੰਗੂਠਾ
ਸਰਕਾਰੀ ਖਰੀਦ ਸ਼ੁਰੂ, ਦਾਣਾ ਮੰਡੀਆਂ ’ਚ ਨਾ ਸਾਫ਼- ਸਫ਼ਾਈ ਨਾ ਲੋੜੀਂਦੇ ਪ੍ਰਬੰਧ | Government
ਲੁਧਿਆਣਾ (ਵਨਰਿੰਦਰ ਸਿੰਘ ਮਣਕੂ/ਰਘਬੀਰ ਸਿੰਘ)। ਸਰਕਾਰੀ ਹੁਕਮਾਂ ਦੇ ਬਾਵਜੂਦ ਮੰਡੀਆਂ ’ਚ ਮਹਿਕਮੇ ਵੱਲੋਂ ਲੋੜੀਂਦੀ ਸਾਫ਼- ਸਫ਼ਾਈ ਤੇ ਪ੍ਰਬੰਧ ਹਾਲੇ ਤੱਕ ਮੁਕੰਮਲ ਨਹੀਂ ਕੀਤੇ ਗਏ। ਜਦਕਿ ਹੁਕਮਾਂ ਤਹਿਤ ਸਰਕਾਰੀ ਖਰੀ...
ਸਿੱਖਿਆ ਵਿਭਾਗ ਦੀ ਹਰ ਕੜੀ ਪੰਜਾਬ ਪ੍ਰਾਪਤੀ ਸਰਵੇਖਣ ਲਈ ਹੋਈ ਪੱਬਾਂ ਭਾਰ
ਸੈਕੰਡਰੀ ਸਕੂਲਾਂ ਦੇ 19.61 ਲੱਖ ਵਿਦਿਆਰਥੀਆਂ ਨੇ ਦਿੱਤਾ ਭਰਵਾਂ ਹੁੰਗਾਰਾ
ਪਟਿਆਲਾ, (ਨਰਿੰਦਰ ਸਿੰਘ ਚੌਹਾਨ)। ਸਕੂਲ ਸਿੱਖਿਆ ਵਿਭਾਗ ਵੱਲੋਂ ਨੈਸ਼ਨਲ ਅਚੀਵਮੈਂਟ ਸਰਵੇ ਤੋਂ ਪਹਿਲਾਂ ਰਾਜ ਦੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਨੂੰ ਪੂਰੀ ਤਰ੍ਹਾਂ ਤਿਆਰ ਕਰਨ ਹਿੱਤ ਚਲਾਈ ਗਈ ਮੁਹਿੰਮ ਪੰਜਾਬ ਅਚੀਵਮੈਂ...
ਸਿਹਤਮੰਦ ਰਹਿਣ ਲਈ ਆਯੁਰਵੈਦਿਕ ਉਪਾਅ | Healthy life
ਬਦਲਦੇ ਮੌਸਮ ਅਤੇ ਬਦਲਦੀ ਜੀਵਨ ਸ਼ੈਲੀ ਦੋਵਾਂ ਦਾ ਸਿਹਤ 'ਤੇ ਅਸਰ ਪੈਂਦਾ ਹੈ। (Healthy life) ਕਰੋਨਾ ਦੇ ਦੌਰ ਤੋਂ ਬਾਅਦ ਲੋਕ ਸਿਹਤ ਪ੍ਰਤੀ ਵਧੇਰੇ ਜਾਗਰੂਕ ਹੋਏ ਹਨ। ਭਾਰਤੀ ਉਪ ਮਹਾਂਦੀਪ ਵਿੱਚ ਆਯੁਰਵੇਦ ਦੀ ਮਹੱਤਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਥੋਂ ਦੇ ਲਗਭਗ ਅੱਸੀ ਫੀਸਦੀ ਲੋਕ ਇਸ...
‘ਸਰਕਾਰੀ ਡਾਂਗਾਂ’ ਖਾ ਕੇ ਵੀ ਬੇਰੁਜ਼ਗਾਰ ਅਧਿਆਪਕ ਸਰਕਾਰੀ ਸਕੂਲਾਂ ‘ਚ ਵਧਾਉਣਗੇ ਬੱਚਿਆਂ ਦੇ ਦਾਖ਼ਲੇ
ਸਰਕਾਰੀ ਸਕੂਲਾਂ ਨੂੰ ਬਚਾਉਣ ਲਈ ਜਥੇਬੰਦੀ ਨੇ ਲਿਆ ਫੈਸਲਾ
ਸੰਗਰੂਰ, (ਗੁਰਪ੍ਰੀਤ ਸਿੰਘ) ਨੌਕਰੀਆਂ ਹਾਸਲ ਕਰਨ ਲਈ ਕਈ ਵਾਰ 'ਸਰਕਾਰੀ ਡਾਂਗ' ਦਾ ਸ਼ਿਕਾਰ ਹੋਏ ਬੇਰੁਜ਼ਗਾਰ ਅਧਿਆਪਕ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਦਾਖ਼ਲ ਕਰਵਾਉਣ ਲਈ ਲੋਕਾਂ ਦੇ ਘਰਾਂ 'ਚ ਜਾ-ਜਾ ਬੂਹੇ ਖੜਕਾਉਣਗੇ ਇਸ ਦੇ ਇਵਜ਼ 'ਚ ਚਾਹੇ ਉਨ੍ਹਾਂ ...
ਕੇਂਦਰ ਵੱਲੋਂ ਕਿਸਾਨਾਂ ਲਈ ਆਰਥਿਕ ਪੈਕੇਜ਼ ਨੂੰ ਕਿਸਾਨ ਜਥੇਬੰਦੀ ਨੇ ਕੀਤਾ ਖਾਰਜ
ਕਿਹਾ, ਇਹ ਐਲਾਨ ਕੇਂਦਰ ਸਰਕਾਰ ਦਾ ਨਿਰਾ ਧੋਖੇ ਭਰਿਆ ਜੁਮਲਾ ਹੈ
ਸੰਗਰੂਰ, (ਗੁਰਪ੍ਰੀਤ ਸਿੰਘ) ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕੇਂਦਰੀ ਭਾਜਪਾ ਹਕੂਮਤ ਵੱਲੋਂ ਖੇਤੀ ਲਈ ਐਲਾਨੇ ਗਏ 1.63 ਲੱਖ ਕਰੋੜ ਦੇ ਪੈਕੇਜ਼ ਨੂੰ ਨਿਰਾ ਧੋਖੇ ਭਰਿਆ ਜੁਮਲਾ ਕਰਾਰ ਦਿੱਤਾ ਗਿਆ ਹੈ
ਇਸ ਸਬੰਧੀ ਜਥੇਬੰਦੀ ਦੇ ਸੂਬ...
ਬਾਰ-ਬਾਰ ਦਿਨ ਯੇ ਆਏ…
57ਵੇਂ ਪਵਿੱਤਰ ਅਵਤਾਰ ਦਿਹਾੜੇ ’ਤੇ ਵਿਸ਼ੇਸ਼ | 15 August
ਪਵਿੱਤਰ ਅਵਤਾਰ ਦਿਹਾੜਾ ਲਿਆਇਆ ਹਰਿਆਲੀ ਤੇ ਖੁਸ਼ਹਾਲੀ
15 August: ਇੱਕ ਐਸਾ ਜਨਮ ਦਿਨ ਆਉਂਦਾ ਹੈ ਜੋ ਸਿਰਫ ਕੇਕ ਕੱਟਣ ’ਤੇ ਖਾਣ-ਪੀਣ ਤੱਕ ਸੀਮਤ ਨਹੀਂ, ਇਹ ਜਨਮ ਦਿਨ ਕਾਇਨਾਤ ’ਚ ਬਹਾਰ ਲੈ ਕੇ ਆਉਂਦਾ ਹੈ ਇੱਕ ਨਵੀਂ ਸੋਚ ਤੇ ਸੰਦੇਸ਼ ਲੈ ਕੇ ਆ...
ਸੁਨਾਮ ’ਚ ਸ਼ਹੀਦ ਊਧਮ ਸਿੰਘ ਦੀ 83ਵੀਂ ਬਰਸੀ ਮੌਕੇ ਰਾਜ ਪੱਧਰੀ ਸਮਾਗਮ
ਸ਼ਹੀਦਾਂ ’ਤੇ ਸ਼ੰਕੇ ਖੜ੍ਹੇ ਕਰਨਾ ਮੰਦਭਾਗਾ : ਮੁੱਖ ਮੰਤਰੀ
ਰਾਜ ਪੱਧਰੀ ਸਮਾਰੋਹ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ
ਸੁਨਾਮ ਲਈ 22.60 ਕਰੋੜ ਰੁਪਏ ਦੇ ਕਈ ਵਿਕਾਸ ਪ੍ਰਾਜੈਕਟ ਐਲਾਨੇ
(ਗੁਰਪ੍ਰੀਤ ਸਿੰਘ/ਖੁਸ਼ਪ੍ਰੀਤ ਜੋਸ਼ਨ/ਕਰਮ ਥਿੰਦ) ਸੁਨਾਮ ਊਧਮ ਸਿੰਘ ਵ...
ਹੜ੍ਹਾਂ ਦੌਰਾਨ ਯੋਗਦਾਨ ’ਤੇ ਇਨ੍ਹਾਂ ਹਸਤੀਆਂ ਨੇ ਡੇਰਾ ਸੱਚਾ ਸੌਦਾ ਨੂੰ ਖੂਬ ਸਲਾਹਿਆ, ਹੁਣੇ ਪੜ੍ਹੋ
ਡੇਰਾ ਸ਼ਰਧਾਲੂਆਂ ਵੱਲੋਂ ਹੜ੍ਹ ਪੀੜਤਾਂ ਦੀ ਮੱਦਦ ਅਤਿ ਸ਼ਲਾਘਾਯੋਗ: ਜਸਵੀਰ ਕੁਦਨੀ | Dera Sacha Sauda
ਸੰਗਰੂਰ (ਗੁਰਪ੍ਰੀਤ ਸਿੰਘ)। ਪਿਛਲੇ ਦਿਨੀਂ ਹਲਕਾ ਲਹਿਰਾਗਾਗਾ ਦੇ ਖਨੌਰੀ ਤੇ ਮੂਣਕ ਇਲਾਕਿਆਂ ਵਿੱਚ ਆਏ ਘੱਗਰ ਦੇ ਪਾਣੀ ਦਾ ਮੁਕਾਬਲਾ ਲੋਕਾਂ ਨੇ ਭਾਈਚਾਰਕ ਸਾਂਝ ਬਣਾ ਕੇ ਕੀਤਾ ਹੈ। ਡੇਰਾ ਸੱਚਾ ਸੌਦਾ ਦੇ ...