Rudraprayag Car Accident
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Rudraprayag Car Accident: ਰੁਦਰਪ੍ਰਯਾਗ ’ਚ ਖੱਡ ’ਚ ਡਿੱਗੀ ਕਾਰ, 3 ਮੌਤਾਂ, 5 ਜ਼ਖਮੀ
Published On
By Khushdeep Singh
ਰੁਦਰਪ੍ਰਯਾਗ ਦੇ ਕੋਤਵਾਲੀ ਉਖੀਮਠ ਅਧਿਕਾਰ ਖੇਤਰ ਅਧੀਨ ਭੀਰੀ-ਪਰਕੰਡੀ (ਪਾਲੀ ਲਿੰਕ ਰੋਡ) ਮੋਟਰਵੇਅ ’ਤੇ ਸ਼ਨਿੱਚਰਵਾਰ ਨੂੰ ਇੱਕ ਕਾਰ ਖੱਡ ’ਚ ਡਿੱਗ ਗਈ। ਤਿੰਨ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਪੰਜ ਹੋਰ ਗੰਭੀਰ ਜ਼ਖਮੀ ਹੋ ਗਏ। ਸੂਚਨਾ ਮਿਲਣ ’ਤੇ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਜ਼ਰੂਰੀ ਬਚਾਅ ਤੇ ਰਾਹਤ ਉਪਕਰਣਾਂ ਨਾਲ ਮੌਕੇ ’ਤੇ ਪਹੁੰਚੀ।