Diwali Cleaning Ideas 2024: ਦੀਵਾਲੀ ਦੀ ਸਫਾਈ ਕਰਦੇ ਸਮੇਂ ਪਾਣੀ ’ਚ ਮਿਲਾ ਲਓ ਇਹ ਚੀਜ਼, ਪੋਚਾ ਮਾਰਦੇ ਹੀ ਗਾਇਬ ਹੋ ਜਾਣਗੇ ਸਾਰੇ ਕਾਕਰੋਚ
Diwali Cleaning Ideas 2024: ਦੀਵਾਲੀ ਦਾ ਤਿਉਹਾਰ ਨੇੜੇ ਹੈ ਤੇ ਇਹ ਘਰ ਦੀ ਡੂੰਘੀ ਸਫਾਈ ਨਾਲ ਇੱਕ ਮਹੀਨਾ ਪਹਿਲਾਂ ਸ਼ੁਰੂ ਹੁੰਦਾ ਹੈ। ਇਸ ਸਫਾਈ ਦੌਰਾਨ ਕਾਫੀ ਗੰਦਗੀ, ਕੂੜਾ ਤੇ ਕਾਕਰੋਚ ਨਿਕਲਦੇ ਹਨ। ਇਹ ਕਾਕਰੋਚ, ਜੋ ਲਗਭਗ ਹਰ ਘਰ ਦੇ ਲੋਕਾਂ ਲਈ ਇੱਕ ਸਮੱਸਿਆ ਹਨ, ਘਰ ’ਚ ਗੰਦਗੀ ਤੇ ਬੈਕਟੀਰੀਆ ਫੈਲਾਉਣ ਦਾ ...
‘ਰਾਣੇ ਦੀ ਫਿਤਰਤ ਨਹੀਂ ਕਿ ਉਹ ਡਿੱਗੇ ਪਿਆਂ ਦੇ ਠੁੱਡੇ ਮਾਰੇ’
ਸੁਖਪਾਲ ਖਹਿਰਾ ਦੀ ਈਡੀ ਵੱਲੋਂ ਗਿ੍ਰਫ਼ਤਾਰੀ ਬਾਰੇ ਰਾਣਾ ਗੁਰਜੀਤ ਸਿੰਘ ਦਾ ਕਰਾਰਾ ਵਿਅੰਗ
(ਸੁਖਜੀਤ ਮਾਨ) ਬਠਿੰਡਾ। ਪੰਜਾਬ ਦੀ ਰਾਜਨੀਤੀ ’ਚ ਤਕੜੇ ਸਿਆਸੀ ਸ਼ਰੀਕ ਗਿਣੇ ਜਾਂਦੇ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਆਪਸੀ ਸਿਆਸੀ ਖਿੱਚੋਤਾਣ ਕਿਸੇ ਤੋਂ ਲੁਕੀ ...
ਕੋਰੋਨਾ ਵਾਇਰਸ ਕਾਰਨ ਗਲੀ ਮੁਹੱਲਿਆਂ ‘ਚ ਮੁੜ ਪਰਤੀ ਰੌਣਕ, ਭਾਈਚਾਰਕ ਸਾਂਝ ਵਧੀ
ਖਾਲੀ ਪਲਾਟ ਤੇ ਘਰਾਂ ਦੀ ਛੱਤਾਂ ਬਣੀਆਂ 'ਖੇਡ ਦਾ ਮੈਦਾਨ'
ਨਾਭਾ, (ਤਰੁਣ ਕੁਮਾਰ ਸ਼ਰਮਾ)। ਕਹਿੰਦੇ ਹਨ ਕਿ ਬੰਦ ਪਈ ਘੜੀ ਵੀ ਦਿਨ ਵਿੱਚ ਇੱਕ ਵਾਰ ਸਹੀ ਸਮਾਂ ਦਿਖਾ ਦਿੰਦੀ ਹੈ। ਠੀਕ ਇਸੇ ਪ੍ਰਕਾਰ ਜਿੱਥੇ ਮੌਜੂਦਾ ਸਮੇਂ ਪੂਰੀ ਦੁਨੀਆ ਨੂੰ ਕੋਰੋਨਾ ਵਾਇਰਸ ਨੇ ਮਹਾਂਮਾਰੀ ਦਾ ਰੂਪ ਧਾਰਨ ਕਰਕੇ ਠੱਪ ਜਿਹਾ ਕਰ ਦਿੱਤਾ ...
ਕਿਸਾਨਾਂ ਨੂੰ ਨਹੀਂ ਮਿਲ ਰਿਹਾ ਮੁਆਵਜ਼ਾ, ਭਗਵੰਤ ਮਾਨ ਦੇ ਆਦੇਸ਼ਾਂ ਨੂੰ ਨਹੀਂ ਮੰਨ ਰਹੇ ਮਾਲ ਵਿਭਾਗ ਦੇ ਅਧਿਕਾਰੀ
ਗਰਦੌਰੀ ਦੇ ਮਾਮਲੇ ਵਿੱਚ ਨਹੀਂ ਮੰਨੀ ਜਾ ਰਹੀ ਐ ਪਟਵਾਰੀਆ ਦੀ ਰਿਪੋਰਟ, ਅਧਿਕਾਰੀ ਚਲਾ ਰਹੇ ਹਨ ਆਪਣੀ | Bhagwant Mann
ਚੰਡੀਗੜ੍ਹ (ਅਸ਼ਵਨੀ ਚਾਵਲਾ)। ਬੇਮੌਸਮੀ ਬਰਸਾਤ ਅਤੇ ਗੜੇਮਾਰੀ ਹੋਣ ਤੋਂ ਬਾਅਦ ਖ਼ਰਾਬ ਹੋਈ ਕਣਕ ਦੀ ਫਸਲ ਸਬੰਧੀ ਪੰਜਾਬ ਦੇ ਕਿਸਾਨ ਹੁਣ ਤੱਕ ਮੁਆਵਜ਼ੇ ਦਾ ਇੰਤਜ਼ਾਰ ਕਰ ਰਹੇ ਹਨ। ਪੰਜਾਬ ਦੇ ਲ...
ਜਿਸ ਕਾਲਜ ’ਚ ਪੜ੍ਹ ਕੇੇ ਡੈਂਟਲ ਸਰਜ਼ਨ ਬਣੇ, ਉਸੇ ਕਾਲਜ ’ਚ ਸਿਹਤ ਮੰਤਰੀ ਬਣ ਕੇ ਪੁੱਜੇ ਡਾ. ਸਿੰਗਲਾ
ਸਿਹਤ ਮੰਤਰੀ ਡਾ. ਸਿੰਗਲਾ ਨੇ 30 ਸਾਲ ਪਹਿਲਾ ਇਸੇ ਕਾਲਜ਼ ’ਚ ਮੰਤਰੀ ਬਣਨ ਦਾ ਲਿਆ ਸੀ ਸੁਪਨਾ
ਡਾ. ਵਿਜੇ ਸਿੰਗਲਾ ਡੈਂਟਲ ਕਾਲਜ਼ ’ਚ ਪੁਰਾਣੀਆਂ ਯਾਦਾਂ ਦੱਸਦਿਆ ਹੋਏ ਭਾਵੁਕ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਡਾ. ਵਿਜੈ ਸਿੰਗਲਾ ਜਿਸ ਡੈਂਟਲ ਕਾਲਜ਼ ’ਚ ਪੜ੍ਹ ਕੇ ਡਾਕਟਰ ਬਣੇ, ਅੱਜ ਉਸੇ ਡੈਂਟਲ ਕਾਲਜ਼ ’ਚ ਹੀ ...
ਬਠਿੰਡਾ ਜੰਕਸ਼ਨ ‘ਤੇ ਫਿਰ ਸੁਣਨ ਲੱਗੀਆਂ ਮੁਸਾਫਿਰ ਰੇਲਾਂ ਦੀਆਂ ਕੂਕਾਂ
ਅੱਜ ਪਹਿਲੇ ਦਿਨ ਵੱਖ-ਵੱਖ ਸ਼ਹਿਰਾਂ ਨੂੰ ਰਵਾਨਾ ਹੋਈਆਂ 8 ਗੱਡੀਆਂ
ਮਿੱਠੇ ਬਚਨਾਂ ਨੇ ਨਿੰਦਕਾਂ ਨੂੰ ਭਗਤ ਬਣਾਇਆ
ਡੇਰਾ ਸੱਚਾ ਸੌਦਾ ਸਤਲੋਕਪੁਰ ਧਾਮ ਪਿੰਡ ਨੇਜੀਆ ਖੇੜਾ, ਸਰਸਾ (ਹਰਿਆਣਾ) | Dera Sacha Sauda Satlokpur Dham
ਡੇਰਾ ਸੱਚਾ ਸੌਦਾ ਸਤਲੋਕਪੁਰ ਧਾਮ ਨੇਜੀਆ ਖੇੜਾ ਸਰਸਾ ਤੋਂ ਚੋਪਟਾ ਸੜਕ ’ਤੇ ਸਥਿਤ ਹੈ ਜੋ ਇਸ ਪਿੰਡ ਦੀ ਸ਼ਾਨ ਹੈ ਦਸੰਬਰ 1955 ਦੀ ਗੱਲ ਹੈ ਉਨ੍ਹੀਂ ਦਿਨੀਂ ਸਰਸਾ ਸਥਿਤ ਡੇਰਾ ਸੱਚਾ ਸੌਦਾ ਦਰਬਾਰ ...
ਦੇਸ਼ ਭਰ ਨੂੰ ਮਿਲੇ 100 ਨਵੇਂ ਸੈਨਿਕ ਸਕੂਲ, ਪੰਜਾਬ ਦੇ ਖਾਤੇ ’ਚ ਆਇਆ ‘ਜ਼ੀਰੋ’
ਰੱਖਿਆ ਮੰਤਰਾਲੇ ਨੇ ਮੰਗੀਆਂ ਸਨ ਅਰਜ਼ੀਆਂ, ਪੰਜਾਬ ਨੇ ਨਹੀਂ ਲਿਆ ਭਾਗ
ਹਰਿਆਣਾ ‘ਚ ਪਹਿਲਾਂ ਹੀ 2 ਸੈਨਿਕ ਸਕੂਲ, 5 ਹੋਰ ਮਿਲੇ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਰੱਖਿਆ ਮੰਤਰਾਲੇ ਵਲੋਂ ਦੇਸ਼ ਭਰ ਵਿੱਚ ਅਗਲੇ ਵਿੱਦਿਅਕ ਸੈਸ਼ਨ 2022-23 ਤੋਂ ਨਵੇਂ 100 ਸੈਨਿਕ ਸਕੂਲ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜਿਸ ਵਿੱਚ ਵੱਖ-ਵ...
ਕੋਰੋਨਾ ਯੋਧਾ ਰਾਮ ਸਿੰਘ ਦੀ ਕੁਰਬਾਨੀ ਨੂੰ ਸਿਹਤ ਮੰਤਰੀ ਸਿੱਧੂ ਨੇ ਕੀਤਾ ਸਲਿਊਟ
ਸਿਹਤ ਵਿਭਾਗ ਵਿੱਚ 4000 ਸਟਾਫ਼ ਦੀ ਕੀਤੀ ਜਾ ਰਹੀ ਹੈ ਜਲਦ ਭਰਤੀ
ਆਪ ਨੇ ਬਿਜਲੀ ਮੁੱਦੇ ’ਤੇ ਬਦਲਿਆ ਦੋ ਵਾਰ ਬਿਆਨ, ਹੁਣ ਦੋ ਮਹੀਨਿਆਂ’ਚ ਮਿਲੇਗੀ 600 ਯੂਨਿਟ ਮੁਫਤ
ਆਪ ਨੇ ਬਿਜਲੀ ਮੁੱਦੇ ’ਤੇ ਬਦਲਿਆ ਦੋ ਵਾਰ ਬਿਆਨ, ਹੁਣ ਦੋ ਮਹੀਨਿਆਂ’ਚ ਮਿਲੇਗੀ 600 ਯੂਨਿਟ ਮੁਫਤ
ਅਸ਼ਵਨੀ ਚਾਵਲਾ, ਚੰਡੀਗੜ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੁਫਤ ਬਿਜਲੀ ਦੀ ਦਿੱਤੀ ਗਈ ਗਾਰੰਟੀ ਸਬੰਧੀ ਲਗਾਤਾਰ ਤਿੰਨ ਦਿਨ ਭੰਬਲਭੂਸਾ ਪਿਆ ਰਿਹਾ ਅੱਜ ਤੀਜੇ ਦਿਨ ਪਾਰਟੀ ਦੇ ਯੂਥ...