ਕੱਚੇ ਮਕਾਨ ਨੂੰ ਕੁਝ ਹੀ ਪਲਾਂ ਵਿੱਚ ਡੇਰਾ ਸ਼ਰਧਾਲੂਆਂ ਨੇ ਕੀਤਾ ਪੱਕਾ
ਵਿਧਵਾ ਭੈਣ ਦੇ ਪਰਿਵਾਰ ਲਈ ਫਰਿਸ਼ਤਾ ਬਣ ਬਹੁੜੇ ਡੇਰਾ ਸ਼ਰਧਾਲੂ
(ਮਨੋਜ ਗੋਇਲ) ਘੱਗਾ /ਬਾਦਸ਼ਾਹਪੁਰ। ਆਪਣੇ ਕੱਚੇ ਮਕਾਨ ਹੇਠ ਗੁਜ਼ਰ-ਬਸਰ ਕਰ ਰਹੇ ਇੱਕ ਪਰਿਵਾਰ ਦਾ ਮੀਂਹ ਹਨ੍ਹੇਰੀ ਦਾ ਡਰ ਅੱਜ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਮੁਕਾ ਦਿੱਤਾ 25 ਮੈਂਬਰ ਜੋਗਿੰਦਰ ਸਿੰਘ ਕਲਵਾਣੂ ,15 ਮੈਂਬਰ ਸੋਮ ਨਾਥ ਇੰਸਾਂ , ...
Malout News: ਬਲਾਕ ਮਲੋਟ ਦੀ ਬਲਾਕ ਪੱਧਰੀ ਨਾਮ-ਚਰਚਾ ’ਚ ਸ਼ਰਧਾ ਤੇ ਉਤਸ਼ਾਹ ਨਾਲ ਪੁੱਜੀ ਸਾਧ-ਸੰਗਤ
ਪਵਿੱਤਰ ਅਗਸਤ ਮਹੀਨੇ ’ਚ ਕੀਤੇ ਜਾਣ ਵਾਲੇ ਭਲਾਈ ਕਾਰਜਾਂ ’ਤੇ ਕੀਤੀ ਚਰਚਾ | Malout News
ਮਲੋਟ (ਮਨੋਜ)। ਬਲਾਕ ਮਲੋਟ ਦੀ ਬਲਾਕ ਪੱਧਰੀ ਨਾਮ ਚਰਚਾ ਸ਼ਰਧਾ ਪੂਰਵਕ ਹੋਈ। ਪਿੰਡ ਮਲੋਟ ਦੀ ਸਾਧ-ਸੰਗਤ ਵੱਲੋਂ ਸਥਾਨਕ ਪ੍ਰੀਤਮ ਪੈਲੇਸ ਵਿੱਚ ਸਵੇਰੇ 9:30 ਤੋਂ 11:30 ਵਜੇ ਤੱਕ ਕਰਵਾਈ ਗਈ ਇਸ ਨਾਮ ਚਰਚਾ ਵਿੱਚ ਸਾਧ-ਸ...
ਇਨਸਾਨੀਅਤ ਨੂੰ ਸਮਰਪਿਤ ‘ਸੱਚ ਕਹੂੰ’ ਦੀ 22ਵੀਂ ਵਰੇਗੰਢ
ਸੱਚ ਕਹੂੰ ਦੀ 22ਵੀਂ ਵਰੇਗੰਢ ਦੀ ਖੁਸ਼ੀ 'ਚ ਵੰਡੇ ਲੱਡੂ ਅਤੇ ਪੰਛੀਆਂ ਲਈ ਰੱਖਿਆ ਦਾਣਾ ਤੇ ਪਾਣੀ
ਚੰਡੀਗੜ੍ਹ (ਐੱਮ ਕੇ ਸ਼ਾਇਨਾ) Sach Kahoon Anniversary : ਰੋਜ਼ਾਨਾ ‘ਸੱਚ ਕਹੂੰ’ ਅਖਬਾਰ ਦੀ 22ਵੀਂ ਵਰ੍ਹੇਗੰਢ ਮਨਾਉਣ ਲਈ ਮੰਗਲਵਾਰ ਨੂੰ ਬਲਾਕ ਚੰਡੀਗੜ੍ਹ ਦੀ ਸਾਧ-ਸੰਗਤ ਤੇ ਪਾਠਕਾਂ ਵੱਲੋਂ ਮਨੁੱਖਤਾ ਦੀ ਭਲਾਈ...
ਘਰ ਦੀ ਪੱਕੀ ਛੱਤ ਦੇਖ ‘ਗੁਲਜ਼ਾਰ’ ਹੋਇਆ ਗੁਲਜਾਰ ਸਿੰਘ
ਡੇਰਾ ਸ਼ਰਧਾਲੂਆਂ ਨੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਨੂੰ ਬਣਾ ਕੇ ਦਿੱਤਾ ਮਕਾਨ | Welfare Work
ਖੰਨਾ (ਮਨੋਜ ਸ਼ਰਮਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਚਲਾਏ ਗਏ ਮਾਨਵਤਾ ਭਲਾਈ ਕਾਰਜਾਂ ਤਹਿਤ ਬਲਾਕ ਸਮਰਾਲਾ ਦੇ ਵੱਖ-ਵੱਖ ਪਿੰਡਾਂ ਦੀ ਸਾਧ-ਸੰਗਤ ਨੇ ਪਿੰਡ ਹੈਡੋ ਦੇ ਇੱਕ ਲੋ...
ਬਲਾਕ ਅਰਨੀ ਵਾਲਾ ਦੇ ਡੇਰਾ ਸ਼ਰਧਾਲੂਆਂ ਵੱਲੋਂ ਕੋਰੋਨਾ ਯੋਧਿਆਂ ਨੂੰ ਫਰੂਟ ਤੇ ਸਲੂਟ
ਬਲਾਕ ਅਰਨੀ ਵਾਲਾ ਦੇ ਡੇਰਾ ਸ਼ਰਧਾਲੂਆਂ ਵੱਲੋਂ ਕੋਰੋਨਾ ਯੋਧਿਆਂ ਨੂੰ ਫਰੂਟ ਤੇ ਸਲੂਟ
ਰਜਿੰਦਰਅਰਨੀ ਵਾਲਾ।
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਭੇਜੀ ਰੂਹਾਨੀ ਚਿੱਠੀ ’ਚ ਕਰੋਨਾ ਯੋਧਿਆਂ ਨੂੰ ਸਨਮਾਨਿਤ ਕਰਨ ਦੇ ਫਰਮਾਏ ਬਚਨਾਂ ’ਤੇ ਅਮਲ ਕਰਦਿਆਂ ਬਲਾਕ ਅਰਨੀ ਵਾਲਾ ਵੱਲੋਂ ਫਰੰਟ ...
ਪਵਿੱਤਰ ਅਵਤਾਰ ਦਿਵਸ ਦੀ ਖੁਸ਼ੀ ’ਚ ਬਲਾਕ ਅਮਲੋਹ ਦੀ ਸਾਧ-ਸੰਗਤ ਨੇ ਲਗਾਏ ਬੂਟੇ ਤੇ ਤਿਰੰਗੇ ਨੂੰ ਕੀਤਾ ਸਲੂਟ
ਆਪਣੀਆਂ ਗੱਡੀਆਂ,ਘਰਾਂ,ਦੁਕਾਨਾਂ,ਫ਼ੈਕਟਰੀਆਂ ਆਦਿ ’ਤੇ ਲਾਏ ਤਿਰੰਗੇ,ਕੀਤਾ ਸਲੂਟ
(ਅਨਿਲ ਲੁਟਾਵਾ) ਅਮਲੋਹ। ਆਜ਼ਾਦੀ ਦੇ 75 ਵੇਂ ਅੰਮ੍ਰਿਤ ਮਹਾਂਉਤਸ਼ਵ ਦੇ ਸ਼ੁੱਭ ਮੌਕੇ ਅਤੇ ਆਪਣੇ ਸੱਚੇ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਵਸ ਨੂੰ ਮਨਾਉਣ ਅਤੇ ਆਪਣੇ ਸਤਿਗੁਰੂ...
ਨਾਗਪੁਰ ਦੇ ਡੇਰਾ ਸ਼ਰਧਾਲੂਆਂ ਨੇ ਕੋਰੋਨਾ ਮਰੀਜਾਂ ਲਈ ਕੀਤਾ 5 ਯੂਨਿਟ ਖੂਨਦਾਨ
ਰਿਪਲੇਸਮੈਂਟ ’ਚ ਦਿਵਾਇਆ ਪਲਾਜ਼ਮਾ
ਐੱਮ.ਕੇ. ਸ਼ਾਇਨਾ, ਨਾਗਪੁਰ (ਮਹਾਰਾਸ਼ਟਰ)। ਦੇਸ਼ 'ਚ ਕੋਰੋਨਾ ਵਾਇਰਸ ਦੀ ਕਰੋਪੀ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਅਜਿਹੇ ਖੌਫਨਾਕ ਮਾਹੌਲ ’ਚ ਲੋਕ ਆਪਣੇ ਘਰੋਂ ਬਾਹਰ ਨਿਕਲਣ ਤੋਂ ਡਰ ਰਹੇ ਹਨ। ਉੱਥੇ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍...
ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਖੂਨਦਾਨ ਕਰਕੇ ਮਨਾਇਆ ਫਾਦਰ ਡੇ
ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਖੂਨਦਾਨ ਕਰਕੇ ਮਨਾਇਆ ਫਾਦਰ ਡੇ
ਸੁਰੇਸ਼ ਗਰਗ, ਸ੍ਰੀ ਮੁਕਤਸਰ ਸਾਹਿਬ। ਫਾਦਰ ਡੇ ਦੀ ਖੁਸ਼ੀ ਵਿੱਚ ਬਲਾਕ ਸ੍ਰੀ ਮੁਕਤਸਰ ਸਾਹਿਬ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ 6 ਯੂਨਿਟ ਖੂਨਦਾਨ ਕੀਤਾ। ਮਾਨਵਤਾ ਨੂੰ ...
ਹਰਪਾਲ ਸਿੰਘ ਇੰਸਾਂ ਦੀ ਮਿ੍ਰਤਕ ਦੇਹ ਵੀ ਲੱਗੀ ਮਨੁੱਖਤਾ ਦੇ ਲੇਖੇ
ਪਰਿਵਾਰ ਵੱਲੋਂ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ
(ਵਿੱਕੀ ਕੁਮਾਰ) ਮੋਗਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਹਾਨ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਮ੍ਰਿਤਕ ਸਰੀਰਾਂ (Body Donation) ਨੂੰ ਮੈਡੀਕਲ ਖੋਜਾਂ ਲਈ ਦਾਨ ਕਰਨ ਦੀ ਪਿਰਤ ਨੂੰ ਪ੍ਰ...
ਇਨਸਾਨੀਅਤ: ਡੇਰਾ ਸ਼ਰਧਾਲੂਆਂ ਨੇ ਕੀਤਾ 9 ਯੂਨਿਟ ਖੂਨਦਾਨ
ਬਲਾਕ ਮਲੌਦ ਤੇ ਸਾਹਨੇਵਾਲ ਦੇ ਸੇਵਾਦਾਰਾਂ ਦੇ ਕੀਤਾ ਖੂਨਦਾਨ
ਵਨਰਿੰਦਰ ਸਿੰਘ ਮਣਕੂ, ਲੁਧਿਆਣਾ। ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੈੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਮਾਨਵਤਾ ਭਲਾਈ ਦੇ ਕਾਰਜ਼ ਹਮੇਸ਼ਾ ਵੱਧ-ਚੜ੍ਹਕੇ ਕਰਦੇ ਰਹਿੰਦੇ ਹਨ। ਹਾਲ ਹੀ ’ਚ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਮਲੌਦ ਤੇ ਸਾਹਨੇ...