Rupees

ਕੰਪਨੀ ਮੁਲਾਜ਼ਮ ਤੋਂ ਰੁਪਇਆਂ ਨਾਲ ਭਰਿਆ ਬੈਗ ਖੋਹਿਆ

(ਸੁਧੀਰ ਅਰੋੜਾ) ਅਬੋਹਰ। ਪਿੰਡ ਬਹਾਦਰਖੇੜਾ ਵਿੱਚ ਤਿੰਨ ਨੌਜਵਾਨਾਂ ਨੇ ਇੱਕ ਕੰਪਨੀ ਦੇ ਮੁਲਾਜਮ ਤੋਂ ਲੱਖਾਂ ਰੁਪਏ ਦੀ ਨਕਦੀ ਨਾਲ ਭਰਿਆ ਬੈਗ ਖੋਹ ਲਿਆ, ਜਿਸ ਦੀ ਸ਼ਿਕਾਇਤ ’ਤੇ ਥਾਣਾ ਸਦਰ ਪੁਲੀਸ ਨੇ ਤਿੰਨ ਨੌਜਵਾਨਾਂ ਖਿਲਾਫ ਕੇਸ ਦਰਜ ਕਰ ਲਿਆ ਹੈ ਉਸ ਨੇ ਦੱਸਿਆ ਕਿ ਪਿੰਡ ਦਾ ਇੱਕ ਨੌਜਵਾਨ ਉੱਥੇ ਆਇਆ ਤਾਂ ਉਹ ਉਸ ਨਾਲ ਪੁੱਛਗਿੱਛ ਲਈ […]
Breaking News  ਸੂਬੇ  ਖਾਸ ਖਬਰ  ਪੰਜਾਬ 

ਮਾਲਵੇ ‘ਚ ਪਏ ਪਾੜਾਂ ਕਾਰਨ ਕਿਸਾਨਾਂ ਨੂੰ ਸੈਂਕੜੇ ਕਰੋੜਾਂ ਦਾ ਰਗੜਾ

ਕਿਸਾਨ ਮੁਆਵਜ਼ੇ ਲਈ ਗਿਰਦਾਵਰੀ ਸ਼ੁਰੂ ਹੋਣ ਦੀ ਉਡੀਕ ‘ਚ ਅਸ਼ੋਕ ਵਰਮਾ, ਬਠਿੰਡਾ ਪਿਛਲੇ ਦਿਨੀਂ ਹੋਈ ਬਾਰਸ਼ ਦੌਰਾਨ ਮਾਲਵੇ ਵਿੱਚ ਸਿੰਚਾਈ ਲਈ ਬਣੇ ਸੂਏ ਕੱਸੀਆਂ ਆਦਿ ‘ਚ ਪਏ ਪਾੜਾਂ ਕਾਰਨ ਕਿਸਾਨਾਂ ਨੂੰ ਸੈਂਕੜੇ ਕਰੋੜਾਂ ਦਾ ਰਗੜਾ ਲੱਗ ਗਿਆ ਹੈ ਜਦੋਂਕਿ ਕਿਸਾਨ ਧਿਰਾਂ ਇਸ ਨੁਕਸਾਨ ਨੂੰ ਕਿਤੇ ਜਿਆਦਾ ਦੱਸ ਰਹੀਆਂ ਹਨ ਕਿਸਾਨਾਂ ਨੂੰ ਸਮਝ ਨਹੀਂ ਆ ਰਹੀ […]
ਪੰਜਾਬ 

ਪੈਟਰੋਲ ਡੀਜ਼ਲ ਲਗਭਗ ਢਾਈ ਰੁਪਏ ਮਹਿੰਗਾ

ਪੈਟਰੋਲ ਡੀਜ਼ਲ ਲਗਭਗ ਢਾਈ ਰੁਪਏ ਮਹਿੰਗਾ ਦਿੱਲੀ, ਏਜੰਸੀ। ਬਜਟ ‘ਚ ਸਰਕਾਰ ਵੱਲੋਂ ਪੈਟਰੋਲ ਡੀਜ਼ਲ ‘ਤੇ ਦੋ-ਦੋ ਰੁਪਏ ਸ਼ੁਲਕ ਵਧਾਉਣ ਨਾਲ ਸ਼ਨੀਵਾਰ ਨੂੰ ਇਹਨਾਂ ਦੀ ਕੀਮਤ ਲਗਭਗ ਢਾਈ ਰੁਪਏ ਵਧ ਗਈ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ 2.45 ਰੁਪਏ ਵਧ ਕੇ 72.96 ਰੁਪਏ ਪ੍ਰਤੀ ਲੀਟਰ ਹੋ ਗਈ, ਜੋ 8 ਮਈ ਤੋਂ ਬਾਅਦ ਦਾ ਸਭ ਤੋਂ […]
ਦੇਸ਼  Breaking News  ਬਿਜਨਸ  ਦਿੱਲੀ 

ਗਰੀਬ ਪਰਿਵਾਰਾਂ ਦੇ ਖਾਤੇ ‘ਚ ਹਰ ਸਾਲ ਪਾਵਾਂਗੇ 72 ਹਜ਼ਾਰ

ਸੱਤਾ ‘ਚ ਆਉਣ ‘ਤੇ ਕਾਂਗਰਸ ਹਰ ਇੱਕ ਭਾਰਤੀ ਦੀ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਆਮਦਨ  ਕਰੇਗੀ ਯਕੀਨੀ ਨਵੀਂ ਦਿੱਲੀ | ਕਾਂਗਰਸ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ‘ਚ ਜਨਤਾ ਨੂੰ ਲੁਭਾਉਣ ਲਈ ਅੱਜ ਇੱਕ ਵੱਡਾ  ਦਾਅਵਾ ਕਰਦਿਆਂ ਹਰ ਇੱਕ ਭਾਰਤੀ ਦੀ 12000 ਰੁਪਏ ਪ੍ਰਤੀ ਮਹੀਨਾ ਆਮਦਨ ਯਕੀਨੀ ਕਰਨ ਤੇ ਪੰਜ ਕਰੋੜ ਪਰਿਵਾਰਾਂ ਨੂੰ ਹਰ ਸਾਲ […]
ਦੇਸ਼ 

ਚੋਣ ਜਾਪਤਾ ਦੇ ਬਾਵਜੂਦ 92 ਲੱਖ 50 ਹਜ਼ਾਰ ਰੁਪਏ ਬਰਾਮਦ

ਪਟਿਆਲਾ । ਪਟਿਆਲਾ ਜ਼ਿਲੇ ‘ਚ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਪੁਲਸ ਨੇ 92 ਲੱਖ 50 ਹਜ਼ਾਰ ਰੁਪਏ ਦੀ ਨਕਦੀ ਸਣੇ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਪੁਲਸ ਨੇ ਕਾਬੂ ਕੀਤੇ ਨੌਜਵਾਨ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸਿਵਲ ਪ੍ਰਸ਼ਾਸਨ ਅਤੇ ਪੁਲਸ ਨੇ ਪਾਤੜਾ ਵਿਖੇ ਨਾਕਾਬੰਦੀ ਕੀਤੀ […]
Breaking News  ਪੰਜਾਬ 

ਇੱਕ ਲੱਖ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਵਿਜੀਲੈਂਸ ਨੇ ਦਬੋਚਿਆ ਐੱਸਐਚਓ 

ਐੱਸਐਚਓ ਤੋਂ ਪਿਸਟਲ ਅਤੇ ਡੋਡਾ ਪੋਸਤ ਵੀ ਹੋਇਆ ਬਰਾਮਦ ਫਿਰੋਜ਼ਪੁਰ (ਸਤਪਾਲ ਥਿੰਦ) | ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਵੱਲੋਂ ਸਟੇਟ ਆਪਰੇਸ਼ਨ ਸੈੱਲ ਦੇ ਐੱਸਐਚਓ ਨੂੰ ਇੱਕ ਲੱਖ ਰੁਪਏ ਦੀ ਰਿਸ਼ਵਤ ਸਮੇਤ ਰੰਗੇ ਹੱਥੀ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ ਇਸ ਤੋਂ ਇਲਾਵਾ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਐੱਸਐਚਓ ਪਾਸੋਂ ਪਿਸਟਲ 32 ਬੋਰ, ਇੱਕ ਮੈਗਜ਼ੀਨ, 5 ਰੋਂਦ 32 […]
Breaking News  ਪੰਜਾਬ 

ਸਿਰਫ਼ 11 ਹਜ਼ਾਰ ਦੀ ਮਾਮੂਲੀ ਰਾਸ਼ੀ ਲਈ ਕੀਤਾ ‘ਹਾਕਮ’ ਦਾ ਕਤਲ

ਪਿੰਡ ਚੱਕ ਫਤਿਹ ਸਿੰਘ ਵਾਲਾ ‘ਚ ਹੋਏ ਕਤਲ ਦੀ ਗੁੱਥੀ ਸੁਲਝੀ ਬਠਿੰਡਾ, ਅਸ਼ੋਕ ਵਰਮਾ/ਸੱਚ ਕਹੂੰ ਨਿਊਜ ਤਿੰਨ ਦਿਨ ਪਹਿਲਾਂ ਪਿੰਡ ਚੱਕ ਫਤਿਹ ਸਿੰਘ ਵਾਲਾ ‘ਚ ਹਾਕਮ ਸਿੰਘ ਮੁੱਤਰ ਹਰਨਾਮ ਸਿੰਘ ਦੇ ਕਤਲ ਪਿੱਛੇ 11 ਹਜ਼ਾਰ ਰੁਪਏ ਦੀ ਮਾਮੂਲੀ ਰਾਸ਼ੀ ਵਜ੍ਹਾ ਵਜੋਂ ਸਾਹਮਣੇ ਆਈ ਹੈ। ਹਾਕਮ ਸਿੰਘ ਦਲਿਤ ਪਰਿਵਾਰ ਨਾਲ ਸਬੰਧਿਤ ਸੀ, ਜਿਸ ਦੀ 14 ਸਤੰਬਰ […]
ਪੰਜਾਬ 

ਅਕਾਲੀ ਦੱਬੀ ਬੈਠੇ ਹਨ ਸਹਿਕਾਰੀ ਬੈਂਕਾਂ ਦੇ ਕਰੋੜਾਂ ਰੁਪਏ : ਰੰਧਾਵਾ

ਸਹਿਕਾਰਤਾ ਮੰਤਰੀ ਵੱਲੋਂ ਬੈਂਕ ਦੇ ਡਿਫਾਲਟਰ 20 ਅਕਾਲੀ ਕਿਸਾਨਾਂ ਦੀ ਸੂਚੀ ਜਾਰੀ | Randhawa ਕਿਹਾ, ਪੰਜਾਬ ਸਰਕਾਰ ਕਿਸੇ ਵੀ ਕਿਸਾਨ ਦੀ ਜ਼ਮੀਨ ਕੁਰਕ ਨਹੀਂ ਕਰੇਗੀ | Randhawa ਤਕੜੇ ਕਿਸਾਨਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਨੂੰ ਜਾਇਜ਼ ਠਹਿਰਾਇਆ | Randhawa ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਕਿਸਾਨਾਂ ਦੀ ਜ਼ਮੀਨ ਵੇਚਣ ਦੇ ਮੁੱਦੇ ‘ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਜਾ […]
ਪੰਜਾਬ 

ਕੈਸ਼ ਵੈਨ ‘ਤੇ ਗੋਲੀਬਾਰੀ ਕਰਕੇ ਲੁੱਟੇ 5 ਲੱਖ ਰੁਪਏ

ਬੈਂਕ ਦਾ ਸੁਰੱਖਿਆ ਗਾਰਡ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖਮੀ ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ/ਸੱਚ ਕਹੂੰ ਨਿਊਜ਼)। ਸੰਗਰੂਰ-ਪਟਿਆਲਾ ਰੋਡ ‘ਤੇ ਅੱਜ ਦਿਨ ਦਿਹਾੜੇ ਨਕਾਬਪੋਸ਼ ਲੁਟੇਰਿਆਂ ਨੇ ਬੈਂਕ ਦੀ ਕੈਸ਼ ਵੈਨ ‘ਤੇ ਘਾਤ ਲਾ ਕੇ ਗੋਲੀਆਂ ਨਾਲ ਹਮਲਾ ਕਰਕੇ ਬੈਂਕ ਦੇ ਸੁਰੱਖਿਆ ਗਾਰਡ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਅਤੇ 5 ਲੱਖ ਰੁਪਏ ਦੇ ਕਰੀਬ ਨਕਦੀ ਲੁੱਟ ਕੇ ਫਰਾਰ […]
Breaking News  ਪੰਜਾਬ 

ਟਰਾਂਸਫ਼ਰ ਮਾਫੀਆ ਦੀ ਦਿਓ ਜਾਣਕਾਰੀ, ਪਾਓ ਪੂਰੇ ਪੰਜ ਲੱਖ ਰੁਪਏ ਦਾ ਇਨਾਮ

ਸਿੱਖਿਆ ਮੰਤਰੀ ਨੇ ਐਲਾਨਿਆ ਇਨਾਮ, ਨਾਂਅ ਵੀ ਰੱਖਿਆ ਜਾਵੇਗਾ ਗੁਪਤ ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਸਰਗਰਮ ਤਬਾਦਲਾ ਮਾਫੀਆ ਦੀ ਜਾਣਕਾਰੀ ਦੇਣ ਵਾਲੇ ਅਧਿਆਪਕ ਜਾਂ ਫਿਰ ਕਰਮਚਾਰੀਆਂ ਦਾ ਨਾ ਸਿਰਫ਼ ਨਾਂਅ ਗੁਪਤ ਰੱਖਿਆ ਜਾਵੇਗਾ, ਸਗੋਂ ਉਸ ਨੂੰ 5 ਲੱਖ ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ। ਸਿੱਖਿਆ ਵਿਭਾਗ ਵਿੱਚੋਂ ਕਾਂਗਰਸ ਸਰਕਾਰ ਤਬਾਦਲਾ […]
ਪੰਜਾਬ 

ਇੱਕ ਲੱਖ ਰੁਪਏ ਤੇ ਐਪਲ ਦਾ ਮੋਬਾਇਲ ਵਾਪਸ ਕਰਕੇ ਵਿਖਾਈ ਇਮਾਨਦਾਰੀ

ਲੋਕਾਂ ਕੀਤੀ ਰਾਹੁਲ ਦੀ ਇਮਾਨਦਾਰੀ ਦੀ ਪ੍ਰਸੰਸ਼ਾ | Apple Mobile ਸ੍ਰੀ ਮੁਕਤਸਰ ਸਾਹਿਬ, (ਭਜਨ ਸਮਾਘ/ਸੱਚ ਕਹੂੰ ਨਿਊਜ਼)। ਅਜੋਕੇ ਸਮੇਂ ‘ਚ ਜਿੱਥੇ ਲਾਲਚ ਵੱਸ ਮਨੁੱਖਆਪਣਿਆਂ ਨਾਲ ਵੀ ਠੱਗੀ ਮਾਰਨ ਤੋਂ ਗਰੇਜ ਨਹੀਂ ਕਰ ਰਿਹਾ ਪਰ ਕੁਝ ਅਜਿਹੇ ਇਨਸਾਨ ਵੀ ਹਨ ਜੋ ਆਪਣੀ ਇਮਾਨਦਾਰੀ ਤੇ ਸਚਾਈ ‘ਤੇ ਕਾਇਮ ਹਨ ਇਸਦੀ ਤਾਜਾ ਮਿਸ਼ਾਲ ਤਿਲਕ ਨਗਰ ਗਲੀ ਨੰਬਰ-1 ਵਾਸੀ […]
Breaking News  ਪੰਜਾਬ 

ਦੋ ਲੱਖ ਰੁਪਏ ਵੀ ਡੇਰਾ ਸ਼ਰਧਾਲੂ ਦਾ ਇਮਾਨ ਨਾ ਡੁਲਾ ਸਕੇ

ਬੈਂਕ ਕੈਸ਼ੀਅਰ ਵੱਲੋਂ ਦਿੱਤੇ ਗਏ ਸਨ ਤਿੰਨ ਲੱਖ ਰੁਪਏ ਦੀ ਬਜਾਏ ਪੰਜ ਲੱਖ ਰੁਪਏ ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਸਦਕਾ ਹੀ ਹੋਇਆ : ਅਮਨਦੀਪ ਨਿਹਾਲ ਸਿੰਘ ਵਾਲਾ, (ਪੱਪੂ ਗਰਗ/ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਦਿੱਤੀ ਗਈ ਅਪਣੀ ਦਸਾਂ ਨਹੁੰਆਂ ਦੀ ਕਿਰਤ ਕਰਕੇ ਜੀਵਨ ਬਸਰ ਕਰਨ ਦੀ […]
Breaking News  ਪੰਜਾਬ