Road Accidents

Farishte Scheme: ਸੜਕੀ ਹਾਦਸਿਆਂ ’ਚ ਜ਼ਖਮੀ ਮਰੀਜ਼ਾਂ ਨੂੰ ਫ਼ਰਿਸ਼ਤੇ ਸਕੀਮ ਤਹਿਤ ਮਿਲ ਰਿਹਾ ਮੁਫ਼ਤ ਇਲਾਜ, ਬਚਾਈਆਂ ਜਾ ਰਹੀਆਂ ਹਨ ਬਹੁ ਕੀਮਤੀ ਜਾਨਾਂ

ਫ਼ਰਿਸ਼ਤੇ ਯੋਜਨਾ ਦੁਰਘਟਨਾ ਪੀੜਤਾਂ ਲਈ ਵਰਦਾਨ : ਸਿਵਲ ਸਰਜਨ Farishte Scheme: (ਬਸੰਤ ਸਿੰਘ ਬਰਾੜ) ਤਲਵੰਡੀ ਭਾਈ। ਮੁੱਖ ਮੰਤਰੀ ਪੰਜਾਬ ਅਤੇ ਡਾ. ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਸੜਕੀ ਹਾਦਸਿਆਂ ਵਿੱਚ ਜਖ਼ਮੀ ਮਰੀਜ਼ਾਂ ਨੂੰ ਫਰਿਸ਼ਤੇ ਸਕੀਮ ਤਹਿਤ ਮੁਫ਼ਤ ਇਲਾਜ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਾਜਵਿੰਦਰ ਕੌਰ ਸਿਵਲ ਸਰਜਨ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Road Accidents: ਸੜਕ ਹਾਦਸਿਆਂ ’ਚ ਨੌਜਵਾਨ ਸਮੇਤ ਦੋ ਜਣਿਆਂ ਦੀ ਮੌਤ

Road Accidents: (ਜਗਦੀਪ ਸਿੰਘ) ਫਿਰੋਜ਼ਪੁਰ। ਫਿਰੋਜ਼ਪੁਰ ਦੇ ਆਸ-ਪਾਸ ਵਾਪਰੇ ਵੱਖ-ਵੱਖ ਸੜਕੀ ਹਾਦਸਿਆਂ ਵਿੱਚ ਨੌਜਵਾਨ ਸਮੇਤ ਦੋ ਜਣਿਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਥਾਣਾ ਸਦਰ ਜ਼ੀਰਾ ਅਧੀਨ ਪੈਂਦੇ ਪਿੰਡ ਮਰਖਾਈ ਕੋਲ ਇਨੋਵਾ ਗੱਡੀ ਅਤੇ ਘੋੜੇ ਟਰਾਲੇ ਦੀ ਆਹਮੋ-ਸਾਹਮਣੇ ਦੀ ਟੱਕਰ ਦੌਰਾਨ ਗੱਡੀ ਚਾਲਕ 25 ਸਾਲ ਦਾ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੜਕ ਹਾਦਸਿਆਂ ਬਾਰੇ ਕਹੀ ਵੱਡੀ ਗੱਲ, ਕਰਨ ਜਾ ਰਹੇ ਨੇ ਵੱਡਾ ਬਦਲਾਅ

ਨਵੀਂ ਦਿੱਲੀ। Nitin Gadkari : ਭਾਰਤ ’ਚ ਰੋਜ਼ਾਨਾ ਹੀ ਸੜਕ ਹਾਦਸਿਆਂ ’ਚ ਵੱਡੀ ਗਿਣਤੀ ’ਚ ਲੋਕਾਂ ਦੀ ਮੌਤ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਸ ਸਮੱਸਿਆ ਦੇ ਹੱਲ ਲਈ ਵੱਡਾ ਕਦਮ ਚੁੱਕਣ ਦੀ ਤਿਆਰੀ ਕਰ ਲਈ ਹੈ। ਦਰਅਸਲ ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ […]
ਦੇਸ਼  Breaking News  ਖਾਸ ਖਬਰ 

Road Accidents: ਰਫ਼ਤਾਰ ਦੇ ਨਾਲ ਵਧਦੇ ਹਾਦਸੇ

ਦੇਸ਼ ’ਚ ਸੜਕਾਂ ’ਤੇ ਐਕਸਪ੍ਰੈਸ ਹਾਈਵੇ, ਸੜਕਾਂ ਚੌੜੀਆਂ ਕਰਨ ਤੇ ਪਿੰਡਾਂ ’ਚ ਸੜਕਾਂ ਦੇ ਵਿਸਥਾਰ ਨਾਲ ਜਿਸ ਅਨੁਪਾਤ ’ਚ ਰਫਤਾਰ ਦੀ ਸਹੂਲਤ ਵਧੀ ਹੈ, ਉਸ ਅਨੁਪਾਤ ’ਚ ਹਾਦਸੇ ਵੀ ਵਧ ਰਹੇ ਹਨ ਹਾਦਸੇ ਵੀ ਭਿਆਨਕ ਰੂਪ ’ਚ ਦੇਖਣ ’ਚ ਆ ਰਹੇ ਹਨ ਆਧੁਨਿਕ ਤਕਨੀਕ ਨਾਲ ਬਣੇ ਆਗਰਾ-ਲਖਨਊ ਐਕਸਪ੍ਰੈਸ-ਵੇ ’ਤੇ ਤੇਜ਼ੀ ਨਾਲ ਚੱਲ ਰਹੀ ਬੱਸ ਉੱਨਾਵ […]
ਦੇਸ਼  Breaking News  ਲੇਖ  ਖਾਸ ਖਬਰ 

ਸੜਕ ਹਾਦਸਿਆਂ ’ਚ ਜ਼ਖ਼ਮੀਆਂ ਲਈ ਫਰਿਸ਼ਤਾ ਬਣਿਆ ਨੌਜਵਾਨ ਕੁਲਵਿੰਦਰ ਸਿੰਘ ਇੰਸਾਂ

ਬੀਤੇ ਦਿਨੀਂ Road Accidents ’ਚ ਜਖ਼ਮੀ ਲੜਕੀ ਦੀ ਹਸਪਤਾਲ ਪਹੁੰਚਾ ਕੇ ਬਚਾਈ ਜਾਨ ਗੋਬਿੰਦਗੜ੍ਹ ਜੇਜੀਆਂ (ਭੀਮ ਸੈਨ ਇੰਸਾਂ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਾਨਵਤਾ ਭਲਾਈ ਕਾਰਜਾਂ ਲਈ ਬਣਾਈ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਵਿੰਗ ਜ਼ਰੂਰਤਮੰਦਾਂ ਦੀ ਸਹਾਇਤਾ ਅਤੇ ਮੁਸੀਬਤ ’ਚ ਫਸੇ ਲੋਕਾਂ ਦੀ ਜਾਨ ਬਚਾਉਣ ’ਚ ਜੁਟੀ ਹੋਈ […]
ਪੰਜਾਬ  Breaking News  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

ਤੇਜ਼ ਰਫ਼ਤਾਰ ਨੇ ਵੱਖ-ਵੱਖ ਸੜਕ ਹਾਦਸਿਆਂ ’ਚ ਲਈ ਦੋ ਦੀ ਜਾਨ, ਇੱਕ ਜਖ਼ਮੀ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਲੁਧਿਆਣਾ ਵਿਖੇ ਵੱਖ-ਵੱਖ ਥਾਈਂ ਵਾਪਰੇ ਦੋ ਹਾਦਸਿਆਂ ’ਚ ਤੇਜ਼ ਰਫ਼ਤਾਰ ਨੇ ਦੋ ਦੀ ਜਾਨ ਲਈ। ਜਦੋਂਕਿ ਇੱਕ ਦੇ ਗੰਭੀਰ ਰੂਪ ਵਿੱਚ ਜਖ਼ਮੀ ਹਸਪਤਾਲ ਵਿਖੇ ਜੇਰੇ ਇਲਾਜ਼ ਹੈ। ਦੋਵਾਂ ਮਾਮਲਿਆਂ ’ਚ ਪੁਲਿਸ ਨੇ ਨਾਮਲੂਮ ਵਾਹਨ ਚਾਲਕਾਂ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। (Road Accident) ਪਹਿਲੇ ਮਾਮਲੇ ’ਚ ਪੁਲਿਸ ਕੋਲ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਸੜਕੀ ਹਾਦਸੇ ਅਤੇ ਬੱਸਾਂ ਦੇ ਸਫ਼ਰ ਦੌਰਾਨ ਹੁੰਦੀਆਂ ਬੇਨਿਯਮੀਆਂ

ਸੜਕੀ ਹਾਦਸੇ ਅਤੇ ਬੱਸਾਂ ਦੇ ਸਫ਼ਰ ਦੌਰਾਨ ਹੁੰਦੀਆਂ ਬੇਨਿਯਮੀਆਂ ਮਈ 2022 ਬਟਾਲਾ ਦੇ ਨਜ਼ਦੀਕ ਕਣਕ ਦੇ ਨਾੜ ਨੂੰ ਅੱਗ ਲਗਾਈ ਹੋਣ ਕਾਰਨ ਸੜ੍ਹਕ ’ਤੇ ਫ਼ੈਲੇ ਧੂੰਏ ਕਾਰਨ ਡਰਾਈਵਰ ਦਾ ਸੰਤੁਲਨ ਵਿਗੜ੍ਹਨ ਕਾਰਨ ਨਿੱਜੀ ਸਕੂਲ ਬੱਸ ਪਲਟ ਗਈ ਸੀ ਅਤੇ ਅੱਗ ਲੱਗੇ ਖੇਤ ਵਿੱਚ ਜਾ ਡਿੱਗੀ ਤੇ ਅੱਗ ਦੀ ਲਪੇਟ ਵਿੱਚ ਆ ਗਈ ਸੀ।ਜਿਸ ਕਾਰਨ ਬੱਸ […]
Breaking News  ਲੇਖ 

ਆਖਰ ਕਦੋਂ ਰੁਕਣਗੇ ਭਾਰਤ ‘ਚ ਵਧ ਰਹੇ ਸੜਕ ਹਾਦਸੇ?

ਆਖਰ ਕਦੋਂ ਰੁਕਣਗੇ ਭਾਰਤ ‘ਚ ਵਧ ਰਹੇ ਸੜਕ ਹਾਦਸੇ? ਸੰਸਾਰ ਭਰ ਵਿੱਚ ਵਹੀਕਲ ਦਿਨੋਂ ਦਿਨ ਵਧਦੇ ਜਾ ਰਹੇ ਹਨ ਜੋ ਕਿ ਹਰ ਇੱਕ ਇਨਸਾਨ ਦੀ ਜਰੂਰਤ ਬਣ ਚੁੱਕੇ ਹਨ। ਵਹੀਕਲ ਵਧਣ ਕਾਰਨ ਟ੍ਰੈਫਿਕ ਵੀ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਸਿੱਟੇ ਵਜੋਂ ਸੜਕ ਹਾਦਸਿਆਂ ਦੇ ਗ੍ਰਾਫ ਵਿੱਚ ਵੀ ਅਥਾਹ ਵਾਧਾ ਹੋਇਆ ਹੈ। ਪੂਰੀ ਦੁਨੀਆਂ ‘ਚ […]
ਲੇਖ  ਵਿਚਾਰ 

ਸੜਕ ਹਾਦਸਿਆਂ ਨੇ ਲਈਆਂ ਸੱਤ ਜਾਨਾਂ, ਚਾਰ ਦਰਜਨ ਤੋਂ ਵੱਧ ਜ਼ਖਮੀ

ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜਾਂ ‘ਚ ਜੁਟੇ ਤੇ ਕੀਤਾ ਖੂਨਦਾਨ ਜਗਤਾਰ ਜੱਗਾ/ਮਨੋਜ/ਗੋਨਿਆਣਾ/ਮਲੋਟ। ਵੱਖ-ਵੱਖ ਥਾਈਂ ਹੋਏ ਸੜਕ ਹਾਦਸਿਆਂ ‘ਚ ਤਿੰਨ ਫੌਜ ਦੇ ਜਵਾਨਾਂ ਸਮੇਤ ਸੱਤ ਜਣਿਆਂ ਦੀ ਮੌਤ ਤੇ ਚਾਰ ਦਰਜ਼ਨ ਤੋਂ ਵੱਧ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਅਨੁਸਾਰ ਗੋਨਿਆਣਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੈਸ਼ਨਲ […]
ਪੰਜਾਬ  Breaking News 

ਸੜਕ ਹਾਦਸੇ ‘ਚ ਮੋਟਰਸਾਈਕਲ ਸਵਾਰ ਚਾਰ ਦੀ ਮੌਤ

ਸ੍ਰੀ ਮੁਕਤਸਰ ਸਾਹਿਬ (ਭਜਨ ਸਿੰਘ ਸਮਾਘ) ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਮੁੱਖ ਸੜਕ ‘ਤੇ ਅੱਜ ਇੱਕ ਮੋਟਰਸਾਈਕਲ ਦੇ ਬੱਸ ਹੇਠਾਂ ਆਉਣ ਕਾਰਨ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਪਿੰਡ ਵੜਿੰਗ ਦੇ ਚਾਰ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਸ੍ਰੀ ਮੁਕਤਸਰ ਸਾਹਿਬ ਨੂੰ ਜਾ ਰਹੇ ਸਨ। ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ […]
ਪੰਜਾਬ 

ਉਨਾਵ ਜਬਰ-ਜਿਨਾਹ ਪੀੜਤਾ ਦੀ ਸੜਕ ਹਾਦਸੇ ‘ਚ ਬਚੀ ਜਾਨ

ਉੱਤਰ ਪ੍ਰਦੇਸ਼ ਸਰਕਾਰ ਇੱਕ ਹੋਰ ਸੀਬੀਆਈ ਜਾਂਚ ਲਈ ਤਿਆਰ ਮਾਇਆਵਤੀ ਨੇ ਪ੍ਰਗਟਾਇਆ ਸਾਜਿਸ਼ ਦਾ ਸ਼ੱਕ ਸੰਸਦ ‘ਚ ਵੀ ਉਨਾਵ ਮਾਮਲੇ ਦੀ ਗੂੰਜ ਏਜੰਸੀ, ਲਖਨਊ ਉੱਤਰ ਪ੍ਰਦੇਸ਼ ਸਰਕਾਰ ਨੇ ਅੱਜ ਕਿਹਾ ਹੈ ਕਿ ਉਨਾਵ ਦੇ ਚਰਚਿਤ ਜਬਰ-ਜਨਾਹ ਪੀੜਤਾ ਦੇ ਪਰਿਵਾਰ ਵਾਲੇ ਜੇਕਰ ਮੰਗ ਕਰਨਗੇ ਤਾਂ ਰਾਇਬਰੇਲੀ ‘ਚ ਵਾਪਰੇ ਸੜਕ ਹਾਦਸੇ ਦੀ ਇੱਕ ਹੋਰ ਜਾਂਚ ਕੇਂਦਰੀ ਜਾਂਚ […]
ਦੇਸ਼ 

ਸੜਕ ਹਾਦਸੇ ‘ਚ ਪੰਜ ਮੌਤਾਂ, ਪੰਜ ਜ਼ਖਮੀ

ਸੜਕ ਹਾਦਸੇ ‘ਚ ਪੰਜ ਮੌਤਾਂ, ਪੰਜ ਜ਼ਖਮੀ ਸੱਚ ਕਹੂੰ ਨਿਊਜ਼, ਜਲੰਧਰ ਪੰਜਾਬ ‘ਚ ਜਲੰਧਰ-ਪਠਾਨਕੋਟ ਕੌਮੀ ਹਾਈਵੇ ‘ਤੇ ਸਥਿਤ ਪਚਰੰਗਾ ਦੇ ਨੇੜੇ ਅੱਜ ਸਵੇਰੇ ਦੋ ਵਾਰਾਂ ਦੀ ਭਿਆਨਕ ਟੱਕਰ ‘ਚ ਦੋ ਔਰਤਾਂ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਇੱਕ ਬੱਚੇ ਸਮੇਤ ਪੰਜ ਜਣੇ ਗੰਭੀਰ ਜ਼ਖਮੀ ਹੋ ਗਏ ਸਾਰੇ ਮ੍ਰਿਤਕ ਜੰਮੂ ਕਸ਼ਮੀਰ ਦੇ ਨਿਵਾਸੀ ਸਨ […]
ਪੰਜਾਬ