ਵਿਦੇਸ਼ਾਂ ’ਚ ਵੀ ਚਰਚਾ ਦਾ ਵਿਸ਼ਾ ਬਣਿਆ ਡੇਰਾ ਸੱਚਾ ਸੌਦਾ ਦਾ ਇਹ ਫ਼ਲ, ਦੇਖੋ ਵੀਡੀਓ…

Dera Sacha Sauda Sirsa

ਸਰਸਾ (ਰਵਿੰਦਰ ਰਿਆਜ)। Dera Sacha Sauda Sirsa : ਅੱਜ ਪੂਰੀ ਦੁਨੀਆਂ ’ਚ ਸਿਹਤ ਦੀ ਸੰਭਾਲ ਸਬੰਧੀ ਕ੍ਰਾਂਤੀ ਆ ਗਈ ਹੈ। ਹਰ ਵਿਅਕਤੀ ਆਪਣੇ-ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਜਹਿਰ ਤੋਂ ਬਚਾਉਣਾ ਚਾਹੁੰਦਾ ਹੈ। ਅਜਿਹੇ ’ਚ ਸਭ ਤੋਂ ਵੱਡੀ ਸਮੱਸਿਆ ਇਹ ਪੈਦਾ ਹੁੰਦੀ ਹੈ ਕਿ ਆਖਰ ਕਿਸ ’ਤੇ ਭਰੋਸਾ ਕੀਤਾ ਜਾਵੇ ਅਤੇ ਕਿਸ ’ਤੇ ਨਹੀਂ। ਕਿਉਂਕਿ ਹਰ ਵਿਅਕਤੀ ਪੈਸੇ ਲਈ ਲੋਕਾਂ ਨੂੰ ਜਹਿਰ ਦੇ ਰਿਹਾ ਹੈ। ਖਾਸ ਤੌਰ ’ਤੇ ਖਾਣ-ਪੀਣ ਵਾਲੀਆਂ ਚੀਜਾਂ ’ਤੇ। ਅਜਿਹੇ ਵਿੱਚ ਸਹੀ ਅਰਥਾਂ ਵਿੱਚ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਜਾਗਰੂਕਤਾ ਲਿਆਉਣ ਦਾ ਕੰਮ ਕੀਤਾ ਗਿਆ ਹੈ। ਇਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆਉਣ ਲੱਗੇ ਹਨ।

Also Read : ਭਾਗਾਂ ਵਾਲੇ ਜੀਵ ਜੁੜਦੇ ਹਨ ਰਾਮ-ਨਾਮ ਨਾਲ : Saint Dr. MSG

ਦਰਅਸਲ, ਤੁਹਾਨੂੰ ਦੱਸ ਦੇਈਏ ਕਿ ਪੂਜਨੀਕ ਗੁਰੂ ਜੀ ਬਚਪਨ ਤੋਂ ਹੀ ਖੇਤੀ ਅਤੇ ਬਾਗਬਾਨੀ ਵਿੱਚ ਮਾਹਰ ਹਨ। ਪੂਜਨੀਕ ਗੁਰੂ ਜੀ ਨੇ ਖੇਤੀ ਖੇਤਰ ਵਿੱਚ ਕਿਸਾਨਾਂ ਲਈ ਨਵੀਆਂ ਖੋਜਾਂ ਕੀਤੀਆਂ ਹਨ ਅਤੇ ਉਨ੍ਹਾਂ ਨੂੰ ਉਤਪਾਦਨ ਵਧਾਉਣ ਅਤੇ ਜੈਵਿਕ ਖੇਤੀ ਕਰਨ ਦੇ ਨਵੇਂ ਗੁਣ ਸਿਖਾਏ ਹਨ। (Dera Sacha Sauda Sirsa)

ਦੱਸ ਦਈਏ ਕਿ ਅੱਜ ਦੀ ਵੀਡੀਓ ਵਿੱਚ ਪੂਜਨੀਕ ਗੁਰੂ ਜੀ ਦੇ ਬਾਗਬਾਨੀ ਦੇ ਨੁਕਤਿਆਂ ਅਤੇ ਰਹਿਨੁਮਾਈ ਨਾਲ ਡੇਰਾ ਸੱਚਾ ਸੌਦਾ ਦੀ ਮੋਟਰ ਨੰਬਰ 20 ’ਤੇ ਕਿੰਨੂ ਦਾ ਉਤਪਾਦਨ ਅਤੇ ਇਸ ਦੀ ਮਿਠਾਸ ਹਰ ਵਾਰ ਦੀ ਤਰ੍ਹਾਂ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਪਹੁੰਚ ਰਹੀ ਹੈ। ਤਾਂ ਚਲੋ ਤੁਹਾਨੂੰ ਲੈ ਕੇ ਚੱਲੀਏ Dera Sacha Sauda Sirsa ਦੇ ਬਾਗਾਂ ਵਿੱਚ…

ਵੀਡੀਓ ਦੇਖਣ ਲਈ ਇਸ ਤਸਵੀਰ ’ਤੇ ਕਲਿੱਕ ਕਰੋ ਅਤੇ ਯੂਟਿਊਬ ’ਤੇ ਕਮੈਂਟ ਕਰਕੇ ਦੱਸੋ ਕਿ ਵੀਡੀਓ ਕਿਵੇਂ ਲੱਗੀ। ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕਰਾਈਬ ਜ਼ਰੂਰ ਕਰ ਲੈਣਾ।