ਆਲੂਆਂ ਦੇ ਰੇਟ ਚੜ੍ਹੇ ਅਸਮਾਨੀ, ਕਿਸਾਨ ਬਾਗੋ-ਬਾਗ
ਆਲੂਆਂ ਦਾ ਭਾਅ ਪਿਛਲੇ ਸਾਲ ਨਾਲੋਂ ਤਿੰਨ ਗੁਣਾ ਵਧਿਆ | Potato Rates
ਬੰਗਾਲ ’ਚ ਆਲੂ ਦੀ ਖੇਤੀ ਘੱਟ ਹੋਣ ਦਾ ਅਸਰ : ਵਪਾਰੀ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਆਲੂਆਂ ਦੇ ਅਸਮਾਨੀ ਚੜ੍ਹੇ ਭਾਅ ਕਾਰਨ ਕਿਸਾਨ ਬਾਗੋ-ਬਾਗ ਨਜ਼ਰ ਆ ਰਹੇ ਹਨ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਆਲੂਆਂ ਦਾ ਭਾਅ ਤਿੰਨ ਗੁ...
ਮੁੱਖ ਮੰਤਰੀ ਦਾ ਸ਼ਹਿਰ ਪਟਿਆਲਾ ਸੌਚ ਮੁਕਤ ਮੁਕਾਬਲੇ ’ਚੋਂ ਦੇਸ਼ ਭਰ ’ਚੋਂ ਅੱਵਲ
ਸਾਂਸਦ ਪ੍ਰਨੀਤ ਕੌਰ ਨੇ ਇਸ ਪ੍ਰਾਪਤੀ ’ਤੇ ਨਿਗਮ ਸਟਾਫ ਤੇ ਸ਼ਹਿਰ ਵਾਸੀਆਂ ਨੂੰ ਦਿੱਤੀ ਵਧਾਈ
World Water Day : ਪੂਰਾ ਪਰਿਵਾਰ ਸਾਰਾ ਸਾਲ ਪੀਂਦੈ ਮੀਂਹ ਦਾ ਪਾਣੀ
ਮਾਨਸਾ/ਸਰਦੂਲਗੜ੍ਹ (ਸੁਖਜੀਤ ਮਾਨ)। ਘੱਗਰ ਦਰਿਆ ਕਰਕੇ ਸਰਦੂਲਗੜ੍ਹ ਇਲਾਕੇ ’ਚ ਧਰਤੀ ਹੇਠਲਾ ਪਾਣੀ ਬੇਹੱਦ ਮਾੜਾ ਹੈ, ਜਿਸਦੇ ਸਿੱਟੇ ਵਜੋਂ ਕਾਲਾ ਪੀਲੀਆ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਨੇ ਲੋਕਾਂ ਨੂੰ ਆਪਣੀ ਲਪੇਟ ’ਚ ਲਿਆ ਹੋਇਆ ਹੈ। ਜੀਅੱੈਮ ਅਰੋੜਾ ਦੇ ਪਰਿਵਾਰ ਨੇ ਦੱਸਿਆ ਕਿ ਉਕਤ ਬਿਮਾਰੀਆਂ ਤੋਂ ਬਚਣ ਲਈ ਮੀਂ...
ਮੇਅਰ ਬਦਲਣ ਸਬੰਧੀ ਮੋਤੀ ਮਹਿਲ ਅਤੇ ਬ੍ਰਹਮ ਮਹਿੰਦਰਾ ਵਿਚਕਾਰ ਆਪਸੀ ਖਾਨਾਜੰਗੀ ਵਧੀ
ਬ੍ਰਹਮ ਮਹਿੰਦਰਾ ਆਪਣੇ ਖੇਮੇ ਦਾ ਮੇਅਰ ਬਣਾਉਣ ਲਈ ਪੱਬਾਂ ਭਾਰ
ਹਲਕਾ ਪਟਿਆਲਾ ਦਿਹਾਤੀ ਤੇ ਸ਼ਹਿਰੀ ਦੇ ਕੌਂਸਲਰਾਂ ਦੀ ਕੀਤੀ ਜਾ ਰਹੀ ਐ ਪਰੇਡ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਮੇਅਰ ਬਦਲਣ ਸਬੰਧੀ ਮੋਤੀ ਮਹਿਲ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ’ਚ ਆਪਸੀ ਖਾਨਾਜੰਗੀ ਭਾਰੂ ਹੋ ਗਈ ਹੈ। ਕੈਬਨਿਟ ਮੰਤਰੀ ...
ਕਾਨੂੰਗੋ ਤੇ ਪਟਵਾਰੀਆਂ ਨੇ ਛੱਡੇ ਵਾਧੂ ਚਾਰਜ, ਪੰਜਾਬ ਦੇ 8 ਹਜ਼ਾਰ ਪਿੰਡ ਹੋਣਗੇ ਪ੍ਰਭਾਵਿਤ
ਪਟਵਾਰੀਆਂ ਦੀਆਂ 2721 ਅਸਾਮੀਆਂ ਖਾਲੀ, 161 ਕਾਨੂੰਗੋ ਦੀ ਘਾਟ
ਸਰਕਾਰ ਦੇ ਅੜੀਅਲ ਰਵੱਈਏ ਖਿਲਾਫ਼ ਪਟਵਾਰੀ ਅਤੇ ਕਾਨੂੰਗੋ ਡਟੇ
ਪਟਿਆਲਾ, ਖੁਸ਼ਵੀਰ ਸਿੰਘ ਤੂਰ। ਸੂਬੇ ਭਰ ਦੇ ਕਾਨੂੰਗੋ ਅਤੇ ਪਟਵਾਰੀਆਂ ਵੱਲੋਂ ਵਾਧੂ ਚਾਰਜ ਛੱਡਣ ਤੋਂ ਬਾਅਦ ਪੰਜਾਬ ਭਰ ਦੇ 8 ਹਜਾਰ ਪਿੰਡਾਂ ਅੰਦਰ ਮਾਲ ਵਿਭਾਗ ਦਾ ਕੰਮ ਠ...
ਬੇ ਸਿੱਟਾ ਰਹੀਂ ਸਰਕਾਰ ਅਤੇ ਸਕੂਲ ਪ੍ਰਬੰਧਕਾਂ ਦੀ ਮੀਟਿੰਗ, ਨਹੀਂ ਹੋਇਆ ਸਕੂਲ ਫ਼ੀਸਾਂ ਸਬੰਧੀ ਫੈਸਲਾ
40 ਫੀਸਦੀ ਬੇਸਿਕ ਟਿਊਸ਼ਨ ਫੀਸ ਹੀ ਲੈਣ ਬਾਰੇ ਸਰਕਾਰੀ ਪਾਉਂਦੀ ਆ ਰਹੀ ਐ ਜੋਰ, ਸਕੂਲ ਪ੍ਰਬੰਧਕਾਂ ਨੇ ਨਕਾਰਿਆ
ਹੁਣ ਠੇਕੇ ’ਤੇ ਪੰਜਾਬ ਦੀ ਸਿਹਤ.. …
‘ਠੇਕੇਦਾਰੀ ਸਿਸਟਮ’ ਨਾਲ ਰੱਖਣ ਜਾ ਰਹੀ ਐ 190 ਡਾਕਟਰ, 1 ਸਾਲ ਬਾਅਦ ਕਰ ਦਿੱਤੀ ਜਾਏਗੀ ਛੁੱਟੀ
ਹਸਪਤਾਲਾਂ ’ਚ ਡਾਕਟਰਾਂ ਦੀ ਪੋਸਟਾਂ ਖ਼ਾਲੀ ਪਰ ਡਾਕਟਰਾਂ ਦੀ ਭਰਤੀ ਹੋਏਗੀ 1 ਸਾਲ ਲਈ
ਕੇਂਦਰ ਸਰਕਾਰ ਦੇ ਪੈਸੇ ਨਾਲ ਦਿੱਤੀ ਜਾਏਗੀ ਡਾਕਟਰਾਂ ਨੂੰ ਤਨਖ਼ਾਹ, ਨੈਸ਼ਨਲ ਹੈਲਥ ਮਿਸ਼ਨ ਤਹਿਤ ਹੋਏਗੀ ਨਿਯੁਕਤੀ
(ਅਸ਼ਵਨੀ ਚਾਵ...
ਪੰਜਾਬ ਸਕੂਲ ਸਿੱਖਿਆ ਵਿਭਾਗ ਖੁਦ ਹੋਇਆ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਅੱਗੇ ਫੇਲ੍ਹ
2011 ਤੋਂ ਲੈ ਕੇ ਅੱਜ ਤੱਕ ਵਿਵਾਦਾਂ 'ਚ ਰਿਹੈ ਪੀਟੈੱਟ ਟੈਸਟ
ਹਰ ਵਾਰ ਹਾਈਕੋਰਟ ਦੀ ਘੁਰਕੀ ਤੋਂ ਬਾਅਦ ਹੀ ਜਾਗਦੈ ਸਿੱਖਿਆ ਵਿਭਾਗ
ਪੀਟੈੱਟ 2018 ਦਾ ਨਤੀਜਾ ਤੁਰੰਤ ਐਲਾਨਣ ਦੀ ਮੰਗ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਚੰਗੀ ਗੁਣਵੱਤਾ ਅਤੇ ਯੋਗ ਅਧਿਆਪਕ ਦੇਣ ਲਈ ਸ਼ੁਰੂ ਹੋਏ ਅਧਿਆਪਕ ਯੋਗਤਾ ਟੈਸਟ ( ਪੀ. ਟੈਂਟ) ...
ਕੋਲੇ ਦੀ ਘਾਟ: ਪਾਵਰਕੌਮ ਵੱਡੇ ਵੱਡੇ ਕੱਟਾਂ ਨਾਲ ਟਪਾ ਰਿਹੈ ਡੰਗ
ਲੋਕਾਂ ਨੂੰ ਕੀਤੀ ਅਪੀਲ, ਫਾਲਤੂ ਬਿਜਲੀ ਦੀ ਵਰਤੋਂ ਨਾ ਕਰਨ
ਦੇਸ਼ ਅੰਦਰ ਪੈਦਾ ਹੋਈ ਕੋਲੇ ਦੀ ਘਾਟ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਦੇਸ਼ ’ਚ ਕੋਲੇ ਦੀ ਘਾਟ ਕਾਰਨ ਗੰਭੀਰ ਬਿਜਲੀ ਸੰਕਟ ਪੈਦਾ ਹੋ ਗਿਆ ਹੈ। ਪੰਜਾਬ ਅੰਦਰ ਵੀ ਕੋਲੇ ਦੀ ਘਾਟ ਕਾਰਨ ਪਾਵਰਕੌਮ ਨੇ ਵੱਡੇ ਵੱਡੇ ਕੱਟਾਂ ਦਾ ਦੌਰ ਸ਼ੁਰੂ ਕਰ ਦਿੱਤਾ ਹ...
ਚੋਣ ਕਮਿਸ਼ਨ ਦਾ ਬਜ਼ੁਰਗ ਤੇ ਦਿਵਿਆਂਗ ਵੋਟਰਾਂ ਦੇ ਘਰਾਂ ਤੱਕ ਪਹੁੰਚ ਕਰਕੇ ਵੋਟ ਪਵਾਉਣ ਦਾ ਸ਼ਲਾਘਾਯੋਗ ਕਦਮ
85 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਅਤੇ ਦਿਵਿਆਂਗ ਵੋਟਰਾਂ ਨੂੰ ਘਰ-ਘਰ ਜਾ ਕੇ ਪਵਾਈ ਵੋਟ | Election Commission
ਫ਼ਿਰੋਜ਼ਪੁਰ (ਸਤਪਾਲ ਥਿੰਦ)। ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਫ਼ਿਰੋਜ਼ਪੁਰ ਸ਼ਹਿਰੀ, ਫ਼ਿਰੋਜ਼ਪੁਰ ਦਿਹਾਤੀ, ਗੁਰੂਹਰਸਹਾਏ ਤੇ ਜੀਰਾ ਦੇ 85 ਸਾਲ ਤੋਂ ਵੱਧ ਉਮਰ ਵਾਲੇ ਅਤੇ ਪੀ.ਡਬਲਯੂ.ਡੀ...