ਇੱਕ ਕਰੋੜ 49 ਲੱਖ ਭੁੱਖੇ ਢਿੱਡ ਕਰ ਰਹੇ ਹਨ ਰਾਸ਼ਨ ਦਾ ਇੰਤਜ਼ਾਰ, ਡੇਢ ਮਹੀਨੇ ਤੋਂ ਰਾਸ਼ਨ ਨਹੀਂ ਵੰਡ ਰਹੀ ਸਰਕਾਰ!
ਅਧਿਕਾਰੀਆਂ ਦਾ ਗਜ਼ਬ ਜੁਆਬ, ਵੇਚ ਨਾ ਦੇਣ ਰਾਸ਼ਨ ਤਾਂ ਹੀ ਸ਼ੁਰੂ ਨਹੀਂ ਕੀਤਾ ਵੰਡ ਪ੍ਰੋਗਰਾਮ | Ghar Ghar Ration Yojana
ਪੰਜਾਬ ਵਿੱਚ ਹਰ ਵਿਅਕਤੀ ਨੂੰ ਮਿਲਦਾ ਐ 5 ਕਿੱਲੋ ਕਣਕ, 6 ਮਹੀਨੇ ਦੀ ਇਕੱਠੀ ਹੁੰਦੀ ਐ ਵੰਡ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਇੱਕ ਕਰੋੜ 49 ਲੱਖ 58 ਹਜ਼ਾਰ ਨੌਂ ਸੌਂ ...
ਲੋਕ ਸਭਾ ਸੰਗਰੂਰ ਦੀ ਉੱਪ ਚੋਣ ਦਾ ਸਿਆਸੀ ਅਖਾੜਾ ਹੋਇਆ ‘ਸੈੱਟ’
ਸਿਮਰਨਜੀਤ ਮਾਨ, ਕੇਵਲ ਢਿੱਲੋਂ, ਬੀਬੀ ਰਾਜੋਆਣਾ, ਦਲਬੀਰ ਗੋਲਡੀ ਤੇ ਗੁਰਮੇਲ ਘਰਾਚੋਂ ਨਿੱਤਰੇ
‘ਆਪ’ ਵੱਲੋਂ ਜੇਤੂ ਪ੍ਰਦਰਸ਼ਨ ਬਰਕਰਾਰ ਰੱਖਣਾ ਵੱਡੀ ਹੋਵੇਗਾ ਵੱਡੀ ਚੁਣੌਤੀ
ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਪ੍ਰਭਾਵ ਵੀ ਚੋਣ ’ਤੇ ਵੇਖਣ ਨੂੰ ਮਿਲ ਰਿਹੈ
(ਗੁਰਪ੍ਰੀਤ ਸਿੰਘ) ਸੰਗਰੂਰ। ਲੋਕ ਸਭਾ ਸੰਗਰੂਰ...
ਝੋਨੇ ਦੇ ਦੂਜੇ ਪੜਾਅ ਤੋਂ ਪਹਿਲਾ ਹੀ ਪੰਜਾਬ ’ਚ ਬਿਜਲੀ ਸੰਕਟ ਵਧਿਆ
ਰੋਪੜ ਥਰਮਲ ਪਲਾਂਟ ਲਗਭਗ ਤਿੰਨ ਘੰਟਿਆਂ ਲਈ ਹੋਇਆ ਠੱਪ
112 ਫੀਡਰ ਹੋਏ ਪ੍ਰਭਾਵਿਤ, ਲੱਗੇ ਬਿਜਲੀ ਕੱਟ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਝੋਨੇ ਦਾ ਦੂਜਾ ਪੜਾਅ ਸ਼ੁਰੂ ਹੋਣ ਤੋਂ ਪਹਿਲਾ ਹੀ ਪੰਜਾਬ ਅੰਦਰ ਬਿਜਲੀ ਸੰਕਟ ਪੈਦਾ ਹੋ ਗਿਆ । ਅੱਜ ਸਰਕਾਰੀ ਥਰਮਲ ਪਲਾਂਟ ਰੋਪੜ ਦੇ ਚਾਰੇ ਯੂਨਿਟ ਹੀ ਲਗਭਗ ਤਿੰਨ ਘੰਟਿਆਂ ਤ...
24 ਘੰਟਿਆਂ ‘ਚ 1200 ਸੇਵਾਦਰਾਂ ਨੇ ਪੂਰਿਆ ਆਵਰਧਨ ਨਹਿਰ ਦਾ ਪਾੜ
ਜ਼ਿਲ੍ਹਾ ਪ੍ਰਸ਼ਾਸਨ, ਸਮਾਜ ਸੇਵੀਆਂ ਅਤੇ ਵਿਧਾਇਕ ਕਲਿਆਣ ਨੇ ਕੀਤਾ ਡੇਰਾ ਸੱਚਾ ਸੌਦਾ ਸ਼ਰਧਾਲੂਆਂ ਦਾ ਧੰਨਵਾਦ
ਕਰਨਾਲ, (ਸੱਚ ਕਹੂੰ ਨਿਊਜ਼) ਕਰਨਾਲ ਦੇ ਪਿੰਡ ਰਾਵਰ 'ਚ ਆਵਰਧਨ ਨਹਿਰ ਟੁੱਟਣ ਕਾਰਨ ਪਏ ਪਾੜ ਨੂੰ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ 1200 ਤੋਂ ਜ਼ਿਆਦਾ ਜਵਾਨਾ...
ਬਠਿੰਡੇ ਵਾਲੇ ਰਫ਼ਲਾਂ ਹੀ ਨਹੀਂ ਖੂਨਦਾਨ ਦੇ ਵੀ ਸ਼ੌਂਕੀ
ਖੂਨਦਾਨ ਦੇ ਖੇਤਰ 'ਚੋਂ ਪੰਜਾਬ ਭਰ 'ਚੋਂ ਬਠਿੰਡਾ ਬਣਿਆ ਮੋਹਰੀ
ਬਠਿੰਡਾ ਰੈੱਡ ਕਰਾਸ ਸੁਸਾਇਟੀ ਨੇ ਪ੍ਰਾਪਤ ਕੀਤਾ ਪੁਰਸਕਾਰ
ਬਠਿੰਡਾ, (ਸੁਖਜੀਤ ਮਾਨ) (Blood donate)ਬਠਿੰਡਾ ਜ਼ਿਲ੍ਹੇ ਦੇ ਹਸਪਤਾਲਾਂ 'ਚ ਕੋਈ ਮਰੀਜ਼ ਖੂਨ ਦੀ ਕਮੀਂ ਨਾਲ ਦਮ ਨਹੀਂ ਤੋੜਦਾ ਇੱਥੋਂ ਦੇ ਖੂਨਦਾਨੀਆਂ ਨੂੰ ਜਦੋਂ ਕਿਸੇ ਲੋੜਵੰਦ ਨੂੰ ...
Panchayat Election: ‘ਨੋ ਡਿਊ’ ’ਚ ਉਲਝੇ ਪੰਚੀ-ਸਰਪੰਚੀ ਦੇ ਉਮੀਦਵਾਰਾਂ ਲਈ ਰਾਹਤ ਦੀ ਖ਼ਬਰ
ਹਲਫਨਾਮਾ ਭਰ ਕੇ ਜਮ੍ਹਾਂ ਕਰਵਾਏ ਜਾ ਸਕਣਗੇ ਕਾਗਜ਼ | Panchayat Election
Panchayat Election: ਬਠਿੰਡਾ (ਸੁਖਜੀਤ ਮਾਨ)। ਪੰਚਾਇਤੀ ਚੋਣਾਂ ’ਚ ਪੰਚ ਜਾਂ ਸਰਪੰਚ ਦੀ ਚੋਣ ਲੜਨ ਦੇ ਚਾਹਵਾਨਾਂ ਨੂੰ ‘ਨੋ ਡਿਊ’ ਸਰਟੀਫਿਕੇਟ ਸਮੇਂ ਸਿਰ ਨਾ ਮਿਲਣ ਦਾ ਡਰ ਸਤਾ ਰਿਹਾ ਸੀ। ਕਾਗਜ਼ੀ ਕਾਰਵਾਈ ਮੁਕੰਮਲ ਨਾ ਹੋਣ ਦੇ ਡਰੋ...
ਸਿਖਰਾਂ ’ਤੇ ਐ ਪੰਜਾਬ ’ਚ ‘ਅਪਰਾਧ’, ਰੋਜ਼ਾਨਾ 3 ਜ਼ਬਰ-ਜਨਾਹ, 2 ਕਤਲ, 5 ਕਿਡਨੈਪਿੰਗ
ਪੰਜਾਬ ’ਚ ਰੋਜ਼ਾਨਾ ਦਰਜ ਹੋ ਰਹੀਆਂ 123 ਐਫ.ਆਈ.ਆਰ.
ਰੋਜ਼ਾਨਾ 2 ਤੋਂ ਜ਼ਿਆਦਾ ਵਿਅਕਤੀਆਂ ਨੂੰ ਕਤਲ ਕਰਨ ਦੀ ਹੋ ਰਹੀ ਐ ਕੋਸ਼ਿਸ਼
ਚੰਡੀਗੜ੍ਹ੍ਹ, (ਅਸ਼ਵਨੀ ਚਾਵਲਾ)। ਅਪਰਾਧ ਦੀ ਦੁਨੀਆ ਵਿੱਚ ਪੰਜਾਬ ਕਾਫ਼ੀ ਜ਼ਿਆਦਾ ਅੱਗੇ ਵਧਦਾ ਜਾ ਰਿਹਾ ਹੈ। ਪੰਜਾਬ ਵਿੱਚ ਹਰ ਦਿਨ ਹਰ ਘੰਟੇ ਅਪਰਾਧ ਹੋ ਰਿਹਾ ਹੈ ਪਰ ਪੰਜਾਬ ਸਰ...
…ਜਦੋਂ ਸਾਧ-ਸੰਗਤ ਦਾ ਫੁੱਲਾਂ ਦੀ ਵਰਖਾ ਨਾਲ ਹੋਇਆ ਸਵਾਗਤ
ਸਲਾਬਤਪੁਰਾ/ਬਠਿੰਡਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ (Salabtpura dera) ਵਿਖੇ ਪਵਿੱਤਰ ਭੰਡਾਰੇ ’ਚ ਸ਼ਾਮਲ ਹੋਣ ਪੁੱਜੀ ਸਾਧ-ਸੰਗਤ ਦਾ ਸਵਾਗਤ ਫੁੱਲਾਂ ਦੀ ਵਰਖਾ ਕਰਕੇ ਕੀਤਾ ਜਾ ਰਿਹਾ ਹੈ। ਪਵਿੱਤਰ ਭੰਡਾਰੇ ਦੀ ਖੁਸ਼ੀ ’ਚ ਸਾਧ-ਸੰਗਤ ਦਾ ਜੋਸ਼ ਠਾਠਾਂ ਮਾਰ ਰਿਹਾ ਹੈ...
ਦਿੱਲੀ ਫ਼ਤਹਿ ਮੋਰਚਾ : ਪਹਿਲੀ ਕਤਾਰ ਦੇ ਕਿਸਾਨ ਆਗੂਆਂ ’ਚ ਪਟਿਆਲਾ ਜ਼ਿਲ੍ਹਾ ਮੋਹਰੀ
ਮੂਹਰਲੀ ਕਤਾਰ ਦੇ ਚਾਰ ਦਿੱਗਜ ਆਗੂਆਂ ਨੇ ਨਿਭਾਈ ਦਿੱਲੀ ਮੋਰਚੇ ਵਿੱਚ ਅਹਿਮ ਭੂਮਿਕਾ
ਡਾ. ਦਰਸ਼ਨ ਪਾਲ, ਜਗਮੋਹਨ ਸਿੰਘ ਪਟਿਆਲਾ, ਸਤਨਾਮ ਸਿੰਘ ਬਹਿਰੂ ਅਤੇ ਬੂਟਾ ਸਿਘ ਸ਼ਾਦੀਪੁਰ ਦੇ ਨਾਮ ਸ਼ਾਮਲ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਕਿਸਾਨ ਮੋਰਚੇ ਨੂੰ ਫ਼ਤਹਿ ਕਰ...
ਆਰਡੀਐੱਫ ਦਾ 3200 ਕਰੋੜ ਨਹੀਂ ਦੇ ਰਿਹਾ ਕੇਂਦਰ, 600 ਕਰੋੜ ਦਾ ਲੋਨ ਡਿਫਾਲਟਰ ਹੋ ਰਿਹੈ ਮੰਡੀ ਬੋਰਡ
ਪੰਜਾਬ ਸਰਕਾਰ ਤੋਂ 300 ਕਰੋੜ ਮੰਗ ਕੇ ਭਰਿਆ 50 ਫੀਸਦੀ ਪੈਸਾ, ਅਪਰੈਲ ਵਿੱਚ ਫਿਰ ਦੇਣਾ 300 ਕਰੋੜ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਦਿਹਾਤੀ ਵਿਕਾਸ ਫੰਡ (ਆਰਡੀਐੱਫ) ਦਾ 3200 ਕਰੋੜ ਰੁਪਏ ਦੇ ਕਰੀਬ ਕੇਂਦਰ ਸਰਕਾਰ ਵੱਲੋਂ ਜਾਰੀ ਨਹੀਂ ਕਰਨ ਕਰਕੇ ਪੰਜਾਬ ਮੰਡੀ ਬੋਰਡ 600 ਕਰੋੜ ਰੁਪਏ ਦਾ ਡਿਫਾਲਟਰ ਹੋ ਗਿਆ ਹੈ। ਪ੍...