ਵਿਦੇਸ਼ਾਂ ਦੀ ਕਰਦੇ ਹਾਂ ਵਡਿਆਈ, ਕਿਉਂ ਨਾ ਆਪਣੇ ਦੇਸ਼ ’ਚ ਵੀ ਹੋਵੇ ਸਫ਼ਾਈ
ਸਫ਼ਾਈ ਮਹਾਂ ਅਭਿਆਨ ’ਚ ਪੁੱਜੇ ਪਤਵੰਤੇ ਸਾਧ-ਸੰਗਤ ਦੇ ਜਜ਼ਬੇ ਤੋਂ ਹੋਏ ਪ੍ਰਭਾਵਿਤ
ਸਰਸਾ (ਸੁਖਜੀਤ ਮਾਨ/ਸੁਨੀਲ ਵਰਮਾ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਪੂਰੇ ਹਰਿਆਣਾ ’ਚ ਚਲਾਏ ਗਏ ਸਫ਼ਾਈ ਮਹਾਂ ਅਭਿਆਨ (Clean...
ਪੂਜਨੀਕ ਗੁਰੂ ਜੀ ਨੇ ਸਰਕਾਰ ਦੀ ਇਸ ਮੁਹਿੰਮ ਦੀ ਕੀਤੀ ਤਾਰੀਫ਼, ਪੜ੍ਹੋ ਤੇ ਜਾਣੋ…
ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਨੇ ਵੀਰਵਾਰ ਨੂੰ ਯੂਟਿਊਬ ਚੈਨਲ ਰਾਹੀਂ ਕਰੋੜਾਂ ਸ਼ਰਧਾਲੂਆਂ ਨੂੰ ਅਨਮੋਲ ਦਰਸ਼ਨ ਦਿੱਤੇ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਅਸੀਂ ਸਭ ਨੂੰ ਇਹੀ ਦੱਸ...
ਹੜ੍ਹਾਂ ਦੌਰਾਨ ਯੋਗਦਾਨ ’ਤੇ ਇਨ੍ਹਾਂ ਹਸਤੀਆਂ ਨੇ ਡੇਰਾ ਸੱਚਾ ਸੌਦਾ ਨੂੰ ਖੂਬ ਸਲਾਹਿਆ, ਹੁਣੇ ਪੜ੍ਹੋ
ਡੇਰਾ ਸ਼ਰਧਾਲੂਆਂ ਵੱਲੋਂ ਹੜ੍ਹ ਪੀੜਤਾਂ ਦੀ ਮੱਦਦ ਅਤਿ ਸ਼ਲਾਘਾਯੋਗ: ਜਸਵੀਰ ਕੁਦਨੀ | Dera Sacha Sauda
ਸੰਗਰੂਰ (ਗੁਰਪ੍ਰੀਤ ਸਿੰਘ)। ਪਿਛਲੇ ਦਿਨੀਂ ਹਲਕਾ ਲਹਿਰਾਗਾਗਾ ਦੇ ਖਨੌਰੀ ਤੇ ਮੂਣਕ ਇਲਾਕਿਆਂ ਵਿੱਚ ਆਏ ਘੱਗਰ ਦੇ ਪਾਣੀ ਦਾ ਮੁਕਾਬਲਾ ਲੋਕਾਂ ਨੇ ਭਾਈਚਾਰਕ ਸਾਂਝ ਬਣਾ ਕੇ ਕੀਤਾ ਹੈ। ਡੇਰਾ ਸੱਚਾ ਸੌਦਾ ਦੇ ...
ਨਗਰ ਕੌਂਸਲ ਤਪਾ ਦੀ ਪ੍ਰਧਾਨਗੀ ਦਾ ਰੇੜਕਾ ਉਲਝਿਆ
ਪਾਰਟੀ ਪ੍ਰਤੀ ਵਫ਼ਾਦਾਰੀ, ਸਹੁੰਆਂ ਤੇ ਦਲਬਦਲੀ ’ਚ ਉਲਝੀ ਤਪਾ ਨਗਰ ਕੌਂਸਲ ਦੀ ਪ੍ਰਧਾਨਗੀ | City Council Tapa
ਤਪਾ (ਸੁਰਿੰਦਰ ਮਿੱਤਲ਼)। ਸਥਾਨਕ ਨਗਰ ਕੌਂਸਲ ਦੀ (City Council Tapa) ਪ੍ਰਧਾਨਗੀ ਦਾ ਰੇੜਕਾ ਮੁੱਕਣ ਦਾ ਨਾਮ ਹੀ ਨਹੀਂ ਲੈ ਰਿਹਾ, ਸਗੋਂ ਆਏ ਦਿਨ ਹੋਰ ਉਲਝਦਾ ਨਜ਼ਰ ਆ ਰਿਹਾ ਹੈ ਕਿਉਂਕਿ ਸਾਬਕਾ ...
ਸਰਕਾਰੀ ਖਜ਼ਾਨੇ ’ਤੇ ਭਾਰੀ ਪੈ ਰਹੀ ਐ ‘ਪੈਰਾਮਿਲਟਰੀ ਫੋਰਸ’, ਪੰਜਾਬ ਦੀ ਸੁਰੱਖਿਆ ਲਈ ਖਰਚ ਹੋ ਰਹੇ ਹਨ 4 ਕਰੋੜ 13 ਲੱਖ
ਹਰ ਮਹੀਨੇ 20 ਲੱਖ 66 ਹਜ਼ਾਰ 700 ਰੁਪਏ ਹੁੰਦਾ ਐ ਇੱਕ paramilitary force ਦੀ ਕੰਪਨੀ ਦਾ ਖ਼ਰਚ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਦੇ ਖਜ਼ਾਨੇ ’ਤੇ ਪੈਰਾਮਿਲਟਰੀ ਫੋਰਸ (paramilitary force) ਕਾਫ਼ੀ ਜ਼ਿਆਦਾ ਭਾਰੀ ਪੈ ਰਹੀ ਹੈ। ਸੂਬੇ ਵਿੱਚ ਅਮਨ ਅਤੇ ਕਾਨੂੰਨ ਲਾਗੂ ਕਰਨ ਲਈ ਹੀ ਹਰ ਮਹੀਨੇ 4 ਕਰੋੜ ...
ਮੁਨਾਫ਼ੇ ਅੱਗੇ ਛੋਟੀ ਪੈ ‘ਗੀ ਜਿੰਦਗੀ, ਪੰਜਾਬ ਭਰ ‘ਚ ਜਿੰਦਗੀ ਲਗ ਰਹੀ ਐ ਦਾਅ ‘ਤੇ, ਨੋਟਾਂ ਦੀ ਚਮਕ ਅੱਗੇ ਝੁਕਦੇ ਐ ਸਰਕਾਰੀ ਅਧਿਕਾਰੀ
ਜ਼ਹਿਰੀਲੀ ਸ਼ਰਾਬ ਤਰਨਤਾਰਨ ਜਾਂ ਫਿਰ ਅੰਮ੍ਰਿਤਸਰ ਤੱਕ ਸੀਮਤ ਨਹੀਂ, ਪੰਜਾਬ ਭਰ 'ਚ ਫੈਲ ਚੁੱਕਾ ਐ ਨੈਟਵਰਕ
ਕੋਲੇ ਦੀ ਘਾਟ: ਪਾਵਰਕੌਮ ਵੱਡੇ ਵੱਡੇ ਕੱਟਾਂ ਨਾਲ ਟਪਾ ਰਿਹੈ ਡੰਗ
ਲੋਕਾਂ ਨੂੰ ਕੀਤੀ ਅਪੀਲ, ਫਾਲਤੂ ਬਿਜਲੀ ਦੀ ਵਰਤੋਂ ਨਾ ਕਰਨ
ਦੇਸ਼ ਅੰਦਰ ਪੈਦਾ ਹੋਈ ਕੋਲੇ ਦੀ ਘਾਟ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਦੇਸ਼ ’ਚ ਕੋਲੇ ਦੀ ਘਾਟ ਕਾਰਨ ਗੰਭੀਰ ਬਿਜਲੀ ਸੰਕਟ ਪੈਦਾ ਹੋ ਗਿਆ ਹੈ। ਪੰਜਾਬ ਅੰਦਰ ਵੀ ਕੋਲੇ ਦੀ ਘਾਟ ਕਾਰਨ ਪਾਵਰਕੌਮ ਨੇ ਵੱਡੇ ਵੱਡੇ ਕੱਟਾਂ ਦਾ ਦੌਰ ਸ਼ੁਰੂ ਕਰ ਦਿੱਤਾ ਹ...
ਡੇਰਾ ਸੱਚਾ ਸੌਦਾ ਦੇ 150 ਸੇਵਾਦਾਰਾਂ ਨੇ ਡੇਂਗੂ ਪੀੜਤ ਮਰੀਜ਼ਾਂ ਲਈ ਸੈੱਲ ਕੀਤੇ ਦਾਨ
ਐਮਰਜੈਂਸੀ ਮੌਕੇ ਡੇਂਗੂ ਪੀੜਤ ਮਰੀਜ਼ਾਂ ਦੀ ਜੀਵਨ ਰੇਖਾ ਬਣ ਰਹੇ ਨੇ ਡੇਰਾ ਸ਼ਰਧਾਲੂ
50 ਤੋਂ ਵੱਧ ਸੇਵਾਦਾਰਾਂ ਵੱਲੋਂ ਕੀਤਾ ਗਿਆ ਖੂਨਦਾਨ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਮੌਜੂਦਾ ਸਮੇਂ ਡੇਂਗੂ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਅੰਦਰ ਡੇਂਗੂ ਦੇ ਮਰੀ...
Shaheed Bhagat Singh: ਨੌਜਵਾਨਾਂ ਲਈ ਮਾਰਗਦਰਸ਼ਕ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ
ਜਨਮ ਦਿਨ ’ਤੇ ਵਿਸ਼ੇਸ਼ | Shaheed Bhagat Singh
Shaheed Bhagat Singh: ਪੰਜਾਬ ਦੀ ਧਰਤੀ ਨੇ ਅਨੇਕਾਂ ਸੂਰਬੀਰਾਂ, ਯੋਧਿਆਂ ਨੂੰ ਜਨਮ ਦਿੱਤਾ। ਜਿੱਥੇ ਅਨੇਕਾਂ ਸੂਰਵੀਰਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਅਜਿਹੀ ਹੀ ਇੱਕ ਮਹਾਨ ਸ਼ਖਸੀਅਤ ਸਨ ਸਰਦਾਰ ਭਗਤ ਸਿੰਘ, ਜਿਨ੍ਹਾਂ ਨੇ ਆਪਣੀ ਵਿਚਾ...
ਰਿਕਾਰਡ ਛੋਟਾ ਹੋਵੇਗਾ ਪੰਜਾਬ ਦਾ ਮਾਨਸੂਨ ਸੈਸ਼ਨ, ਦੋ ਦਿਨਾਂ ’ਚ ਖ਼ਤਮ ਹੋ ਜਾਵੇਗੀ ਸਦਨ ਦੀ ਕਾਰਵਾਈ
ਪਹਿਲੀ ਬੈਠਕ ਵਿੱਚ ਸ਼ਰਧਾਂਜਲੀ ਅਤੇ ਅਗਲੀ ਬੈਠਕ ਵਿੱਚ ਹੀ ਹੋਵੇਗਾ ਕੰਮਕਾਜ | Monsoon Session
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ 20 ਅਤੇ 21 ਅਕਤੂਬਰ ਨੂੰ ਰਿਕਾਰਡ ਛੋਟਾ ਮਾਨਸੂਨ ਸੈਸ਼ਨ ਸੱਦ ਲਿਆ ਗਿਆ ਹੈ, ਜਿਹੜਾ ਕਿ ਸਿਰਫ਼ 2 ਦਿਨਾਂ ਵਿੱਚ ਹੀ ਖ਼ਤਮ ਹੋ ਜਾਵੇਗਾ। ਪਹਿਲੀ ...