ਨਿਊਜ਼ੀਲੈਂਡ ਤੇ ਬਲਾਕ ਮਹਿਮਾ ਗੋਨਿਆਣਾ ਵੱਲੋਂ ਮਾਨਵਤਾ ਭਲਾਈ ਕੰਮਾਂ ‘ਚ ਵੱਡੀ ਪੁਲਾਂ
ਗਰੀਬ ਪਰਿਵਾਰਾਂ ਨੂੰ ਬਣਾ ਕੇ ਦਿੱਤੇ ਤਿੰਨ ਮਕਾਨ, ਬਲਾਕ ਨੇ ਹੁਣ ਤੱਕ ਬਣਾਏ 53 ਮਕਾਨ
ਜਗਤਾਰ ਜੱਗਾ/ਗੋਨਿਆਣਾ। ਬਲਾਕ ਮਹਿਮਾ ਗੋਨਿਆਣਾ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਇੱਕ ਗਰੀਬ ਪਰਿਵਾਰ ਨੂੰ ਬਲਾਕ ਨਿਊਜ਼ੀਲੈਂਡ ਤੇ ਬਲਾਕ ਮਹਿਮਾ ਗੋਨਿਆਣਾ ਦੀ ਸਾਧ-ਸੰਗਤ ਨੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ...
… ਜਦੋਂ ਦੇਖਦੇ ਹੀ ਦੇਖਦੇ ਰਾਮਦੇਵ ਦਾ ਚਾਦਰਾਂ ਵਾਲਾ ਘਰ ਪੱਕੇ ਘਰ ‘ਚ ਬਦਲਿਆ
ਬਲਾਕ ਪਟਿਆਲਾ ਦੇ ਸੇਵਾਦਾਰਾਂ ਨੇ ਰਾਮਦੇਵ ਦੇ ਸੁਪਨਿਆਂ ਦਾ ਘਰ ਉਸਦੇ ਹਵਾਲੇ ਕੀਤਾ
ਰਾਮਦੇਵ ਚੌਕੀਦਾਰੀ ਕਰਕੇ ਕਰ ਰਿਹੈ ਆਪਣਾ ਗੁਜਾਰਾ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਚਾਦਰਾਂ ਦੀ ਛੱਤ ਵਾਲੇ ਪੁਰਾਣੇ ਘਰ ਵਿੱਚ ਰਹਿ ਰਹੇ ਪਿੰਡ ਰਸੂਲਪੁਰ ਵਾਸੀ ਰਾਮਦੇਵ ਦੀ ਸਾਰ ਬਲਾਕ ਪਟਿਆਲਾ ਦੇ ਡੇਰਾ ਸੱਚਾ ਸੌਦਾ ਦੇ ਸੇਵਾਦ...
ਕੱਚੇ ਮਕਾਨ ਨੂੰ ਕੁਝ ਹੀ ਪਲਾਂ ਵਿੱਚ ਡੇਰਾ ਸ਼ਰਧਾਲੂਆਂ ਨੇ ਕੀਤਾ ਪੱਕਾ
ਵਿਧਵਾ ਭੈਣ ਦੇ ਪਰਿਵਾਰ ਲਈ ਫਰਿਸ਼ਤਾ ਬਣ ਬਹੁੜੇ ਡੇਰਾ ਸ਼ਰਧਾਲੂ
(ਮਨੋਜ ਗੋਇਲ) ਘੱਗਾ /ਬਾਦਸ਼ਾਹਪੁਰ। ਆਪਣੇ ਕੱਚੇ ਮਕਾਨ ਹੇਠ ਗੁਜ਼ਰ-ਬਸਰ ਕਰ ਰਹੇ ਇੱਕ ਪਰਿਵਾਰ ਦਾ ਮੀਂਹ ਹਨ੍ਹੇਰੀ ਦਾ ਡਰ ਅੱਜ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਮੁਕਾ ਦਿੱਤਾ 25 ਮੈਂਬਰ ਜੋਗਿੰਦਰ ਸਿੰਘ ਕਲਵਾਣੂ ,15 ਮੈਂਬਰ ਸੋਮ ਨਾਥ ਇੰਸਾਂ , ...
ਸਰੀਰ ਅਤੇ ਅੱਖਾਂ ਦਾਨ ਕਰਕੇ ਅਮਰ ਹੋ ਗਈ ਬਲਾਕ ਪੰਚਕੂਲਾ ਦੀ ਵੀਨਾ ਨਾਗਪਾਲ ਇੰਸਾਂ
ਪੰਚਕੂਲਾ (ਐੱਮ ਕੇ ਸ਼ਾਇਨਾ)। ਜਿਉਂਦੇ ਜੀਅ ਖੂਨਦਾਨ ਕਰਕੇ ਅਤੇ ਦੇਹਾਂਤ ਉਪਰੰਤ ਅੱਖਾਂ ਅਤੇ ਸਰੀਰਦਾਨ ਕਰਕੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਮਾਜ ਵਿੱਚ ਮਨੁੱਖਤਾ ਦੀ ਵਿਲੱਖਣ ਮਿਸਾਲ ਕਾਇਮ ਕਰ ਰਹੇ ਹਨ। ਇਸ ਲੜੀ ਵਿੱਚ ਇੱਕ ਹੋਰ ਨਾਂਅ, ਬਸੰਤ ਬਿਹਾਰ, ਢਕੋਲੀ, ਬਲਾਕ ਪੰਚਕੂਲਾ ਦੇ ਡੇਰਾ ਪ੍ਰੇਮੀ ਰਿਸ਼ਭ ਇੰਸਾਂ ਦੀ...
ਅਮਰੀਕਾ ਨੇ ਅਪਣਾਈ ਡੇਰਾ ਸੱਚਾ ਸੌਦਾ ਦੀ ਮੁਹਿੰਮ
ਅਸਥੀਆਂ ’ਤੇ ਲੱਗਣਗੇ ਬੂਟੇ
ਸਰਸਾ (ਸੱਚ ਕਹੂੰ ਨਿਊਜ਼)। 23 ਮਾਰਚ 2014 ਨੂੰ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ‘ਅਸਥੀਆਂ ਨਾਲ ਪਰਉਪਕਾਰ’ ਨਾਮਕ ਕਾਰਜ ਸ਼ੁਰੂ ਕੀਤਾ ਜਿਸ ਵਿੱਚ ਮਨੁੱਖੀ ਅਸਥੀਆਂ (ਫੁੱਲਾਂ) ’ਤੇ ਰੁੱਖ ਲਾ ਕੇ ਸਮਾਜ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ...
MSG Bhandara || ਕਰੋੜਾਂ ਸਾਧ-ਸੰਗਤ ਨੇ ਦੁਨੀਆ ਭਰ ’ਚ ਮਨਾਇਆ ਪਵਿੱਤਰ MSG ਮਹਾਂ ਰਹਿਮੋ-ਕਰਮ ਭੰਡਾਰਾ || Maha Rehmo Karam Diwas
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਗੁਰਗੱਦੀਨਸ਼ੀਨੀ ਦਿਹਾੜੇ ਨੂੰ ਸਾਧ-ਸੰਗਤ ਨੇ ਬੁੱਧਵਾਰ ਨੂੰ ਦੁਨੀਆ ਭਰ ’ਚ ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਭੰਡਾਰੇ ਦੇ ਰੂਪ ’ਚ ਧੂਮਧਾਮ ਨਾਲ ਮਨਾਇਆ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨ...
ਡੇਰਾ ਸ਼ਰਧਾਲੂਆਂ ਦੇ ਇਸ ਕਾਰਜ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੀਤੀ ਖੂਬ ਸ਼ਲਾਘਾ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। Faridkot News : ਜ਼ਿਲ੍ਹਾ ਫਰੀਦਕੋਟ ਦੇ ਬਲਾਕ ਜੈਤੋ ਦੇ ਪਿੰਡ ਰੋੜੀ ਕਪੂਰਾ ਦਾ ਡੇਰਾ ਸ਼ਰਧਾਲੂ 15 ਮੈਂਬਰ ਹੈਪੀ ਸ਼ਰਮਾ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਜਿਸ ਦੀ ਇਹ ਤਾਜ਼ਾ ਖਬਰ ਸਾਹਮਣੇ ਆਈ ਹੈ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ 163 ਮਾਨਵਤਾ ...
ਮੁਹਾਲੀ ਦੀ ਸੰਗਤ ਨੇ ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡ ਕੇ ਮਨਾਈ ਦੀਵਾਲੀ
ਮੁਹਾਲੀ ਦੀ ਸੰਗਤ ਨੇ ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡ ਕੇ ਮਨਾਈ ਦੀਵਾਲੀ
ਮੋਹਾਲੀ (ਐਮ ਕੇ ਸ਼ਾਇਨਾ)। ਦੇਸ਼ ਵਿਦੇਸ਼ ਵਿਚ ਸਾਰੇ ਭਾਰਤੀ ਲੋਕ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾ ਰਹੇ ਹਨ। ਇਸ ਵਕਤ ਹਰ ਕੋਈ ਆਪਣੇ ਆਪ ਵਿੱਚ ਰੁੱਝਿਆ ਹੋਇਆ ਹੈ। ਪਰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਰ ਤਿਉਹਾਰ ਨੂੰ ਦੂਜਿਆਂ ਦੀ ਭਲਾਈ...
ਸਾਧ-ਸੰਗਤ ਨੇ ਨਵਾਂ ਮਕਾਨ ਬਣਾ ਵਿਧਵਾ ਮਨਜੀਤ ਕੌਰ ਦੀਆਂ ਚਿੰਤਾਵਾਂ ਘਟਾਈਆਂ
ਪਤੀ ਦੀ ਮੌਤ ਤੋਂ ਬਾਅਦ ਦੋ ਅਣਵਿਆਹੀਆਂ ਧੀਆਂ ਨਾਲ ਮਿਹਨਤ- ਮਜ਼ਦੂਰੀ ਕਰਕੇ ਕੱਟ ਰਹੀ ਹੈ ਜ਼ਿੰਦਗੀ
(ਜਸਵੀਰ ਸਿੰਘ ਗਹਿਲ) ਬਰਨਾਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ 147 ਮਾਨਵਤਾ ਭਲਾਈ ਕਾਰਜਾਂ ਨੂੰ ਸਾਧ-ਸੰਗਤ ਬਿਨਾਂ ਕਿਸੇ ਭੇਦ-ਭਾਵ ਦੇ ਅੰਜ਼ਾਮ ਦੇ ਰਹੀ ਹੈ, ਜ...
ਮਨਦੀਪ ਕੌਰ ਇੰਸਾਂ ਨੇ ਵਿਖਾਈ ਇਮਾਨਦਾਰੀ, 9500 ਰੁਪਏ ਵਾਪਸ ਕੀਤੇ
ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੀ ਕਰਮਚਾਰੀ ਹੈ ਭੈਣ
ਡਰੈਸਿੰਗ ਰੂਮ ਨੇੜੇ 500-500 ਦੇ ਨੋਟ ਮਿਲੇ ਸਨ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ 'ਤੇ ਚੱਲਦਿਆਂ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ 'ਚ ਕੰਮ ਕਰ ਰਹੀ...