Body Donation: ਮਾਤਾ ਰਾਜ ਕੁਮਾਰੀ ਇੰਸਾਂ ਬਣੇ ਬਲਾਕ ਬਠਿੰਡਾ ਦੇ 118ਵੇਂ ਸਰੀਰਦਾਨੀ
Body Donation: (ਸੁਖਨਾਮ) ਬਠਿੰਡਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 167 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਇਸੇ ਲੜੀ ਤਹਿਤ ਅਮਰ ਸੇਵਾ ਮੁਹਿੰਮ ਤਹਿਤ ਅੱਜ ਬਲਾਕ ਬਠਿੰਡਾ ’ਚ 118ਵਾਂ ਸਰੀਰਦਾਨ ਹੋਇਆ।...
Barnawa UP : ਬਰਨਾਵਾ ਵਿਖੇ ਪਵਿੱਤਰ ਭੰਡਾਰੇ ‘ਚ ਵਗਿਆ ਸ਼ਰਧਾ ਦਾ ਸਮੁੰਦਰ
Barnawa UP ਬਰਨਾਵਾ (ਰਕਮ ਸਿੰਘ)। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦਾ ਭੰਡਾਰਾ ਐਤਵਾਰ ਨੂੰ ਉੱਤਰ ਪ੍ਰਦੇਸ਼ ਦੀ ਸਾਧ-ਸੰਗਤ ਦੁਆਰਾ ਬਰਨਾਵਾ ਸਥਿਤ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਵਿੱਚ ਸਤ...
‘ਮਜ਼ਦੂਰ ਪਤੀ ਦਾ ਸਹਾਰਾ ਬਣ ਕਬੀਲਦਾਰੀ ਦਾ ਵੰਡਾਵਾਂਗੀ ਬੋਝ’
ਔਰਤਾਂ ਲਈ ਪ੍ਰੇਰਨਾਮਈ ਬਣਿਆ ਸਿਲਾਈ ਮਸ਼ੀਨ ਵੰਡ ਸਮਾਰੋਹ | Welfare Work
ਸਰਸਾ (ਸੁਖਜੀਤ ਮਾਨ)। ਜ਼ਿਲ੍ਹਾ ਸਰਸਾ ਦੇ ਪਿੰਡ ਗੋਰੀਵਾਲਾ ਦੀ ਸਰੋਜ ਰਾਣੀ ਨੂੰ ਹੁਣ ਆਪਣੀ ਇਕੱਲੀ ਮਾਂ ਦੇ ਨਾਲ ਰਹਿ ਕੇ ਗੁਜ਼ਾਰਾ ਕਰਨਾ ਔਖਾ ਨਹੀਂ ਰਹੇਗਾ। ਉਹ ਘਰ ’ਚ ਕੱਪੜੇ ਸਿਲਾਈ ਕਰੇਗੀ ਤਾਂ ਘਰ ਦਾ ਤੋਰੀ-ਫੁਲਕਾ ਸੌਖਾ ਚੱਲੇਗਾ। ਸ...
ਗਰੀਬ ਪਰਿਵਾਰ ’ਤੇ ਅੱਗ ਨੇ ਕਹਿਰ ਢਾਹਿਆ, ਡੇਰਾ ਸ਼ਰਧਾਲੂਆਂ ਨੇ ਗਲ ਨਾਲ ਲਾਇਆ
ਅੱਗ ਲੱਗਣ ਕਰਕੇ , ਫਰਿੱਜ, ਕੂਲਰ, ਮੋਟਰਸਾਈਕਲ, ਕੱਪੜੇ ਆਦਿ ਸਾਮਾਨ ਸੜ ਕੇ ਹੋਇਆ ਸੁਆਹ (Fire Accident)
ਜੇਠ ਦੀ ਅੱਗ ਵਰ੍ਹਾਉਂਦੀ ਗਰਮੀ ਵਿੱਚ ਪਰਿਵਾਰ ਖੁੱਲ੍ਹੇ ਅਸਮਾਨ ’ਚ ਬੈਠਣ ਲਈ ਸੀ ਮਜ਼ਬੂਰ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਅੱਗ ਲੱਗਣ ਕਾਰਨ ਗਰੀਬ ਪਰਿਵਾਰ ਦੀ ਝੌਂਪੜੀ ਸਮੇਤ ਘਰ ਦਾ ਸਾਰਾ ਸਾਮ...
ਪ੍ਰੇਮੀ ਹੰਸਰਾਜ ਇੰਸਾਂ ਹੋਏ ਸਰੀਰਦਾਨੀਆਂ ’ਚ ਸ਼ਾਮਲ
ਬਲਾਕ ਬਠੋਈ-ਡਕਾਲਾ ’ਚੋਂ ਹੋਇਆ 7ਵਾਂ ਸਰੀਰਦਾਨ
ਪ੍ਰੇਮੀ ਹੰਸਰਾਜ ਇੰਸਾਂ ਦੀ ਅਰਥੀ ਨੂੰ ਮੋਢਾ ਬੇਟੀ ਅਤੇ ਨੂੰਹਾਂ ਤੇ ਪੁੱਤਰਾਂ ਵੱਲੋਂ ਦਿੱਤਾ ਗਿਆ
ਪਿੰਡ ਦੁੱਧੜ ਦੇ ਸਰਪੰਚ ਨੇ ਅੰਤਿਮ ਯਾਤਰਾ ਵਾਲੀ ਵੈਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
ਪ੍ਰੇਮੀ ਹੰਸਰਾਜ ਇੰਸਾਂ ਅਮਰ ਰਹੇ-ਅਮਰ ਰਹੇ ਦੇ ਆਕਾਸ ...
ਡੇਰਾ ਸ਼ਰਧਾਲੂ ਨੇ ਲੱਭਿਆ ਮੋਬਾਇਲ ਵਾਪਸ ਕਰਕੇ ਦਿਖਾਈ ਇਮਾਨਦਾਰੀ
(ਮੇਵਾ ਸਿੰਘ) ਲੰਬੀ। ਬਲਾਕ ਲੰਬੀ ਅਧੀਨ ਪੈਂਦੇ ਪਿੰਡ ਘੁਮਿਆਰਾ ਦੇ ਡੇਰਾ ਸ਼ਰਧਾਲੂ ਦਰਸ਼ਨ ਸਿੰਘ (ਲਾਂਗਰੀ) ਨੇ ਇੱਕ ਲੱਭਿਆ ਮੋਬਾਇਲ, ਜਿਸ ਦੀ ਕੀਮਤ 70 ਹਜਾਰ ਰੁਪਏ ਸੀ, ਵਾਪਸ ਕਰਕੇ ਇਮਾਨਦਾਰੀ (Honesty) ਦੀ ਮਿਸਾਲ ਕਾਇਮ ਕੀਤੀ।
ਜਾਣਕਾਰੀ ਅਨੁਸਾਰ ਮਨਦੀਪ ਸਿੰਘ ਪੁੱਤਰ ਸੂਰਤ ਸਿੰਘ ਵਾਸੀ ਲੋਹਾਰਾ ਦਾ ਮੋਬਾਇਲ...
Saint Dr MSG: ਜਦੋਂ ਪੂਜਨੀਕ ਪਰਮ ਪਿਤਾ ਜੀ ਨੇ ਚੋਰ ਨੂੰ ਦਿੱਤੀ ਅਨੋਖੇ ਤਰੀਕੇ ਨਾਲ ਚੋਰੀ ਦੀ ਆਦਤ ਛੱਡਣ ਦੀ ਸਿੱਖਿਆ
ਪੂਜਨੀਕ ਪਰਮ ਪਿਤਾ ਜੀ ਦੀ ਮਹਾਨਤਾ ਵਰਣਨ ਤੋਂ ਪਰੇ | Saint Dr MSG
ਗੁਰਗੱਦੀ 'ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਸ੍ਰੀ ਜਲਾਲਆਣਾ ਸਾਹਿਬ ਵਿਖੇ ਆਪਣੇ ਖੇਤਾਂ ਦੀ ਸੰਭਾਲ ਤੇ ਨਿਗਰਾਨੀ ਖੁਦ ਕਰਦੇ ਸਨ। (Saint Dr MSG)
ਇੱਕ ਵਾਰ ਆਪ ਜੀ ਦੇ ਖੇਤ 'ਚ ਛੋਲਿਆਂ...
ਸਾਧ-ਸੰਗਤ ਨੂੰ ਮਾਨਵਤਾ ਭਲਾਈ ਕਾਰਜਾਂ ਨੂੰ ਮੋਹਰੀ ਹੋ ਕੇ ਕਰਨ ਲਈ ਕੀਤਾ ਪ੍ਰੇਰਿਤ
ਪੰਛੀ ਬੇਜ਼ਬਾਨਾ ਦੀ ਪਿਆਸ ਬੁਝਾਉਣ ਲਈ ਪਾਣੀ ਦਾ ਪ੍ਰਬੰਧ ਵੀ ਜ਼ਰੂਰ ਕਰੋ : ਗੁਰਜੰਟ ਇੰਸਾਂ | Welfare work
ਭਾਦਸੋਂ (ਸੁਸ਼ੀਲ ਕੁਮਾਰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦੇ ਹੋਏ ਬਲਾਕ ਭਾਦਸੋਂ ਦੀ ਨਾਮ ਚਰਚਾ ਪਿੰਡ ਡਕੌਂਦਾ ਵਿਖੇ ਬੜੀ ਧੂਮ-ਧਾਮ ਨਾਲ ...
MSG Bhandara : ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਭੰਡਾਰਾ 28 ਫਰਵਰੀ ਨੂੰ, ਇਨ੍ਹੀਂ ਥਾਈਂ ਹੋਵੇਗਾ ਭੰਡਾਰਾ
ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਮਹਾ ਰਹਿਮੋ-ਕਰਮ (ਗੁਰਗੱਦੀਨਸ਼ੀਨੀ) ਦਿਹਾੜੇ ਦਾ ਪਵਿੱਤਰ ਐੱਮਐੱਸਜੀ ਭੰਡਾਰਾ 28 ਫਰਵਰੀ ਦਿਨ ਬੁੱਧਵਾਰ ਨੂੰ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ...