RRvsGT
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Ashok Sharma: ਗੁਜਰਾਤ ਦੇ ਗੇਂਦਬਾਜ਼ ਅਸ਼ੋਕ ਸ਼ਰਮਾ ਨੇ ਸੁੱਟੀ IPL 2026 ਦੀ ਸਭ ਤੋਂ ਤੇਜ਼ ਗੇਂਦ, ਵਿਰੋਧੀ ਟੀਮਾਂ ’ਚ ਸਨਸਨੀ
Published On
By Khushdeep Singh
ਆਈਪੀਐਲ 2026 ’ਚ ਇੱਕ ਨਵਾਂ ਤੇਜ਼ ਗੇਂਦਬਾਜ਼ ਧਿਆਨ ਦਾ ਕੇਂਦਰ ਬਣ ਗਿਆ ਹੈ। ਉਸਦਾ ਨਾਂਅ ਅਸ਼ੋਕ ਸ਼ਰਮਾ ਹੈ। ਗੁਜਰਾਤ ਟਾਈਟਨਜ਼ ਦੇ ਇਸ ਨੌਜਵਾਨ ਤੇਜ਼ ਗੇਂਦਬਾਜ਼ ਨੇ ਰਾਜਸਥਾਨ ਰਾਇਲਜ਼ ਵਿਰੁੱਧ ਮੈਚ ਵਿੱਚ ਦੋ ਵਾਰ 150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦਾ ਅੰਕੜਾ ਪਾਰ ਕੀਤਾ।
