Sabarimala

ਤ੍ਰਪਤੀ ਦੇਸਾਈ Sabarimala ‘ਚ ਦਰਸ਼ਨ ਕਰਨ ਕੋਚੀ ਪਹੁੰਚੀ

ਤ੍ਰਪਤੀ ਦੇਸਾਈ Sabarimala ‘ਚ ਦਰਸ਼ਨ ਕਰਨ ਕੋਚੀ ਪਹੁੰਚੀ ਕੋਚੀ, ਏਜੰਸੀ। ਭੂਮਾਤਾ ਬ੍ਰਿਗੇਡ ਦੀ ਸੰਸਥਾਪਕ ਅਤੇ ਮਹਿਲਾ ਅਧਿਕਾਰ ਵਰਕਰ ਤ੍ਰਪਤੀ ਦੇਸਾਈ ਮੰਗਲਵਾਰ ਨੂੰ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ Sabarimala ‘ਚ ਭਗਵਾਨ ਅਯੱਪਾ ਮੰਦਰ ਦੇ ਦਰਸ਼ਨ ਕਰਨ ਪਹੁੰਚੀ। ਪੌਰਾਣਿਕ ਰੀਤੀ ਰਿਵਾਜ ਅਤੇ ਪਰੰਪਰਾਵਾਂ ਅਨੁਸਾਰ 10 ਤੋਂ 50 ਸਾਲ ਤੱਕ ਦੀਆਂ ਮਹਿਲਾਵਾਂ ਨੂੰ ਇਸ ਮੰਦਰ ‘ਚ ਜਾਣਾ ਮਨ੍ਹਾ […]
ਦੇਸ਼  Breaking News 

ਸਬਰੀਮਲਾ: ਕੇਰਲ ਪੁਲਿਸ ਨੇ 67, 094 ਵਿਅਕਤੀਆਂ ‘ਤੇ ਕੀਤੇ ਮਾਮਲੇ ਦਰਜ਼

10 ਤੋਂ 50 ਸਾਲ ਦੀਆਂ ਔਰਤਾਂ ਦੇ ਮੰਦਰ ‘ਚ ਦਾਖ਼ਲੇ ‘ਤੇ ਲੱਗੀ ਹੈ ਰੋਕ ਤਿਰੁਵੰਨੰਤਪੁਰਮ (ਏਜੰਸੀ)। ਕੇਰਲ ਪੁਲਿਸ ਨੇ ਸਬਰੀਮਲਾ ਸਥਿੱਤ ਭਗਵਾਨ ਅਯੱਪਾ ਮੰਦਰ ‘ਚ ਰਜਸਵਲਾ ਉਮਰ ਵਰਗ (10-50 ਸਾਲ) ਦੀਆਂ ਔਰਤਾਂ ਦੇ ਪ੍ਰਵੇਸ਼ ਨੂੰ ਲੈ ਕੇ ਪ੍ਰਦਰਸ਼ਨ ਕਰਨ ਵਾਲੇ 67,094 ਵਿਅਕਤੀਆਂ ਖਿਲਾਫ਼ ਮਾਮਲੇ ਦਰਜ਼ ਕੀਤੇ ਹਨ। ਹਾਈ ਕੋਰਟ ‘ਚ ਦਾਇਰ ਕੀਤੀ ਜਾਣ ਵਾਲੇ ਰਿਪੋਰਟ […]
ਦੇਸ਼  Breaking News 

ਸਬਰੀਮਾਲਾ ਮੰਦਰ ‘ਚ ਦੋ ਔਰਤਾਂ ਹੋਈਆਂ ਦਾਖਲ

ਸਬਰੀਮਾਲਾ ਮੰਦਰ ‘ਚ ਦੋ ਔਰਤਾਂ ਹੋਈਆਂ ਦਾਖਲ  ਤਿਰੁਵਨਤਪੁਰਮ, ਕੇਰਲ ਦੇ ਸਬਰੀਮਾਲਾ ਸਥਿੱਤ ਅਯੱਪਾ ਮੰਦਰ ‘ਚ ਅੱਜ ਸਵੇਰੇ 44 ਤੇ 42 ਸਾਲਾ ਦੋ ਔਰਤਾਂ ਦਾਖਲ ਹੋ ਗਈਆਂ ਮੁੱਖ ਮੰਤਰੀ ਪਿਨਾਰਾਈ ਵਿਜੈਯਨ ਨੇ ਮੀਡੀਆ ਨਾਲ ਗੱਲਬਾਤ ‘ਚ ਕਿਹਾ, ਇਹ ਸੱਚ ਹੈ ਕਿ ਔਰਤਾਂ  ਮੰਦਰ ‘ਚ ਦਾਖਲ ਹੋਈਆਂ ਰਵਾਇਤੀ ਪਹਿਰਾਵੇ ‘ਚ ਤੇ ਸਿਰ ਢੱਕ ਕੇ ਕਨਕਦੁਰਗਾ (44) ਤੇ ਬਿੰਦੂ […]
ਦੇਸ਼ 

ਸਬਰੀਮਾਲਾ ‘ਚ ਰੋਕ ਅੱਠ ਦਸੰਬਰ ਤੱਕ ਵਧੀ

ਦਰਸ਼ਨ ਲਈ ਸਮੂਹ ‘ਚ ਆਏ ਸ਼ਰਧਾਲੂਆਂ ‘ਤੇ ਲਾਗੂ ਨਹੀਂ ਹੋਵੇਗੀ  ਰੋਕ ਸਬਰੀਮਾਲਾ, ਏਜੰਸੀ। ਕੇਰਲ ਦੇ ਸਬਰੀਮਾਲਾ ਸਥਿਤ ਭਗਵਾਨ ਅਯੱਪਾ ਦੇ ਮੰਦਰ ‘ਚ ਮਹਿਲਾਵਾਂ ਦੇ ਪ੍ਰਵੇਸ਼ ਖਿਲਾਫ਼ ਸ਼ਰਧਾਲੂਆਂ ਦੇ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਸਥਾਨਕ ਪ੍ਰਸ਼ਾਸਨ ਨੇ ਸਾਵਧਾਨੀ ਦੇ ਤੌਰ ‘ਤੇ ਪੰਬਾ, ਇਲਾਵੁੰਕਲ, ਨਿਲਾਕੱਲ ਅਤੇ ਸਾਨਨਿਦਾਨਮ ‘ਚ ਰੋਕ ਨੂੰ ਅੱਠ ਦਸੰਬਰ ਤੱਕ ਲਈ ਵਧਾ ਦਿੱਤਾ ਹੈ। ਪੱਤਨਮਤਿੱਟਾ ਦੇ […]
ਦੇਸ਼  Breaking News 

ਸਬਰੀਮਾਲਾ ‘ਚ ਨਹੀਂ ਬਣ ਸਕਿਆ ਇਤਿਹਾਸ

ਭਾਰੀ ਵਿਰੋਧ ਤੋਂ ਬਾਅਦ ਮੰਦਰ ਦੇ ਰਸਤੇ ਤੋਂ ਵਾਪਸ ਪਰਤੀਆਂ ਦੋਵੇਂ ਔਰਤਾਂ ਏਜੰਸੀ, ਕੋਚੀ ਕੇਰਲ ਦੇ ਸਬਰੀਮਾਲਾ ਮੰਦਰ ‘ਚ 10 ਤੋਂ 50 ਸਾਲਾਂ ਦੀਆਂ ਔਰਤਾਂ ਦੇ ਦਾਖਲੇ ਸਬੰਧੀ ਘਮਸਾਨ ਜਾਰੀ ਹੈ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਵੀ ਹਾਲੇ ਤੱਕ 10 ਤੋਂ 50 ਸਾਲਾਂ ਦੀਆਂ ਔਰਤਾਂ ਨੂੰ ਭਗਵਾਨ ਅੱਯਪਾ ਦੇ ਦਰਸ਼ਨ ਲਈ ਸਬਰੀਮਾਲਾ ਮੰਦਰ ‘ਚ […]
ਦੇਸ਼ 

ਔਰਤਾਂ ਦੇ ਵਿਰੋਧ ‘ਚ ਸਬਰੀਮਾਲਾ ਦੇ ਕਨਿਸ਼ਠ ਪੁਜਾਰੀਆਂ ਦਾ ਪ੍ਰਦਰਸ਼ਨ, ਪੂਰਾ ਰੋਕੀ

ਕੋਚੀ (ਸਬਰੀਮਾਲਾ), ਏਜੰਸੀ ਸੰਸਾਰ ਪ੍ਰਸਿੱਧ ਸਬਰੀਮਾਲਾ ਮੰਦਰ ‘ਚ ਔਰਤਾਂ ਨੂੰ ਭਗਵਾਨ ਅਇੱਪਾ ਦੀ ਪੂਜਾ ਕਰਨ ਦੀ ਇਜਾਜਤ ਦੇਣ ਦੇ ਸੁਪਰੀਮ ਕੋਰਟ ਦੇ ਫੈਸਲੇ ਦੇ ਵਿਰੋਧ ‘ਚ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਹੈ। ਇਸ ਪ੍ਰਦਰਸ਼ਨਾਂ ‘ਚ ਹੁਣ ਮੰਦਰ ਦੇ ਪੁਜਾਰੀ ਵੀ ਉੱਤਰ ਆਏ ਹਨ। ਸਬਰੀਮਾਲਾ ਮੰਦਰ ਦੇ ਮੁੱਖ ਪੁਜਾਰੀਆਂ ਦੀ ਸਹਾਇਤਾ ਕਰਨ ਵਾਲੇ ਕਨਿਸ਼ਠ ਪੁਜਾਰੀਆਂ ਨੇ ਹੁਣ ਪੂਜਾ […]
ਦੇਸ਼  Breaking News 

ਸਬਰੀਮਾਲਾ ਮਾਮਲਾ: ਅਦਾਲਤ ਦਾ ਫੈਸਲਾ ਪਰੰਪਰਾਵਾਂ ਖਿਲਾਫ: ਭਾਗਵਤ

ਨਾਗਪੁਰ (ਮਹਾਰਾਸ਼ਟਰ), ਏਜੰਸੀ ਰਾਸ਼ਟਰੀ ਸਵੈਸੇਵਕ ਸੰਘ ਦੇ ਪ੍ਰਮੁੱਖ ਮੋਹਨ ਭਾਗਵਤ ਨੇ ਔਰਤਾਂ ਦੇ ਸਬਰੀਮਾਲਾ ਮੰਦਰ ਵਿੱਚ ਪਰਵੇਸ਼ ਖਿਲਾਫ ਨੁਮਾਇਸ਼ ਕਰਨ ਵਾਲੀਆਂ ਦਾ ਸਮਰਥਨ ਕਰਦੇ ਹੋਏ ਵੀਰਵਾਰ ਨੂੰ ਕਿਹਾ ਕਿ ਅਦਾਲਤ ਨੇ ਵਿਅਕਤੀ ਭਾਵਨਾਵਾਂ ਅਤੇ ਲੰਮੀ ਪਰੰਪਰਾਵਾਂ ਦੀ ਅਨਦੇਖੀ ਕਰਦਿਆਂ ਇਸ ਮਾਮਲੇ ‘ਚ ਫੈਸਲਾ ਦਿੱਤਾ ਹੈ।  ਭਾਗਵਤ ਨੇ ਕਿਹਾ, ਕਾਫ਼ੀ ਪਹਿਲਾਂ ਸਮਾਜ ਨੇ ਇਸ ਪਰੰਪਰਾ ਨੂੰ […]
ਦੇਸ਼